Find the Best ਵਯੰਗ Shayari, Status, Quotes from top creators only on Gokahani App. Also find trending photos & videos about
ਦੀਪਕ ਸ਼ੇਰਗੜ੍ਹ
ਬਹੁਤੇ ਜੋ ਸਿਆਣੇ, ਸਾਨੂੰ ਕਹਿਣ ਬਾਵਲ਼ੇ। ਮਿਹਨਤਾਂ ਨਾਲ ਰੰਗੇ, ਸਾਡੇ ਰੰਗ ਸਾਂਵਲ਼ੇ। ©ਦੀਪਕ ਸ਼ੇਰਗੜ੍ਹ #sad_shayari #ਵਯੰਗ #ਦੀਪਕ_ਸ਼ੇਰਗੜ੍ਹ
#sad_shayari #ਵਯੰਗ #ਦੀਪਕ_ਸ਼ੇਰਗੜ੍ਹ
read moreDeepsadarpuri
ਪਤਾ ਨਹੀਂ ਕੀ ਤੂੰ ਮੇਰੇ ਹੱਕ ਵਿੱਚ ਏ ਜਾ ਨਹੀ ਪਰ ਤੇਰੀ ਪਰਵਾਹ ਕਰਨਾ ਮੈਨੂੰ ਚੰਗਾ ਲੱਗਦਾ ਕਮਲੀਏ ©Deepsadarpuri #ਵਯੰਗ #ਵਾਰਿਸ #loV€fOR€v€R #views #vip #viralshorts #shorts #punjabicomedy
#ਵਯੰਗ #ਵਾਰਿਸ loV€fOR€v€R #views #VIP #viralshorts #Shorts #punjabicomedy
read moreRANA KHUMAN
#Kathakaar sraj midnight writer Divya sharma Manu Govind Batra komal maheshwari RJ_Keshvi #ਸ਼ਾਇਰੀ #ਸ਼ਬਦ #ਵਯੰਗ #ਵਿਚਾਰ #ਮੈਂ #ਨੂੰ #ਜਿੰਦਗੀ #ਸ਼ਿਵ_ਕੁਮਾਰ_ਬਟਾਲਵੀ_ਜੀ #ਪਿਆਰ #
read moreRANA KHUMAN
#Jitnidafa sapna ahaana sraj midnight writer Divya sharma komal maheshwari Anshu writer #ਸ਼ਾਇਰੀ #ਸ਼ਿਵ_ਕੁਮਾਰ_ਬਟਾਲਵੀ_ਜੀ #ਸ਼ਬਦ #ਪੰਜਾਬੀ #ਨਜੋਟੋ_ਪੰਜਾਬੀ #ਵਿਚਾਰ #ਵਯੰਗ #ਲਈ #ਮੈਂ
read moreJagtar Gill
ਜਦੋਂ ਜਿੰਦਗੀ ਚ ਇਕੱਲਾਪਨ ਮਹਿਸੂਸ ਹੋਵੇ ਉਦੋਂ ਬਸ ਐਨਾ ਯਾਦ ਰੱਖੋ ਇਕੱਲੇ ਹੀ ਆਏ ਸੀ ਇਕੱਲੇ ਹੀ ਜਾਣਾ ਹੈ ਸਭ ਝੂਠੇ ਬਣਾਏ ਰਿਸ਼ਤਿਆ ਨੇ ਇੱਥੇ ਰਹਿ ਜਾਣਾ ਹੈ
ਮਿੱਠੀ ਦਿਓੁਲ
yha ajj to tanu azzda keta dilo tanu bhar keta ma karya tera dil to c par tu manu barvad keta yha ajj to tanu azzda keta #ਆਜ਼ਾਦੀ
#ਆਜ਼ਾਦੀ
read moreJagtar Gill
ਬਿਜਲੀ ਦੀ ਗਰਜ਼ ਤੋਂ ਵੱਧ ਰੌਲਾ ਪਾਉਂਦੇ ਸੀ ਹਮੇਸ਼ਾ ਨਾਲ ਰਹਾਂਗੇ ਕਦੇ ਦੂਰ ਨਹੀਂ ਜਾਵਾਂਗੇ ਕਹਾਵਤ ਮੁਤਾਬਿਕ ਆਖਿਰ ਹੋਇਆ ਵੀ ਉਹੀ ਰੌਲਾ ਹੀ ਸੀ ਗਰਜ਼ ਕਿਤੇ ਹੋਰ ਗਏ ਬਰਸ ਕਿਤੇ ਹੋਰ @Jagtar 1190
Bejaan_Shayer
ਤੂੰ ਪਰਾਇਆ ਕਰ ਗਿਆ ਸ਼ੁਰੂਆਤਾਂ ਨੂੰ END ਦੱਸਣ ਵਾਲੇਆ END ਤੂੰ ਹੱਜੇ ਦੇਖੇ ਕਿਥੇ ਆ #punjabi #shayri