Nojoto: Largest Storytelling Platform

Best KARMAN Shayari, Status, Quotes, Stories

Find the Best KARMAN Shayari, Status, Quotes from top creators only on Gokahani App. Also find trending photos & videos aboutpoems about karma and love, quotes on karma love, sanskrit slokas on karma with meaning in hindi, karma love quotes, i love karma,

  • 1 Followers
  • 21 Stories

Karman Purewal

#writer #KARMAN

read more

Karman Purewal

punjabi voice KARMAN PUREWAL Video #KARMAN #PUREWAL

read more

Karman Purewal

WRITTEN BY KARMAN PUREWAL #ਪੰਜਾਬੀ #Punjabi #writer #KARMAN #PUREWAL

read more
ਕਿੰਨਾ ਲਿਖਿਆ ਤੇਰੀ ਯਾਦ ਵਿਚ ਹਿਸਾਬ ਨਾ ਰਿਹਾ,
ਮਰ ਚੁੱਕਾ ਹੈ ਜਿੰਦਗੀ ਦਾ ਕੋਈ ਖੁਆਬ ਨਾ ਰਿਹਾ,

ਤੂੰ ਤਾਂ ਹਸਦੀ ਵਸਦੀ ਰਹਿ ਚੰਦਰੀਏ ਅਪਣੇ ਖੇੜੇ ਨੇ,
ਤੂੰ ਕੀ ਜਾਣੇ ਤੇਰੇ ਪਿੱਛੇ ਕਿੰਝ ਉੱਜੜੇ ਸਾਡੇ ਵਿਹੜੇ ਨੀ,

ਤੂੰ ਆਮ ਜਿਹੇ ਨੂੰ ਜਾਂਦੀ ਜਾਂਦੀ ਇਕ ਪਹਿਚਾਣ ਦੇ ਗਈ ਅੈ,
ਪਰ ਕਮਲੀਏ ਉਮਰਾਂ ਭਰ ਲਈ ਤੂੰ ਕਰਮਨ ਦੇ ਹਾਸੇ ਲੈ ਗਈ ਅੈ ।

ਲੇਖਕ ਕਰਮਨ ਪੁਰੇਵਾਲ #NojotoQuote WRITTEN BY KARMAN PUREWAL
#ਪੰਜਾਬੀ #PUNJABI #WRITER #KARMAN #PUREWAL

Karman Purewal

PUNJABI WRITER KARMAN PUREWWL #punjabiwriter #KARMAN #PUREWAL

read more
 PUNJABI WRITER KARMAN PUREWWL #PUNJABIWRITER #KARMAN #PUREWAL

Karman Purewal

Karman Purewal

EKALE AYE ESS DUNIYA TE, EKALEYA LAGDA JANA AE,
OH MANNI JANDE CHUP KARKE, USS RABB DA MITTHA BHANA AE,

KUJH KHASS V MAITHO DOOR HOYE, KUJH NERE WAALE SAATH NAHI,
ASSI KINJH SAMJAYIE KISE NU, KOI SAMJE SADI BAAT NAHI,

HAR EK NAAL KHAREYA MAI, DEKHAYA UDO DIN RAAT NAHI,
KOI SADE NAAL V KHARRE RABBA, SAYID SADI KOI AUKAAT NAHI,

KARMAN DA DIL KISE NE FAROLEYA NAHI, K EHDE ANDER KI VASDA AE,
LOKA WALO KHUSH BADA, PAR KAMLA HAALATA UPAR HASDA AE... #WRITER #PUNJABIWRITER #JATTWAAD #KARMAN #PUREWAL

Karman Purewal

ਪਰੀਆਂ ਤੋਂ ਸੋਹਣੀ ਤੱਕਣੀ ਤੇਰੀ,
ਕਹਿਰ ਦਿਲਾਂ ਤੇ ਪਾਉਦੀ ਨੀਂ ,

ਅੱਖਾਂ ਭਰ ਭਰ ਦੇਖੇ ਜਦ ਤੂੰ ,
ਉਹਦੋ ਜਾਨ ਤੇ ਬਣ ਆਉਦੀ ਨੀਂ ,

ਨੱਖਰਾਂ ਤੇਰਾ ਸਭ ਤੋਂ ਵੱਖਰਾ 
ਜੋ ਦਿਲ ਮੇਰੇ ਨੂੰ ਠੱਗਦਾ ਨੀ,

ਐਸੀ ਸੂਰਤ ਸੋਹਣੀ ਤੇਰੀ,
ਚੰਨ ਵੀ ਫਿੱਕਾ ਲੱਗਦਾ ਨੀਂ ।।

ਲੇਖਕ ਕਰਮਨ ਪੁਰੇਵਾਲ


 #writer #karman #purewal

Karman Purewal

ਹਾਲਤ ਸਮਝਣੇ ਸੌਖੇ ਨੇ,
 ਜ਼ਜਬਾਤ ਸਮਝ ਤੂੰ ਮੇਰੇ ਨੀ,

ਤੇਰੇ ਜਿਹੀ ਕੋਈ ਹੋਰ ਨਾ ਦੇਖੀ,
ਉਂਝ ਦੇਖੇ ਫੁੱਲ ਬਥੇਰੇ ਨੀ ।

ਲੇਖਕ ਕਰਮਨ ਪੁਰੇਵਾਲ #Karman #Purewal #writer #Jatt

Karman Purewal

ਆਪਣੇ ਚੋਂ ਆਪਾ ਭੁੱਲਾ ਰਿਹਾ ਹਾਂ ਮੈਂ,
ਗੈਰਾਂ ਤੇ ਖੁਦ ਨੂੰ ਡੁੱਲਾਂ ਰਿਹਾ ਹਾਂ ਮੈਂ,

ਮੁਕਦੀ ਜਾਂਦੀ ਹੈ ਸੋਚ ਉਸਦੀ ਹਰ ਗੱਲ ਤੇ ਮੇਰੀ,
ਇਸ ਮਨ ਕਮਲੇ ਨੂੰ ਤੜਫਾਂ ਰਿਹਾ ਹਾਂ ਮੈਂ,

ਲਹਿਰਾਂ ਦੀ ਤਰ੍ਹਾਂ ਕੰਡਿਆਂ ਨੂੰ ਛੋਹ ਕੇ ਮੁੜ ਆਵਾ,
ਹਾਲੇ ਤਾਂ ਖੁਦ ਨੂੰ ਅਜਮਾ ਰਿਹਾ ਹਾਂ ਮੈਂ,

ਆਪਣੇ ਚੋਂ ਆਪਾ ਭੁੱਲਾ ਰਿਹਾ ਹਾਂ ਮੈਂ,
ਗੈਰਾਂ ਤੇ ਖੁਦ ਨੂੰ ਡੁੱਲਾਂ ਰਿਹਾ ਹਾਂ ਮੈਂ, #WRITER #KARMAN #PUREWAL,

Karman Purewal

ਦੀਵਾ ਤੇਰੀ ਯਾਦ ਵਾਲਾ ਰਾਤ ਪੈਣ ਤੇ ਦਿਲ ਤੇ ਬਲਦਾ ਏ,
ਹਿੱਝਰ ਮੇਰੇ ਨੂੰ ਢੋਹ ਢੋਹ ਜਾਵੇ, ਬਸ ਅੰਦਰੋਂ ਅੰਦਰੀ ਢੱਲਦਾ ਏ,

ਨੀਂਦ ਨਾ ਪਵੇ ਇਹਨਾਂ ਅੱਖੀਆਂ ਨੂੰ, ਜਿਕਰ ਪਤਾ ਨਹੀਂ ਕਿਸ ਗੱਲ ਦਾ ਏ,
ਕਦ ਮੁੱਕ ਜਾਣਾ ਤੇਰੀ ਦੀਦ ਬਾਝੋਂ, ਭਰੋਸਾ ਨਾ ਕੋਈ ਪੱਲ ਦਾ ਏ ।।।

ਲੇਖਕ ਕਰਮਨ ਪੁਰੇਵਾਲ #written #by #karman #purewal
loader
Home
Explore
Events
Notification
Profile