Find the Best ਯਾਰ Shayari, Status, Quotes from top creators only on Gokahani App. Also find trending photos & videos aboutਯਾਰ punjabi status, ਯਾਰ status, ਯਾਰ ਅਣਮà©à©±à¨²à©‡, ਯਾਰ ਅਣਮà©à©±à¨²à©‡ ਸਟੇਟਸ, ਯਾਰ ਬੇਲੀ ਸਟੇਟਸ,
ਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਗੁਰਸੇਵਕਸਿੰਘਲੰਬੀ #ਕਵਿਤਾ #ਕਵਿਤਾਵਾਂ #ਪਿਆਰ #ਜਿੰਦਗੀ #ਯਾਰ #ਵਾਰ #ਇਸ਼ਕ #ਦੋਗਲੀਦੁਨਿਆਂ #ਦੋਗਲੇ_
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਜਖਮ ਨੂੰ ਜਖਮ ਲਿਖੋ................... #ਯਾਰ #ਦੇਬੀਮਖਸੂਸਪੁਰੀ #ਪਿਆਰ #ਪਿਆਰਮੁਹੱਬਤ #ਪਿੰਡ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਮੇਰੇ ਗੂੜੇ ਯਾਰ ਮਹਿਰਮੁ #ਯਾਰ #ਦੇਬੀਮਖਸੂਸਪੁਰੀ #ਪਿਆਰ #ਪਿਆਰਮੁਹੱਬਤ #ਪਿੰਡ
read moreAnkit
ਪਿਆਰ ਭਲੇ ਮੁੜੇ ਨਾ ਮੁੜੇ ; ਸਾਡਾ ਯਾਰ ਮੋੜਨਾ ਚਾਹੀਦਾ । #ਯਾਰ #yqbaba #yqpaaji
ਗੁਰਵਿੰਦਰ ਸਰਸੀਣੀ
ਸੂਰਜਾ ਤੂੰ ਰੋਜ਼ ਉੱਗਿਆ ਕਰ, ਤੈਨੂੰ ਵੇਖ ਕੇ ਮੈਨੂੰ ਆਪਣੇ ਯਾਰ ਨੂੰ ਮਿਲਣ ਦੀ ਉਮੀਦ ਰਹਿੰਦੀ ਹੈ। ©Gurwinder Singh ❣️❣️❣️❣️❣️❣️❣️❣️🎁🎁🎁🎁🎁 #ਯਾਰ ਨੂੰ ਮਿਲਣ ਦੀ ਤਾਂਘ,,,,
❣️❣️❣️❣️❣️❣️❣️❣️🎁🎁🎁🎁🎁 #ਯਾਰ ਨੂੰ ਮਿਲਣ ਦੀ ਤਾਂਘ,,,,
read moreRANA KHUMAN
#Flute sapna ahaana Garima Shukla Deep Dhaliwal Moga RJ_Keshvi Baljeet Chauhan #ਸੁਰਜੀਤਪਾਤਰ #ਪਾਤਰ #ਸ਼ਾਇਰੀ #ਹੈ #ਯਾਰ #ਤੂੰ #ਤੇਰੇ #ਸ਼ਿਵ_ਕੁਮਾਰ_ਬਟਾਲਵੀ_ਜੀ
read moreJhonson
ਇੱਜ਼ਤ ਮਾਣ ਹੈ ਉਹਨਾਂ ਦਾ ਨਾਂ ਅੈਵੇਂ ਵਾਧੂ ਸਮਝ ਲਵੀਂ ਜੇ ਤੂ ਬੋਲੇਂਗਾ ਉੱਚਾ ਨੀਵਾਂ ਬਹੁਤਾ ਦਾਇਰੇ ਵਿੱਚ ਰਵੀਂ ਆਖਿਰ ਨੂੰ ਇਨਸਾਨ ਨੇ ਉਹ ਵੀ ਇੱਕ ਦਿਲ ਧੜਕਦਾ ਏ ਕਈ ਦਿਨਾਂ ਦਾ ਉਨੀਂਦਰਾ ਮਿੱਤਰਾ ਅੱਖ ਚ ਰੜਕਦਾ ਏ ਘਰ ਪਰਿਵਾਰ ਦੀ ਖਾਤਿਰ ਠੀਕਰੀ ਪਹਿਰਾ ਦਿੰਦੇ ਨੇ ਲੋਕ ਕੀ ਜਾਨਣ ਉਹਨਾਂ ਕਰਕੇ ਸਾਡੇ ਬੱਚੇ ਜੀਂਦੇ ਨੇ ਨਈ ਬਚਣਾ ਸੀ ਦੇਸ ਬਿਨਾਂ ਇਹਨਾਂ ਦੇਸ ਸੇਵਕਾਂ ਤੋਂ ਗਰੀਬ ਨੂੰ ਦਿੱਤਾ ਰਾਸ਼ਨ ਇਹ ਘੱਟ ਨੀ ਦੇਵਤਾਂ ਤੋਂ ਜਾਨ ਨਿਸ਼ਾਵਰ ਕਰ ਜਾਂਦੇ ਕਦੀ ਪਿੱਛੇ ਮੁੜਦੇ ਨਈ ਹੁੰਦੇ ਗੱਲ ਸੁਣ ਕਾਕਾ, ਖਾਖੀ ਵਰਦੀ ਵਾਲੇ ਸਾਰੇ ਗੁੰਡੇ ਨਈ ਹੁੰਦੇ ਰਮਨ ਵਿਰਕ #ਪੁਲਿਸੀਏ#ਯਾਰ#Like#comment#love#forever sraj..midnight writer Pŕiñçè Shéikhùpüŕià Gurtej ugoke Sunny ugoke ugoke Kamal walia
Jhonson
ਮੁਹੱਬਤ ਮੁਹੱਬਤ" ਰੰਗ ਪਿਆਰ ਦਾ ਇਹਨੂੰ ਜਿੰਦਗੀ ਵਿੱਚ ਮਹਿਕਾਅ, ਮੁਹੱਬਤ" ਜੋੜ ਹੈ ਦਿਲਾਂ ਦਾ ਇਹ ਨਾਂ ਗਰਜ਼ ਲਾਲਚ ਦਾ ਰਾਹ, ਮੁਹੱਬਤ" ਪ੍ਰਵਾਨ ਪਿਆਰੇ ਨੂੰ ਪੂਜ ਚੜੇਂਦੀ ਵਿੱਚ ਦਰਗਾਹ .....। ਮੁਹੱਬਤ" ਵਿਛੜ ਗਿਆ ਦੀ ਸਾਥੀ ਮੇਰਾ ਰਾਂਝਣ ਯਾਰ ਮਿਲਾਅ, ਮੁਹੱਬਤ" ਆਪਣੇ ਯਾਰ ਦੀ ਛੱਡ ਦੁਨੀਆਂ ਦੀ ਪਰਵਾਹ, ਮੁਹੱਬਤ" ਜਿੱਥੇ ਡੇਰਾ ਲਾਂਵਦੀ ਦਿੰਦੀ ਗੂੰਜ ਪਿਆਰ ਦੀ ਪਾਅ .....। ਮੁਹੱਬਤ "ਲੌਂਗੋਵਾਲੀਆ" ਲੋਚਦਾ ਦੇਵਾਂ ਚਿੱਤਰ ਨਿਰਾਲਾ ਬਣਾਅ, ਮੁਹੱਬਤ "ਅੰਮ੍ਰਿਤ" ਦੀ ਮਸਤਾਨਗੀ ਗਈ ਹੋ ਰੀਂ ਰੰਗ ਚੜਾਅ .........। ਅੰਮ੍ਰਿਤ ਲੌਂਗੋਵਾਲ #ਮੁਹੱਬਤ#ਦਾ#ਰੰਗ#forever #like#comments #ਯਾਰ ਕਮੈਂਟਾਂ ਦੀ ਤਾਂ ਗੱਲ ਦੂਰ ਦੀ ਕੋਈ ਲਾਈਕ ਵੀ ਨੀ ਕਰਦਾ। #ਲੇਖਕ ਹੋ ਕੇ ਲਾਈਕ ਵੀ ਨਾਂ ਕਰੇ ਬਹੁਤ ਗਲਤ ਗੱਲ ਐ। #ਲਾਈਕ ਨੀ ਕਰਨਾ ਤਾਂ #ਅਣਲਾਈਕ ਹੀ ਕਰ ਦਿਆ ਕਰੋ ਹੋਰ ਕੀ ਉਮੀਦ ਕਰ ਸਕਦਾ। ਗੁੱਸਾ ਲੱਗਿਆ ਤਾਂ ਮੁਆਫੀ ਮੰਗਦਾਂ ਪਰ ਇਹ ਸੱਚ ਹੈ।
gurbachan singh
ਕਦਰ ਕਰਨੀ ਸਿੱਖ ਓਨਾਂ ਦੀ ਜਿਹੜੇ ਨਾਲ ਤੇਰੇ ਆ ਖੜਦੇ ਨੇ!! ਕੀ ਲੈਣਾ ਉਹਨਾਂ ਤੋਂ ਜੋ ਲੋੜ ਪੈਣ ਤੇ ਘਰ ਜਾ ਵੜਦੇ ਨੇ !! ਬਹੁਤਿਆਂ ਤੋਂ ਕੀ ਲੈਣਾ ਜੋ ਮਤਲਬ ਦੇ ਰਾਹੀਂ ਨੇ! ਆਪਣੀ ਲੋੜ ਲਈ ਬਣ ਜਾਂਦੇ ਭਾਈ ਨੇਂ! ਨਾਲ ਥੰਮ ਬਣ ਕੇ ਤੁਰ ਪਏ ਰਸਤਾ ਭਾਵੇਂ ਕੱਚਾ ਹੋਏ! ਯਾਰ ਤੇ ਇੱਕ ਈ ਬਹੁਤ ਹੁੰਦਾ ਜੋ ਇਮਾਨ ਦਾ ਪੱਕਾ ਹੋਏ! ✍ਰੋਮਾਣਾ #ਯਾਰ
#ਯਾਰ
read more