Find the Best ਸ਼ਾਇਰੀ Shayari, Status, Quotes from top creators only on Gokahani App. Also find trending photos & videos aboutਸ਼ਾਇਰੀ, ਪੰਜਾਬੀਸ਼ਾਇਰੀ, ਹਿੰਦੀ_ਸ਼ਾਇਰੀ, ਸ਼ਾਇਰੀ❤️ਤੋ, ਪੰਜਾਬੀ_ਸ਼ਾਇਰੀ,
gurvinder sanoria
ਤੇਰੇ ਵਿਛੜਨ ਤੋ ਬਾਅਦ ਉੱਜੜੀਆ ਉਹ ਰਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ ਸੁੰਨੀਆ ਉਹ ਥਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ ਅੱਜ ਵੀ ਖੁਸਬੋ ਐ ਉਸ ਜਗਾ ਤੇਰੀ ਮਿੱਟੀ ਚ ਤੇਰੀਆ ਪੈੜਾ ਦੇ ਨਿਸ਼ਾਨ ਨੇ ਕਰ ਆਉਦਾ ਦੀੱਖ ਸੁੱਖ ਸਾਂਝੇ ਉਹਨਾ ਯਾਦਗਾਰਾਂ ਦੇ ਨਾਲ ਜਿੱਥੇ ਆਪਾ ਮਿਲਦੇ ਸੀ ©gurvinder sanoria #raindrops ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad ਸ਼ਾਇਰੀ ਸੁਰਜੀਤ ਪਾਤਰ ਸਟੇਟਸ ਪੰਜਾਬੀ ਸ਼ਾਇਰੀ
#raindrops ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad ਸ਼ਾਇਰੀ ਸੁਰਜੀਤ ਪਾਤਰ ਸਟੇਟਸ ਪੰਜਾਬੀ ਸ਼ਾਇਰੀ
read moreDAnger skull
love ਸਫ਼ਰ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ Kartik Aaryan ਆਸ਼ਕੀ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ
read moreRavneet Rangian
Red sands and spectacular sandstone rock formations ਰੋਲਿਆ ਵਿਚ ਏਵੇ ਖੋ ਨਾ ਜਾਵੀ ਬਹਿ ਨਜ਼ਰ ਮਾਰੀ ਜੋ ਬੀਤ ਗਿਆ ਛੱਡ ਪੁਰਾਣੀਆ ਅੱਗੇ ਵੱਧ ਏਵੇ ਦੁਨੀਆਂ ਦੀ ਭੇੜ ਵਿੱਚ ਪਿੱਛੇ ਰਹਿ ਨਾ ਜਾਵੀ। ©Ravneet Rangian ਦੋੜ ਜ਼ਿੰਦਗੀ ਦੀ #ਰਵਨੀਤਰੰਗੀਆ #ਮਾਂਬੋਲੀ #ਪੰਜਾਬੀਸ਼ਾਇਰੀ #ravneetrangian #Sands
ਦੋੜ ਜ਼ਿੰਦਗੀ ਦੀ #ਰਵਨੀਤਰੰਗੀਆ #ਮਾਂਬੋਲੀ #ਪੰਜਾਬੀਸ਼ਾਇਰੀ #ravneetrangian #Sands
read moreGulab Singh Sarary
ਬਾਲ ਦਿਵਸ ਸਥਾਨ : ਮਾਤਾ ਸੁੰਦਰੀ ਗਰਲਜ਼ ਕਾਲਜ, ਮਾਨਸਾ 12, 13 ਨਵੰਬਰ, 2024 ਸਰਕਾਰੀ ਸੈਕੰਡਰੀ ਸਕੂਲ ਆਫ ਐਮੀਨੈਂਸ ਮੁੰਡੇ, ਮਾਨਸਾ 14 ਨਵੰਬਰ, 2024 ਮੁਕਾਬਲੇ : ਭਾਸ਼ਣ, ਕਵਿਤਾ ਉਚਾਰਨ, ਕਹਾਣੀ ਰਚਨਾ, ਕੋਲਾਜ਼ ਮੇਕਿੰਗ, ਪੇਂਟਿੰਗ, ਸਲੋਗਨ ਰਚਨਾ, ਲੇਖ ਰਚਨਾ (ਸੀਨੀਅਰ ਅਤੇ ਜੂਨੀਅਰ ਵਰਗ) ਮੁੱਖ ਆਕਰਸ਼ਣ : ਸੱਭਿਆਚਾਰਕ ਪੇਸ਼ਕਾਰੀਆਂ, ਗਿੱਧਾ, ਭੰਗੜਾ ਸਨਮਾਨ -ਸਮਾਰੋਹ ਵੱਲੋਂ: ਜ਼ਿਲ੍ਹਾ ਪ੍ਰਸ਼ਾਸਨ ਅਤੇ ਬਾਲ ਵਿਕਾਸ ਪ੍ਰੀਸ਼ਦ, ਮਾਨਸਾ। . . . . . . . . . . . . . ©Gulab Singh Sarary #Children'sDay
#children'sDay
read moreGulab Singh Sarary
ਸਥਾਨ : ਮਾਤਾ ਸੁੰਦਰੀ ਗਰਲਜ਼ ਕਾਲਜ, ਮਾਨਸਾ 12,13 ਨਵੰਬਰ,2024 ਸਰਕਾਰੀ ਸੈਕੰਡਰੀ ਸਕੂਲ ਆਫ ਐਮੀਨੈਂਸ ਮੁੰਡੇ, ਮਾਨਸਾ 14 ਨਵੰਬਰ,2024 ਮੁਕਾਬਲੇ: ਭਾਸ਼ਨ, ਕਵਿਤਾ ਉਚਾਰਨ, ਕਹਾਣੀ ਰਚਨਾ, ਕੋਲਾਜ਼ ਮੇਕਿੰਗ, ਪੇਂਟਿੰਗ, ਸਲੋਗਨ ਰਚਨਾ, ਲੇਖ ਰਚਨਾ (ਸੀਨੀਅਰ ਅਤੇ ਜੂਨੀਅਰ ਵਰਗ) ਮੁੱਖ ਆਕਰਸ਼ਣ : ਸੱਭਿਆਚਾਰਕ ਪੇਸ਼ਕਾਰੀਆਂ, ਗਿੱਧਾ, ਭੰਗੜਾ, ਸਨਮਾਨ-ਸਮਾਰੋਹ ਵੱਲੋਂ : ਜ਼ਿਲ੍ਹਾ ਪ੍ਰਸ਼ਾਸਨ ਅਤੇ ਬਾਲ ਵਿਕਾਸ ਪ੍ਰੀਸ਼ਦ, ਮਾਨਸਾ। . . . . . . . . . . . . . . . . ©Gulab Singh Sarary #Children'sDay
#children'sDay
read moreLakhi ਮੌੜ
White ਜਿੰਦਗੀ 'ਚ,ਇੱਕ ਅਜਿਹਾ ਇਨਸਾਨ ਵੀ ਹੋਣਾ ਚਾਹੀਦਾ ਜਿਹੜਾ ਸਾਡਾ ਹਾਲ ਪੁੱਛੇ ਤੇ ਅਸੀਂ ਉਸਨੂੰ ਸੱਚ ਦੱਸ ਸਕੀਏ। ©Lakhi ਮੌੜ #sad_dp
gurvinder sanoria
White ਮੇਰੇ ਜ਼ਿਹਨ ਚ ਤੇਰੇ ਖਿਆਲਾ ਦਾ ਸਾਗਰ ਪਰ ਕੋਈ ਕਿਨਾਰਾ ਨਹੀਂ ਹੰਝੂਆਂ ਦਾ ਚੱਪੂ ਹੋਕਿਆ ਦੀ ਕਿਸ਼ਤੀ ਮੈ ਤੇ ਤੇਰੀ ਯਾਦ ਦੂਜਾ ਹੋਰ ਕੋਈ ਸਹਾਰਾ ਨਹੀ ਹਰ ਲਹਿਰ ਏਕ ਚੀਸ ਦੇਂਦੀ ਐ ਰਤ ਪਿਆਵਾ ਜਿਗਰ ਦੀ ਨਚੋੜ ਕੇ ਹੰਝੂ ਪੀ ਕੇ ਹੁੰਦਾ ਤੇਰੇ ਹਿਜ਼ਰ ਦਾ ਗੁਜ਼ਾਰਾ ਨਹੀ ©gurvinder sanoria #sad_qoute ਪੰਜਾਬੀ ਸ਼ਾਇਰੀ sad ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ
#sad_qoute ਪੰਜਾਬੀ ਸ਼ਾਇਰੀ sad ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ
read morePrabhjot PJSG
White ਹੁਣ ਰੁਕਣਾ ਨਹੀ, ਬੱਸ ਚੱਲੀ ਜਾਣਾ... ©Prabhjot PJSG #Sad_Status 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ
#Sad_Status 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ
read moreRavneet Rangian
White ਕੈਸਾ ਅਨਜਾਮ ਦੇ ਰਹੀ ਏ ਜ਼ਿੰਦਗੀ ਆਪਣਿਆ ਦੀ ਦੌੜ ਲੱਗੀ ਏ ਆਪਣਿਆ ਨੂੰ ਹੀ ਚੋਟ ਪਹੁੰਚਾਉਣ ਲਈ ਕਾਸ਼ ਦਰੁੱਸਤ ਹੋ ਜਾਵੇ ਏਵੇ ਦੇਰ ਨਾ ਹੋ ਜਾਵੇ ਸੁਲਝਾਉਣ ਦੀ ਰੱਬਾ ਕੈਸਾ ਸਮਾਂ ਸਿਰਜਿਆ ਏ ਹਰ ਵੇਲੇ ਲੱਗੀ ਰਹਿੰਦੀ ਏ ਮੁਸੀਬਤ ਜਿਵੇਂ ਮੇਰੇ ਗੱਲ ਨੂੰ ਫਾਹਾ ਲਾਉਣ ਨੂੰ।। ©Ravneet Rangian ਕੈਸਾ ਅਨਜਾਮ #ਰਵਨੀਤਰੰਗੀਆਂ #sad_quotes #ਪੰਜਾਬੀਸ਼ਾਇਰੀ #ਮਾਂਬੋਲੀ #ਪੰਜਾਬੀਅਤ #ravneetRangian #punjabibooks #Nojoto #Music #punabisinger
ਕੈਸਾ ਅਨਜਾਮ #ਰਵਨੀਤਰੰਗੀਆਂ #sad_quotes #ਪੰਜਾਬੀਸ਼ਾਇਰੀ #ਮਾਂਬੋਲੀ #ਪੰਜਾਬੀਅਤ #ravneetrangian #punjabibooks #Music #punabisinger
read more