Find the Best dawindermahal_11k Shayari, Status, Quotes from top creators only on Gokahani App. Also find trending photos & videos aboutthe wrath and the dawn, dawn of the dead movie, dard ki dawa shayari, dad ki dawa in hindi, ju marne ki dawa in hindi,
دوندر ماحل
ਤੇਰੇ ਰਾਸਤੇ ਤੂੰ ਹੀ ਤੁਰਨਾਂ, ਤੇ ਤੂੰ ਹੀ ਅਪਣਾਉਣੇ ਨੇ, ਮੈਂ ਮਿੱਟੀ ਜ਼ਿੰਦਗੀ ਮਿੱਟੀ, ਤੇ ਮਿੱਟੀ ਨੇ ਨਕਸ਼ ਬਣਾਉਣੇ ਨੇ, ਹੱਥ ਫੜਿਆ, ਫੜਿਆ ਹੱਥ ਛੁੱਟ ਜਾਂਦਾ, ਆਖਿਰ ਸਫ਼ਰ, ਆਪਣੇ ਪੈਰਾਂ ਨੇ ਸਰ ਕਰਾਉਣੇ ਨੇ। #੧੨੦੦A੦੯੧੧੨੦੨੪ ©دوندر ماحل ਤੇਰੇ ਰਾਸਤੇ ਤੂੰ ਹੀ ਤੁਰਨਾਂ, ਤੇ ਤੂੰ ਹੀ ਅਪਣਾਉਣੇ ਨੇ, ਮੈਂ ਮਿੱਟੀ ਜ਼ਿੰਦਗੀ ਮਿੱਟੀ, ਤੇ ਮਿੱਟੀ ਨੇ ਨਕਸ਼ ਬਣਾਉਣੇ ਨੇ, ਹੱਥ ਫੜਿਆ, ਫੜਿਆ ਹੱਥ ਛੁੱਟ ਜਾਂਦਾ, ਆਖਿਰ ਸਫ਼ਰ, ਆਪਣੇ ਪੈਰਾਂ ਨੇ ਸਰ ਕਰਾਉਣੇ ਨੇ।
ਤੇਰੇ ਰਾਸਤੇ ਤੂੰ ਹੀ ਤੁਰਨਾਂ, ਤੇ ਤੂੰ ਹੀ ਅਪਣਾਉਣੇ ਨੇ, ਮੈਂ ਮਿੱਟੀ ਜ਼ਿੰਦਗੀ ਮਿੱਟੀ, ਤੇ ਮਿੱਟੀ ਨੇ ਨਕਸ਼ ਬਣਾਉਣੇ ਨੇ, ਹੱਥ ਫੜਿਆ, ਫੜਿਆ ਹੱਥ ਛੁੱਟ ਜਾਂਦਾ, ਆਖਿਰ ਸਫ਼ਰ, ਆਪਣੇ ਪੈਰਾਂ ਨੇ ਸਰ ਕਰਾਉਣੇ ਨੇ।
read moreدوندر ماحل
ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, ਅਜਿਹੀ ਕਿਹੜੀ ਜਿੱਦ ਹੈ ਜੋ ਪੂਰੀ ਨਾ ਹੋ ਸਕੇ। #੧੧੩੪P੦੪੧੦੨੦੨੪ ©دوندر ماحل ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, ਅਜਿਹੀ ਕਿਹੜੀ ਜਿੱਦ ਹੈ ਜੋ ਪੂਰੀ ਨਾ ਹੋ ਸਕੇ। #੧੧੩੪P੦੪੧੦੨੦੨੪ #dawindermahal_11k #dawindermahal_11 #mahal #MahalRanbirpurewala #Mahal
ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, ਅਜਿਹੀ ਕਿਹੜੀ ਜਿੱਦ ਹੈ ਜੋ ਪੂਰੀ ਨਾ ਹੋ ਸਕੇ। #੧੧੩੪P੦੪੧੦੨੦੨੪ #dawindermahal_11k #dawindermahal_11 #Mahal #MahalRanbirpurewala #Mahal
read moreدوندر ماحل
ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ। #੧੧੪੫P੧੮੦੯੨੦੨੪ ©دوندر ماحل ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ।
ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ।
read moreدوندر ماحل
ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ ©دوندر ماحل ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ #dawindermahal_11k #dawindermahal_11 #mahal #MahalRanbirpurewala #Punjabi #punjabiuniversitypatiala
ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ #dawindermahal_11k #dawindermahal_11 #Mahal #MahalRanbirpurewala #Punjabi #punjabiuniversitypatiala
read moreدوندر ماحل
ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ ©دوندر ماحل ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ #dawindermahal_11k #dawindermahal_11 #mahal #mahal #mahalrabnirpurewala
ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ #dawindermahal_11k #dawindermahal_11 #Mahal #Mahal #mahalrabnirpurewala
read moreدوندر ماحل
ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ ©دوندر ماحل ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #mahal #mahal #MahalRanbirpurewala
ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #Mahal #Mahal #MahalRanbirpurewala
read moreدوندر ماحل
ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ ©دوندر ماحل ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #mahal #mahal #MahalRanbirpurewala
ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #Mahal #Mahal #MahalRanbirpurewala
read moreدوندر ماحل
ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ, ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ। #੦੮੪੦P੧੪੦੮੨੦੨੪ ©دوندر ماحل ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ, ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ। #੦੮੪੦P੧੪੦੮੨੦੨੪ #dawindermahal_11k #dawindermahal_11 #mahal #mahal #mahal #MahalRanbirpurewala #mahal
ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ, ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ। #੦੮੪੦P੧੪੦੮੨੦੨੪ #dawindermahal_11k #dawindermahal_11 #Mahal #Mahal #Mahal #MahalRanbirpurewala #Mahal
read moreدوندر ماحل
ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ, ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ, ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ, ਕਿੱਥੋਂ ਕਿੱਥੇ ਤੀਕ ਲੈ ਜਾਣ, ਲੈ ਜਾਣ ਕੁੱਝ ਕ ਮਨ ਦੇ ਸਵਾਲ ਨੇ। #੦੯੧੦P੦੭੦੮੨੦੨੪ ©دوندر ماحل ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ, ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ, ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ, ਕਿੱਥੋਂ ਕਿੱਥੇ ਤੀਕ ਲੈ ਜਾਣ, ਲੈ ਜਾਣ ਕੁੱਝ ਮਨ ਦੇ ਸਵਾਲ ਨੇ। #੦੯੧੦P੦੭੦੮੨੦੨੪ ##dawindermahal_11k #punjabiuniversity #Mahal #MahalRanbirpurewala
ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ, ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ, ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ, ਕਿੱਥੋਂ ਕਿੱਥੇ ਤੀਕ ਲੈ ਜਾਣ, ਲੈ ਜਾਣ ਕੁੱਝ ਮਨ ਦੇ ਸਵਾਲ ਨੇ। #੦੯੧੦P੦੭੦੮੨੦੨੪ ##dawindermahal_11k #punjabiuniversity #Mahal #MahalRanbirpurewala
read moreدوندر ماحل
ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ, ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ ਮੁੜ੍ਹਨਾ ਵੀ ਜ਼ਰੂਰੀ ਹੋ ਜਾਂਦਾ ਹੈ। #੦੭੨੬P੦੩੦੮੨੦੨੪ ©دوندر ماحل ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ, ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ ਮੁੜ੍ਹਨਾ ਵੀ ਜ਼ਰੂਰੀ ਹੋ ਜਾਂਦਾ ਹੈ। #੦੭੨੬P੦੩੦੮੨੦੨੪ #dawindermahal_11k #dawindermahal_11 #mahal #MahalRanbirpurewala
ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ, ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ ਮੁੜ੍ਹਨਾ ਵੀ ਜ਼ਰੂਰੀ ਹੋ ਜਾਂਦਾ ਹੈ। #੦੭੨੬P੦੩੦੮੨੦੨੪ #dawindermahal_11k #dawindermahal_11 #Mahal #MahalRanbirpurewala
read more