Find the Best ਲੁੱਟ Shayari, Status, Quotes from top creators only on Gokahani App. Also find trending photos & videos aboutਲà©à©±à¨Ÿ in english, ਲà©à©±à¨Ÿà¨£à¨¾ in english, ਲà©à©±à¨Ÿ, ਲà©à©±à¨Ÿà©€, ਲà©à©±à¨Ÿà©‡,
jittu sekhon
#ਇੱਥੇ #ਦੁਨੀਆਂ #ਫਿਰੇ #ਲੁੱਟਦੀ #ਬੰਦੇ ਨੂੰ #ਅਸੀਂ #ਤਾਂ #ਲੁੱਟ #ਹੋਏ #ਕਈ #ਵਾਰ #ਸੱਜਣਾ #ਕੁਜ #ਨੇ #ਲੁੱਟਿਆ #ਮੂੰਹ #ਦੇ #ਮਿੱਠੇ #ਬਣ #ਕੇ #ਤੂੰ #ਲੁੱਟਿਆ #ਨੈਣਾਂ #ਨੂੰ #ਬਣਾ #ਹਥਿਆਰ #ਸੱਜਣਾ.....🙂🙂
KULWINDER SINGH khetla
ਇਹਸਾਨ ਕੁਝ ਨਕਾਬ ਚੜਾ ਕੇ ਲੁੱਟ ਲੈਂਦੇ, ਕੁਝ ਸੀਨੇ ਲਾਕੇ ਲੁੱਟ ਲੈਂਦੇ ਚੰਗਾ ਜੇ ਚਾਉਣਾ ਤਾਂ ਦਿਲਾ ਅਹਿਸਾਨ ਨਾ ਲਵੀਂ। ਆਪਣੇ ਜੋ ਹੁੰਦੇ ਨੇ ਉਹ ਅਹਿਸਾਨ ਜਤਾ ਕੇ ਲੁੱਟ ਲੈਂਦੇ। #ਇਹਸਾਨ# ਜਤਾ ਕੇ ਲੁੱਟ ਲੈਂਦੇ
#ਇਹਸਾਨ# ਜਤਾ ਕੇ ਲੁੱਟ ਲੈਂਦੇ
read moreJagtar Gill
ਰੁੜੇ ਸੁਪਨੇ ਅੱਖਾਂ ਸਾਹਵੇਂ ਲੋਕ ਰਹਿ ਗਏ ਖੜੇ ਭਾਲਦੇ ਸਭ ਹੋਇਆ ਖੇਂਰੂੰ ਖੇਂਰੂੰ ਦੇਖ ਧੂਹ ਪੈਂਦੀ ਕਾਲਜੇ ਲੀਡਰ ਲੁੱਟ ਕੇ ਪੰਜਾਬ ਬੈਠੇ ਘਰ ਭਰੀ ਆਵਦੇ ਲੁੱਟ ਸਾਡੀਆਂ ਹੀ ਜੇਬਾਂ ਪਿੱਛੋਂ ਪੈਸੇ ਦੇਕੇ ਸਾਰਦੇ ਪਰ 'ਗਿੱਲਾ' ਜਾਨਾਂ ਵਾਲੇ ਘਾਟੇ ਕਦੋਂ ਪੂਰਦੇ ਮੁਆਵਜੇ Pray for Punjab Jagtar 1190
Quote deep gharu
ਬਚਪਨ ਵੀ ਖਾ ਗੲੀ ਲੁੱਟ ਰੱਬਾ ਬੜੀ ਕੁੱਤੀ ਚੀਜ ਮਹਿਗਾੲੀ ੲੇ ਰੋਟੀ ਖਾਤਰ ਪਾਲੀ ਲਾਡਾ ਨਾ ਧੀ ਬੁੱਢੇ ਦੇ ਲੜ ਲਾੲੀ ੲੇ ਚਾ ਲੁੱਟ ਫੁੱਟ ਖਾ ਗੲੀ ਸਾਰੇ ਰੱਬਾ ਬੜੀ ਕੁੱਤੀ ਚੀਜ ਕਮਾੲੀ ੲੇ ਡਿਗਰੀਅਾਂ ਕਰ ਵੀ ਬੇਰੁਜਗਾਰ ਫਿਰਨ ਜਿੰਨਾ ਚਾਟ ਨਸ਼ੇ ਦੀ ਲਾੲੀ ੲੇ ਲੁੱਟ ਖਾ ਗੲੀ ਤੇਰੇ ਪੁੱਤ ਨੂੰ ਮਾਂ ਬੜੀ ਚਿੱਟਾ ਚੀਜ ਤਬਾੲੀ ੲੇ ਬੜੇ ਰੀਝਾ ਪਾਲੇ ਚਾਅ ਪਰਿਵਾਰਕ ਪੁੱਤ ੲਿੰਡੀਅਾ ਤੋਂ ਫੋਰਨ ਚੱਲਿਅਾ ੲੇ ਜੋ ਮਰਜੀ ਲੈ ਲੋ ਪਰਿਵਾਰ ਨੂੰ ਪੁੱਤ ਓਥੇ ਪਹੁੰਚ ਸੁਨੇਹਾ ਘੱਲਿਅਾ ੲੇ ੲਿੰਡੀਅਾ ਵਿਚ ੳੂਚ ਤੇ ਨੀਚ ਹੈ ਜੋ ਫੋਰਨ ਵਿਚ ਓਹੀ ਭੈਣ ਤੇ ਭਾੲੀ ੲੇ ਢਿੱਡ ਖਾਤਰ ਅਾੳੁਣਾ ਪੈਂਦਾ ਫੋਰਨ ਬੜੀ ਕੁੱਤੀ ਚੀਜ ਕਮਾੲੀ ੲੇ #ਮਹਿੰਗਾੲੀ
#ਮਹਿੰਗਾੲੀ
read moreJasdeep Singh
ਕੀ ਬਣ ਗਿਆ ਬੰਦਾ ਨਾ ਚੰਗਾ ਨਾ ਮੰਦਾ ਰੱਬ ਦੇ ਨਾਂ ਤੇ ਇੱਥੇ ਚਲਾ ਰੱਖਿਆਂ ਏ ਧੰਦਾ ਲੱਖ ਭਾਵੇ ਬਣਜੋ ਸਿਆਣੇ ਅੱਖ ਉਹਦੀ ਚ ਇਹ ਕੰਮ ਹੈ ਗੰਦਾ ਨਾਮ ਉਹਦਾ ਲੈ ਕੇ ਲੁੱਟਦੇ ਹੋ ਕਿੰਨਾ ਇਕੱਠਾ ਕਰ ਲਿਆ ਚੰਦਾ ਲੁੱਟ ਲੈ ਨਜਾਰੇ ਜਿੰਨੇ ਲੁੱਟ ਸਕਦਾ ਆਖਰ ਚ ਮਰੇਗਾ ਲੱਗਕੇ ਫੰਦਾ
Vicky Santpuria
ਮੈਂ ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ, ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ, ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ, ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ, ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ, ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ, ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ, ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ, ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ, ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ... ✍🏻 ਵਿੱਕੀ ਸੰਤਪੂਰੀਆ #ਮੈਂ #ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ, #ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,
#ਮੈਂ #ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ, #ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited