Find the Best ਗੁਲਾਬ Shayari, Status, Quotes from top creators only on Gokahani App. Also find trending photos & videos aboutਗà©à¨²à¨¾à¨¬ ਜਾਮਣ, ਗà©à¨²à¨¾à¨¬ ਦਾ ਫà©à©±à¨², ਗà©à¨²à¨¾à¨¬ ਦਾ ਫà©à©±à¨² ਕਵਿਤਾ, ਗà©à¨²à¨¾à¨¬ ਜਲ, ਗà©à¨²à¨¾à¨¬ ਦੇ ਫà©à©±à¨²,
Nardev Singh Sandhu
ਪੱਥਰ ਕਦੇ #ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ #ਯਾਰਾਂ ਨਾਲ ਹਿਸਾਬ ਨੀਂ ਹੁੰਦੇ॥...... ©Nardev Singh Sandhu #Iqbal&Sehmat
#iqbal&Sehmat
read moreLive_ur_lyf_in_ur_own_way
ਬੜੇ ਲੋਕ ਸੋਹਨੇ ਵਿਖਦੇ ਨੇ ਦਿਲ ਵਿੱਚ ਤਾਂ ਕੰਡੇ ਹੁੰਦੇ ਹੈ ਤੇ ਦਿਖਾਵੇ-ਦਿਖਾਵੇ ਵਿੱਚ ਆਵਦੇ ਚੰਗੇ ਹੋਣ ਦੀ ਖ਼ੁਸ਼ਬੂ ਸਾਡੇ ਤੇ ਛਿੜਕਦੇ ਨੇ। 🌹🥀 Translation 👇 Gulaab ki tarah Bahut log sundar dikhte hai Dil mae toh kaate hote hai Or dikhawe dikhawe mae apne ache hone ki khushboo hum par baraste hai🌹 #ਗੁਲਾਬ #collab #yqbhaji #punjabi #shayari #yqbaba #YourQuoteAndMine Collaborating with YourQuote Bhaji
🌹🥀 Translation 👇 Gulaab ki tarah Bahut log sundar dikhte hai Dil mae toh kaate hote hai Or dikhawe dikhawe mae apne ache hone ki khushboo hum par baraste hai🌹 #ਗੁਲਾਬ #Collab #yqbhaji #Punjabi shayari #yqbaba #YourQuoteAndMine Collaborating with YourQuote Bhaji
read morePankaj Singh Chawla
मेरे दिल दा गुलाब, मेरे प्यार वास्ते, मेरी हर साह, किसी खास वास्ते, जेहड़ी समझें मैनूं, उस कमली वास्ते। मेरे दिल दा गुलाब #ਗੁਲਾਬ #collab #yqbhaji #YourQuoteAndMine Collaborating with YourQuote Bhaji #pchawla16
मेरे दिल दा गुलाब #ਗੁਲਾਬ #Collab #yqbhaji #YourQuoteAndMine Collaborating with YourQuote Bhaji #pchawla16
read moreDIL DIYA GALLA
ਪੱਥਰ ਕਦੇ #ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ #ਯਾਰਾਂ ਨਾਲ ਹਿਸਾਬ ਨੀਂ ਹੁੰਦੇ!
SNU RATTU
ਪੱਥਰ ਕਦੇ #ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ #ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......
luckydahiya66078
ਇਕ ਆਸ ਜਗਾਈ ਬੈਠੇ ਸੀ ..... ਸਿਨੇ ਵਿਚ ਦੋ ਦਿਲ ਲੁਕਾਈ ਬੈਠੇ ਸੀ ...... ਇਕ ਰੁਸ ਜਾਵੇ ਦੁੱਜਾ ਦਿਲ ਮਨਾਈ ਬੈਠੇ ਸੀ ..... ਇਹ ਸੋਚ ਸੋਚ ਕੇ ਜਿਓੰਦੇ ਰਹੇ .... ਲੁੱਟਣ ਵਾਲੇ ਸਾਨੂ ਲੁੱਟ ਕੇ ਲੈ ਗਏ ..... ਜਿਹੜੇ khab ਸੱਜਾਇ ਬੈਠਾ ਸੀ ਮੈਨੂੰ ਉਹ ਵੀ ਅੱਲਵਿਦਾ ਕਹਿ ਗਏ ..... ਗੱਲ ਦੋ ਦਿਲਾਂ ਦੀ ਸਿਨੇ ਵਿਚ ਹੁੰਦੀ ਸੀ ਇਕ ਓਦਾ ਤੇ ਇਕ ਮੇਰਾ ਨੀ ਜਦੋਂ ਪੱਤਾ ਲੱਗਿਆ ਸਾਨੂ ਜਿਨੂੰ ਦਿੱਲ ਸੰਮਜਾਈ ਬੈਠੇ ਸੀ ਆਪਣਾ ਉਹ ਕਿਸੇ ਹੋਰ ਦੇ ਜਿਸਮਾਂ ਚ ਪੈ ਗਏ ....... ਗੁਲਾਬ ਦੇ ਕੰਡਿਆਂ ਤੋਂ ਨਹੀਂ ਕਦੇ ਗੁਲਾਬ ਬਣ ਹੋਇਆ ਉਹ ਕੰਡੇ ਸੀ ਉਹ ਕੰਡੇ ਹੀ ਬਣ ਰਹਿ ਗਏ ..... insta luckydahiya66078 writer saabbbb
writer saabbbb
read moreDilawar Singh
#OpenPoetry ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ ਉਜਾੜਾਂ, ਹਵਾਵਾਂ ਨੂੰ ਮਹਿਕਾਓਣ ਦੀ ਖਾਤਿਰ ਭੰਗੂ ਖੁਦ ਨੂੰ ਸਿਖ਼ਰ ਦੁਪਹਿਰੇ ਸਾੜਾਂ, ਵਗਣ ਹਵਾਵਾਂ ਸਰਦ ਜੋ ਜਾਣ ਠਾਰ ਦੀਆਂ, ਸਬ ਦੁੱਖ ਚੱਲ ਕੇ ਵੀ ਮਹਿਕਾਂ ਵੰਡਾ ਪਿਆਰ ਦੀਆਂ, ਲੱਭਣ ਵਾਲੇ ਲੱਭ ਲੈਂਦੇ ਨੇ ਮੈਨੂੰ ਭਾਵੇਂ ਲੁਕਿਆ ਹੋਵਾਂ, ਵਿੱਚ ਪਹਾੜਾਂ, ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ ਉਜਾੜਾਂ ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ ਉਜਾੜਾਂ ਗੁਲਾਬ ਦਾ ਫੁੱਲ
ਗੁਲਾਬ ਦਾ ਫੁੱਲ
read moreMehra Saab
ਜਿੰਦਗੀ ਜਿਉਣੀ ਏ ਤਾਂ ਗੁਲਾਬ ਦੀ ਤਰਾਂ ਜਿਓ ਕਿਉਂਕਿ ਗੁਲਾਬ ਕੰਡਿਆਂ ਦੇ ਨਾਲ ਰਹਿ ਕੇ ਵੀ ਹੱਸਦਾ ਰਹਿੰਦਾ ਏ🌹 ਗੁਲਾਬ
ਗੁਲਾਬ
read morechan abhori
ਕਿੰਨੇ ਪਾਉਣਾ ਸਾਡਾ ਮੁੱਲ, ਅਸੀਂ ਕਿਹੜਾ ਗੁਲਾਬ ਹਾਂ ਲੋਕੋ, ਅਸੀਂ ਰੋਹੀ ਦੇ ਕਿੱਕਰਾਂ ਦੇ ਫੁੱਲ, ਜੂਹੀ ਜਾਂ ਚਮੇਲੀ ਵੰਗਾਰ, ਮਹਿਕਾਂ ਨਾ ਅਸੀਂ ਵੰਡੀਆਂ ਨੇ, ਸਾਨੂੰ ਖਿੜਨੋ ਰੋਕੀ ਰੱਖਿਆ, ਵਗਣ ਹਵਾਵਾਂ ਠੰਡੀਆਂ ਨੇ, ਰੁੱਖੋਂ ਟੁੱਟ ਕੇ ਹੋਂਦ ਗਵਾਈਏ, ਜਦੋਂ ਜਾਵੇ ਕਿਤੇ ਹਨੇਰੀ ਝੁਲ, ਅਸੀਂ ਕਿਹੜਾ ਗੁਲਾਬ ਹਾਂ ਲੋਕੋ, ਅਸੀਂ ਰੋਹੀ ਦੇ ਕਿੱਕਰਾਂ ਦੇ ਫੁੱਲ........ #kikran de phul
#kikran de phul
read moreGurpreet Sidhu Brar
#OpenPoetry ਜੇ ਘੁੰਮਣਾ ਤੂੰ ਗੁਲਾਬ ਦੇ ਵਾਗੂੰ ਪੱਥਰਾਂ ਚ ਖਿੜਨਾ ਚਾਹੰਣਾ ਮਾੜੇ ਹਾਲਤਾ ਦੇ ਨਾਲ ਤੂੰ ਭਿੜਨਾ ਸਿੱਖ ਲਾ ਹੌਸਲਾ ਕਰ ਤੂੰ ਉੱਗ ਗੁਲਾਬ ਵਾਗੂੰ ਕਿਸਮਤ ਵਿੱਚ ਫਿਰ ਤੂੰ ਗੁਲਾਬ ਤੋ ਕਿਸਮਤ ਵਿਚ ਖਿੜਨਾ ਸਿੱਖ ਲਾ ਗੁਰੀ ਘੁੰਮਣ ਵਾਲਾ ❤❤🙏✍ 👌👌❤❤✍
👌👌❤❤✍
read more