Find the Best ਕਾਮੁਕਤਾ Shayari, Status, Quotes from top creators only on Gokahani App. Also find trending photos & videos about
angry kamboj
jina chir tu gud nght na kahve,, ona chir akhiya nu need nhi aaundi... 11 pm tk teri wait rahindi aa,, mithiyee ni teri yaad rahndi ae staundi...... Dhot... mithiyeeee
mithiyeeee
read moreਟੁੱਟਿਆ ਤਾਰਾ✍
ਤਕਲੀਫ ਉਹ ਤਕਲੀਫ ਯਾਰਾ ਕਿੱਦਾ ਭੁੱਲਾਉਗਾ, ਜਿਹੜੀ ਤੇਰੇ ਜਾਣ ਪਿੱਛੋਂ ਵੀ ਦਰਦ ਦਿੰਦੀਰਹੀ। ਉਹ ਦਰਦ ਯਾਰਾ ਕਿਦਾਂ ਭੁਲਾਉਗਾ,ਜਿਸਦੀ ਹਲੇ ਵੀ ਦਵਾਈ ਕਿਤੇ ਮਿਲੀ ਨਹੀ। ਹੁਣ ਕਮੀ ਤੇਰੀ ਉਹ ਕਮੀ ਜਹੀ ਬਣ ਕੇ ਰਹਿ ਗਈ ਏ........ ਕਾਸ਼ ਕਿਤੇ ਉਹ ਰਾਤ ਨਾ ਹੁੰਦੀ....ਤੇਰਾ ਮੇਰੇ ਨਾਲ ਲੜ ਕੇ ਜਾਣਾ ਤੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਣਾ,ਤਾਂ ਸ਼ਾਇਦ ਸਾਡੇ ਵਿੱਚ ਇਹ ਦੂਰੀ ਦੀ ਬਣੀ ਸੋਗਾਤ ਨਾ ਹੁੰਦੀ। #ਤਕਲੀਫ
#ਤਕਲੀਫ
read moreLovepreet Kaur Khalsa
#DearZindagi ਤੂੰ ਮੈਨੂੰ ਇਸ ਤਰ੍ਹਾਂ ਜਿਵੇਂ ਦਿਨ ਨੂੰ ਮਿਲਦੀ ਰਾਤ ਪਾਣੀ ਨੂੰ ਮਿਲਦੀਆ ਛੱਲਾ ਧੁੱਪ ਨੂੰ ਮਿਲਦੀ ਛਾ ਕਣ ਕਣ ਵਿੱਚ ਮਿਲਦਾ ਖੁਦਾ
bedil likhari
jindgi char da mela h oh phr muk jana,tuc chan vang ambra te rho chamkde,asi tare banke tut jana khush kaur
ਮਿਸਟਰ ਨਹਿਲ
ਕਾਲਜ Time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ .... @___sbnehl___
ਦੀਪ ਲੁਧਿਆਣਾ
ਇਸ਼ਕ ਤੋ ਇਬਾਦਤ ਚਾਹਤਾ ਹੈ ਜਨਾਬ ਔਰ ਆਜ ਕੇ ਆਸ਼ਿਕ਼ ਬੋਲਤੇ ਹੈਂ ਤੁਮ ਕਪੜੇ ਉਤਾਰੋ ਇਸ਼ਕ ਕਰਤੇ ਹੈਂ ਦੀਪ ਲੁਧਿਆਣਾ✍️✍️