Find the Best punjabiwritings Shayari, Status, Quotes from top creators only on Gokahani App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,
Munish Jassal
college life first writing attempt #punjabisong #punjabiwritings #lovebeat #firstwriting
read morePawanpreet Kaur
ਕੀ ਕੁਝ ਪਲ ਲਈ ਤੂੰ ਮੇਰਾ ਹੋ ਨਹੀਂ ਸਕਦਾ? ਕੀ ਕੁਝ ਪਲ ਲਈ ਤੂੰ ਮੈੈਨੂੰ ਮੇਰੇ ਤੋਂ ਖੋਹ ਨਹੀਂ ਸਕਦਾ? ਜਾਂ ਫ਼ਿਰ ਤੂੰ ਮੈਨੂੰ ਆਪਣੇ ਜ਼ਹਿਨ ਤੋਂ ਇੰਝ ਭੁਲਾ ਚੁੱਕਾ ਹੈਂ, ਜਿਵੇਂ ਮੈਂ ਕਦੇ ਤੇਰੀ ਜਿੰਦਗੀ ਵਿੱਚ ਆਈ ਹੀ ਨਹੀਂ ਸੀ। ਇੱਕ ਵਾਰ ਤੂੰ ਕੋਸ਼ਿਸ਼ ਤਾਂ ਕਰ, ਇੱਕ ਆਖਰੀ ਵਾਰ ਤੂੰ ਮੁੜ ਕੇ ਤਾਂ ਆ, ਇੱਕ ਵਾਰ ਤੂੰ ਮੇਰੀ ਅੱਖਾਂ 'ਚ ਅੱਖਾਂ ਤਾਂ ਪਾ। ਜਦ ਰੂਹਾਂ ਦਾ ਮੇਲ ਐ ਹੋਨਾ, ਉਸ ਵੇਲੇ ਤੇ ਤੈਨੂੰ ਮੇਰਾ, ਮੈਂਨੂੰ ਤੇਰਾ, ਨਾਂ ਵੀ ਯਾਦ ਨੀ ਰਹਿਣਾ। ©author_pawanpreetkaur #punjabiwriters #punjabiwriteups #punjabiwritings #lekhak #kavita
Evneet Mustafa
ਕੁਝ ਸੁਪਨੇ ਰਹਿ ਜਾਂਦੇ ਨੇ ਕਾਪੀਆਂ ਦੇ ਪੰਨੇ ਪਿੱਛੇ। ਬੈਠ ਜਾਦੇ ਨੇ ਚੁੱਪਚਾਪ ਸਦੀਆਂ ਤੱਕ ਕਿਸੇ ਕੋਨੇ ਰੁੱਸੇ। ਵਾਰ ਵਾਰ ਲਿਖਕੇ ਇੱਕੋ ਨਾਮ,ਮੁੱਕ ਜਾਦੇ ਪਿੰਨ ਦੇ ਸਿੱਕੇ । ਮਿੱਟ ਦੇ ਤਾ ਕਦੇ ਨਹੀ ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ। ਧਿਆਨ ਇਧਰ ਉਧਰ ਹੋ ਜਾਂਦਾ ਪਰ ਮਨ ਤੋਂ ਨਹੀ ਲੱਥੇ। ਰੀਝਾਂ ਦੇ ਪਰਛਾਵਿਆਂ ਦੇ ਵੀ ਬਣ ਜਾਦੇ ਨੇ ਨਿਸ਼ਾਨ ਪੱਕੇ । ਸਕੂਨ ਨਾਲ ਬਿਤਾਏ ਪਲ, ਯਾਦਾਂ ਵਿੱਚ ਬਣੇ ਨੇ ਕੰਢੇ ਤਿੱਖੇ। ਮਿੱਟ ਦੇ ਤਾ ਕਦੇ ਨਹੀ ,ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ। ਸੁਣ ਸੁਣ ਕਿੰਨੇ ਵਾਰ ਇੱਕੋ ਗੱਲ ਕਈ ਮੇਰੇ ਤੋਂ ਅੱਕੇ। ਉਹਨਾਂ ਨੇ ਮੇਰੇ ਖਿਆਲ ਮੇਰੇ ਵਾਂਗ ਕਦੇ ਨਹੀ ਤੱਕੇ । ਕਿਉ ਜਿੰਦ ਨੂੰ ਫਾਲਤੂ ਸੋਚਾਂ ਸੋਚ -ਸੋਚ ਤੂੰ ਸੂਲੀ ਟੰਗੇ। ਕਹਿੰਦੇ ਐਵੇ ਬਣਾਉਦੀ ਰਹਿੰਦੀ ਏ ਮਹਿਲ ਲੱਗਾਕੇ ਡੱਕੇ। ਮਿੱਟ ਦੇ ਤਾ ਕਦੇ ਨਹੀ ,ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ। ਬਹੁਤਿਆਂ ਨੂੰ ਵਿਚਾਰ ਮੇਰੇ ਨਾਸਮਝ ਜਿਹੇ ਲੱਗੇ। ਕਈਆਂ ਨੇ ਹੱਥੀ ਖੁਦ ਮਰੋੜ ਮਰੋੜ ਕੇ ਨੇ ਸੁੱਟੇ । ਜਿਵੇ ਟਾਹਣੀਆਂ ਉੱਤੋ ਨੇ ਟੁੱਟੇ ਹੋਏ ਸੁੱਕੇ ਪੱਤੇ। ਠਾਰ ਲਵਾਗੇ ਚਾਹੇ ਅਜੇ ਰਾਸਤੇ ਨੇ ਕੱਕੇ ਰੇਤ ਵਾਗ ਤੱਤੇ। ਮਿੱਟ ਦੇ ਤਾ ਕਦੇ ਨਹੀ ,ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ। -----ਇਵਨੀਤ ਕੌਰ ਮੱਲ੍ਹੀ।। #InspireThroughWriting #punjabiwritings #punjabiquotes💕 #writinglife #shyariquetos #shyarilove
#InspireThroughWriting #punjabiwritings punjabiquotes💕 #writinglife #shyariquetos #shyarilove
read moreGumnaam Kalakaar
ਹੀਜਰ ਤੇਰੇ ਵਿੱਚ ਕਮਲੀ ਹੋਈ ਦਰ ਦਰ ਭਟਕੀ ਜਾਵਾਂ। ਜਿੱਧਰ ਜਿੱਧਰ ਨਿਗਾਹ ਘੁਮਾਵਾਂ ਉਥੇ ਹੀ ਤੈਨੂੰ ਪਾਵਾਂ। hijr tere vich #realtorlife #pb08wale #punjab #pb08 #babbumaan #punjabiwritings#chandigarh #punjabiquotes #punjab
hijr tere vich #realtorlife #pb08wale #punjab #pb08 #babbumaan #punjabiwritings#chandigarh #punjabiquotes #punjab
read morePreet sharma
✍️-@preetsharma56 @beeiimaan_ #punjabishayari #punjabiquotes #punjabi #punjabilyrics #punjabipoetry #punjabiwritings #trending #love #lifestyle #hurtquotes ਹਰਫ਼ ਦਾਨਗੜੵੀਆ gurmeet kaur meet ਅਕਾਸ਼ਦੀਪ ਸਿੰਘ ✍️✍️ suman_kadvasra aman6.1
✍️-@preetsharma56 @beeiimaan_ #punjabishayari #punjabiquotes #Punjabi #PunjabiLyrics #Punjabipoetry #punjabiwritings #Trending #Love #lifestyle #hurtquotes ਹਰਫ਼ ਦਾਨਗੜੵੀਆ gurmeet kaur meet ਅਕਾਸ਼ਦੀਪ ਸਿੰਘ ✍️✍️ suman_kadvasra aman6.1
read moremohitmangi
#BeatMusic ✍🏻ਮੌਹਿਤ✍🏻 #punjabishayari #Punjabi #punjabiquotes #Punjabipoetry #shivkumarbatalvi #Poetry #punjab #AmritaPritam #punjabipoetrylovers #Shayari #punjabilines #punjabikavita #punjabiwritings #punjabistatus #punjabisadstatus #PunjabiLove #urdupoetry #poetrypunjabi #wordsofwisdom #popsufi #Love #Motivational #shayripunjabi #algonmedia #shayripunjab #punjabiwordings #avtarsinghpash #punjabipoterylovers #wisdom #bhfyp
read moreparminder singh phull
#punjabipoetry #punjabiwritings #request #god #wallpapers
Jatin Bawa
#punjabiquote #punjabiwritings #punjabistatus #punjabilyricist #punjabilyrics #punjabisingers #punjabi #punjabiwriter #unknownartists #jatinbawa
Jatin Bawa
#punjabiquote #punjabiwritings #punjabistatus #punjabilyricist #punjabilyrics #punjabisingers #punjabi #punjabiwriter #unknownartists #jatinbawa