Nojoto: Largest Storytelling Platform

Best ਮੌਸਮ Shayari, Status, Quotes, Stories

Find the Best ਮੌਸਮ Shayari, Status, Quotes from top creators only on Nojoto App. Also find trending photos & videos about ਮੌਸਮ ਬਠਿੰਡਾ ਅੱਜ, ਮੌਸਮ ਬਠਿੰਡਾ ਅੱਜ ਸੰਗਰਾਂਦ, ਮੌਸਮ, ਮੌਸਮ ਵਿਭਾਗ ਪੰਜਾਬ, ਮੌਸਮ ਪੰਜਾਬ,

  • 12 Followers
  • 12 Stories

Raj Kaur

#ਮੌਸਮ #ਸ਼ਾਇਰੀ

read more

Pawanbhullar

#ਮੌਸਮ 🌺🌺 #ਸ਼ਾਇਰੀ

read more

Gurtej Singh

##ਮੌਸਮ ਤੇ ਦੁਨੀਆਂ##

read more
ਅੱਜ ਦੀ ਦੁਨੀਆਂ ਜਮਾਂ ਹੀ  ਮੌਸਮ ਵਰਗੀ ਆ 
ਇਸ ਦਾ ਪਤਾ ਨੀ ਕਿਹੜੇ ਵੇਲੇ ਬਦਲ ਜਾਵੇ।। ##ਮੌਸਮ ਤੇ ਦੁਨੀਆਂ##

Guri

#ਮੌਸਮ #शायरी

read more
ਮੌਸਮ ਵਾਂਗ ਬਦਲਦੇ ਰਵਾਗੇ ਸਜਣਾ
ਪਰ ਇਹ ਵੀ ਸੱਚ ਕਦੀ ਤੈਨੂੰ ਛੱਡ ਕੇ ਨੀ ਜਾਂਦੇ
guri #ਮੌਸਮ

sukhminder singh

#ਅੱਗ #ਸ਼ਾਇਰੀ

read more
ਅੱਗ  ਸੁੱਖਾ ਨਾਲੋ ਵੱਧ ਮੈਨੂੰ ਦੁੱਖਾਂ ਪਿਆਰ ਦਿੱਤਾ ਏ।
ਅੱਗ ਵਿੱਚ ਪਾ ਕੇ ਮੈਨੂੰ ਏਨਾ ਠਾਰ ਦਿੱਤਾ ਏ।
ਨਫਰਤ ਦੇ ਪੈਗਾਮ ਮੇਰੇ ਪਤੇ ਉੱਤੇ ਭੇਜ ਦੇਵੀ
 ਮੈ ਤਾ ਦਿਲ ਵਿੱਚੋ ਨਫਰਤ ਨੂੰ ਮਾਰ ਦਿੱਤਾ ਏ।
ਦਰਦਾ ਚ ਸਕੂਨ ਦਰਦਾ ਚ,ਲੁਤਫ ਰੁਹਾਨੀ
ਦਰਦਾ ਹੀ ਦਰਦਾ ਨੂੰ ਸਦਾ ਸਤਿਕਾਰ ਦਿੱਤਾ ਏ।
ਸੁਖਮਿੰਦਰਾ ਪੱਤਝੜ ਹੀ ਸੱਜਰੀ ਜਵਾਨੀ ਦਿੰਦੀ ਆ
ਹੋਰ ਕਿਹੜੇ ਮੌਸਮ ਨੇ ਮੌਸਮ ਬਹਾਰ ਦਿੱਤਾ ਏ।
ਸੁਖਮਿੰਦਰ ਸਿੰਘ #ਅੱਗ

unknown writer

#pyaar #mohabbat

read more
ਏਹੀ ਹਵਾ ਸੀ ਤੇ ਏਹੀ ਮੌਸਮ ਸੀ,
ਏਹੀ ਰੁੱਤ ਸੀ ਤੇ ਏਹੀ ਮਹੀਨਾ ਸੀ,
ਜਦੋਂ ਤੇਰੀ ਮੇਰੀ ਅੱਖ ਲੜੀ ਸੀ।

ਅੱਗੇ ਚਲਦੇ - ਚਲਦੇ ਹੋਗੀ ਬਰਸਾਤ,
ਜਦੋਂ ਮੈ ਕਿਤਾ ਮੋਹੱਬਤ ਦਾ ਇਜ਼ਹਾਰ,
ਹੱਸ ਕੇ ਟਾਲ ਤਾ ਸੀ ਤੂੰ ਪਰ,
ਤੇਰੀ ਨਜ਼ਰ ਚ ਵੀ ਸੀ ਮੇਰੇ ਲਈ ਪਿਆਰ।

 ਫਿਰ ਅੱਗੇ ਚਲਦੇ - ਚਲਦੇ ਆਗਿਆ ਤੂਫਾਨ,
ਜਦੋਂ ਮੈ ਸੁਣਿਆ ਮੇਰੇ ਦਿਲ ਦਾ ਪੈਗਾਮ,
ਮੇ ਤੇ ਤੂੰ ਭਿਜਗੇ ਸੀ ਬਰਸਾਤ ਚ,
ਪਰ ਕੁਝ ਪਤਾ ਨਾ ਰਿਹਾ ਮੋਹੱਬਤ ਦੇ ਬੁਖਾਰ ਚ।

ਫਿਰ ਅਗਲੇ ਦਿਨ ਮੌਸਮ ਬੇਹਾਲ ਸੀ ,
ਤੇ ਤੂੰ ਕੀਤਾ ਮੈਨੂੰ ਇਨਕਾਰ ਸੀ।
ਇਹ ਸੁਣਦਿਆਂ ਬੰਗਿਆ ਅੱਖੀਆਂ ਦਾ ਤਲਾਬ ਸੀ,
ਜਦੋਂ ਸ਼ੁਰੂ ਹੋਈ ਗੱਲਬਾਤ ਸੀ। #pyaar #mohabbat

@itz_royalsardar

read more
ਕਿਉਂ ਵਾਰ ਵਾਰ ਰੱਬ ਮੌਸਮ ਦੇ ਸਹਾਰੇ,
ਯਾਦ ਤੇਰੀ ਦਵਾਉਂਦਾ ਏ,
ਕਿਉਂ ਬੂੰਦਾਂ ਵਰਸਾ ਕੇ ਦਿਲਾਂ ਤੇ,
ਵਿਜੋਗ ਦੇ ਸਾਜ਼ ਵਜਾਉਂਦਾ ਏ,
ਤੈਨੂੰ ਪਾ ਕੇ, ਭੁੱਲ ਗਿਆ ਸਭ; ਜੋ ਕੁਝ ਵੀ ਖੋਇਆ ਏ,
ਅੱਜ ਫੇਰ ਮੌਸਮ ਵਿੱਚ ਇਸ਼ਕ ਜ਼ਾਹਿਰ ਹੋਇਆ ਏ।
            
                         --ਅਮਨਦੀਪ ਸਿੰਘ

Bejaan_Shayer

read more
I hide my expression because ਜਿਸ ਮੌਸਮ ਕਣਕਾਂ ਪੱਕਣ,
 ਜਿਸ ਮੌਸਮ ਬਰਸਾਤ ਹੋਵੇ,
 ਜਿਸ ਮੌਸਮ ਸਰੋਂ ਹੈ ਖਿੜਦੀ,
 ਜਿਸ ਮੌਸਮ ਸੂਰਜਮੁੱਖੀ ਹੈ ਕਿਰਦੀ,
 ਮੈਂ ਓਸ ਮੌਸਮ ਦਾ ਬੀਜ਼ ਹਾਂ
@bejaan_shayer

Bejaan_Shayer

read more
I hide my expression because ਜਿਸ ਮੌਸਮ ਕਣਕਾਂ ਪੱਕਣ,
 ਜਿਸ ਮੌਸਮ ਬਰਸਾਤ ਹੋਵੇ,
 ਜਿਸ ਮੌਸਮ ਸਰੋਂ ਹੈ ਖਿੜਦੀ,
 ਜਿਸ ਮੌਸਮ ਸੂਰਜਮੁੱਖੀ ਹੈ ਕਿਰਦੀ,
 ਮੈਂ ਓਸ ਮੌਸਮ ਦਾ ਬੀਜ਼ ਹਾਂ
@bejaan_shayer

@itz_royalsardar

baarish

read more
ਇੱਕ ਚਿੜੀ ਦਿਖੀ ਕਿਲਕਾਰੀਆਂ ਮਾਰਦੀ,
ਸ਼ਾਇਦ ਗੀਤ ਇਸ਼ਕ ਦਾ ਗਾਉਂਦੀ ਹੋਣੀ ਏ,
ਇਹ ਰੁਮਕਦੀ ਠੰਡੀ ਹਵਾ ਉਸ ਵਕਤ,
ਉਸੇ ਗੀਤ ਤੇ ਸਾਜ਼ ਵਜਾਉਂਦੀ ਹੋਣੀ ਏ।
ਬਾਰਸ਼ ਬਣ ਕੇ ਅੱਥਰੂ ਰੱਬ ਦੀਆਂ ਅੱਖਾਂ ਚੋਂ ਵਹਿੰਦੇ ਨੇ,
ਸ਼ਾਇਦ ਇਹਨੂੰ ਹੀ ਮੁਹੱਬਤ ਦਾ ਮੌਸਮ ਕਹਿੰਦੇ ਨੇ।
ਇੱਕ ਸੋਹਣਾ ਜਿਹਾ ਫੁੱਲ ਦੇਖਿਆ,
ਤਾਂ ਚੇਤਾ ਤੇਰਾ ਆਇਆ ਸੀ,
ਉਸ ਫੁੱਲ ਚ ਤੇ, ਤੇਰੇ ਚ ਫਰਕ ਹੀ ਕੀ ਏ,
ਦੋਵਾਂ ਨੂੰ ਰੱਬ ਨੇ ਆਪਣੇ ਹੱਥੀਂ ਹੀ ਤਾਂ ਬਣਾਇਆ ਸੀ।
ਇਹ ਸੋਹਣੇ ਸੋਹਣੇ ਫੁੱਲ ਤੇਰੇ ਵਾਂਗ ਖਿੜੇ ਰਹਿੰਦੇ ਨੇ,
ਸ਼ਾਇਦ ਇਹਨੂੰ ਹੀ ਅਮਨਾ ਮੁਹੱਬਤ ਦਾ ਮੌਸਮ ਕਹਿੰਦੇ ਨੇ।

                      --ਅਮਨਦੀਪ ਸਿੰਘ baarish
loader
Home
Explore
Events
Notification
Profile