Find the Best ਦੀਪ Shayari, Status, Quotes from top creators only on Gokahani App. Also find trending photos & videos aboutਦੀਪਕ ਜੈਤੋਈ, ਦੀਪ ਢਿੱਲੋ, ਦੀਪ ਸਿੱਧੂ, ਦੀਪ, ਦੀਪਿਕਾ ਪਾਦੂਕੋਣ,
DeEp Sood
ਵਕਤ ਦੀ ਮਾਰ ਝੱਲ ਰਿਹਾ, ਕੱਲਾ ਹਾਂ ਤਾਂ ਥੋੜਾ ਸਮਾ ਲੱਗ ਰਿਹਾ, ਸਾਡੇ ਪਿਆਰ ਨੂੰ ਦੂਜਿਆਂ ਨਾਲ ਕਦੇ ਤੋਲ ਕੇ ਵੇਖੀ, ਕੋਣ ਕਿਨਾ ਕੁ ਹਬੀਬੀ ਜਰਾ ਗੋਰ ਨਾਲ ਵੇਖੀ, ਉਹ ਵੱਖਰੀ ਗੱਲ ਸਾਡੀ ਹੈਸੀਅਤ ਵੱਡੀ ਨੀ ਹੈ...ਤਾਂਹੀ ਸਾਥੋਂ ਵੱਧ ਚੰਗੇਂ ਤੈਨੂੰ ਦੂਜੇ ਲੱਗਦੇ ਆ...#ਦੀਪ #alonesoul
Deep
ਐਵੇ ਬਿਨਾਂ ਗੱਲ ਤੋਂ ਸਭ ਤੇ ਹੱਕ ਜਤਾਉਦਾ ਰਿਹਾ ਦੀਪ ਤੂੰ , ਪਰ ਪਤਾ ਤਾ ਅੱਜ ਲੱਗਾ ਕਿ ਮੈ ਬੈਗਾਨਿਆਂ ਦੀ ਭੀੜ ਵਿੱਚੋਂ ਅਅਪਣੇ ਲੱਭ ਰਿਹਾ ਸੀ । 🖋🖋ਦੀਪ #waiting ##ਦੀਪ #ਸ਼ਾਇਰੀ #ਸ਼ਾਇਰ
#waiting ##ਦੀਪ #ਸ਼ਾਇਰੀ #ਸ਼ਾਇਰ
read moreDeep Gagan
ਤੱਤ ਜਿੰਦਗੀ ਦੇ ਕੱਢੇ ਨੇ ਮੈਦਾਨ ਵਿੱਚ ਜਾ ਕੇ ਗੱਲ ਹਵਾ ਵਿੱਚ ਕਿਤੀ ਬੇਕਾਰ ਐ ਦੀਪ ਸਿਆਂ ਚਾਰੇ ਦਿਨ ਜੋਬਨ ਦੇ ਸ਼ੌਕ ਨਾਲ ਕੱਢ ਜਦੋ ਪਤਾ ਜਿੰਦਗੀ ਦੇ ਦਿਨ ਚਾਰ ਨੇ ਦੀਪ ਸਿਆਂ - ਜਦੋ ਪਤਾ ਮੌਤ ਉਡੀਕ ਰਹੀ ਫਿਰ ਪਰ ਪਰ ਕਰ ਕੇ ਜਿੰਦਗੀ ਨੀ ਗਵਾਈ ਦੀ , ਸ਼ੁਕਰਗੁਜਾਰ ਉਸ ਮਾਲਕ ਦਾ #ਦੀਪ ਗਗਨ #Beauty
Deep Gagan
ਘਰ ਬੈਠੇ ਨੂੰ ਤਾਂ ਰੱਬ ਵੀ ਕੁਝ ਨਹੀਂ ਦਿੰਦਾ ਇਹ ਤਾਂ ਬਾਪੂ ਹੀ ਹੁੰਦਾ ਜੋ ਵਿਹਲੜਾਂ ਦੇ ਸ਼ੌਕ ਪੂਰੇ ਕਰ ਦਿੰਦਾ #ਦੀਪ ਗਗਨ #FathersDay
DeEp Sood
“ਸਫਾ ਤੇਰੇ ਪਿਆਰ ਦਾ” ਮੈਂ ਲਿਖਣਾ ਚਾਉਦਾ ਹਾਂ, ਇਕ ਸਫਾ ਤੇਰੇ ਪਿਆਰ ਦਾ, ਮੇਰੀਆਂ ਖਤਾਂਵਾਂ ‘ਤੇ ਤੇਰੇ ਨਿੱਘੇ ਪਿਆਰ ਦਾ, ਮੇਰੀ ਹਰ ਗੱਲ ਨੂੰ ਪੱਥਰ ‘ਤੇ ਲਕੀਰ ਮੰਨ ਲੈਣਾ... ਮੈਂ ਕਰਜ਼ਦਾਰ ਹਾਂ.. ਤੇਰੇ ਇਸ ਕਿਰਦਾਰ ਦਾ, ਅੱਖਾਂ ‘ਚ ਨਮੀ... ‘ਤੇ ਤੇਰੇ ਸਿਨੇ ਵਿੱਚ ਡਰ ਏ.... ਮੇਰੀ ਥਾਂ... ਕਿਸੇ ਹੋਰ ਦੀ ਹੋ ਜਾਣ ਦਾ, ਗੁੱਸੇ ਵਿੱਚ ਮੈਂ.... ਕਿੱਥੇ ਤੱਕ ਚੱਲੇ ਜਾਂਨਾ ਏ... ਸੁੱਣ ਜਾਂਦਾ ਏ... ਖੜਾਕਾ ਮੈਨੂੰ.. ਜੋਰ ਨਾਲ ਧੜਕੀ, ਤੇਰੀ ਧੜਕਨ ਦੀ ਅਵਾਜ ਦਾ, ਜਿਵੇਂ ਸਾਂਹਾਂ ਗਿਣਤੀ...ਕੋਈ ਰਾਹੀ ਕਰ ਨਹੀ ਸਕਦਾ.. ਤੇਰਾ ਮਰਜਾਣਾ_ਸ਼ਾਇਰ.,ਤੇਰੇ ਪਿਆਰ ਨੂੰ ਲਫ਼ਜਾਂ ‘ਚ ਲਿਖ ਨਹੀ ਸਕਦਾ... ਮੈਂ ਲਿਖਣਾ ਚਾਉਦਾ ਹਾਂ, ਇਕ ਸਫਾ ਤੇਰੇ ਪਿਆਰ ਦਾ...#ਦੀਪ #hearts
DeEp Sood
“ਸਫਾ ਤੇਰੇ ਪਿਆਰ ਦਾ” ਮੈਂ ਲਿਖਣਾ ਚਾਉਦਾ ਹਾਂ, ਇਕ ਸਫਾ ਤੇਰੇ ਪਿਆਰ ਦਾ, ਮੇਰੀਆਂ ਖਤਾਂਵਾਂ ‘ਤੇ ਤੇਰੇ ਨਿੱਘੇ ਪਿਆਰ ਦਾ, ਮੇਰੀ ਹਰ ਗੱਲ ਨੂੰ ਪੱਥਰ ‘ਤੇ ਲਕੀਰ ਮੰਨ ਲੈਣਾ... ਮੈਂ ਕਰਜ਼ਦਾਰ ਹਾਂ.. ਤੇਰੇ ਇਸ ਕਿਰਦਾਰ ਦਾ, ਅੱਖਾਂ ‘ਚ ਨਮੀ... ‘ਤੇ ਤੇਰੇ ਸਿਨੇ ਵਿੱਚ ਡਰ ਏ.... ਮੇਰੀ ਥਾਂ... ਕਿਸੇ ਹੋਰ ਦੀ ਹੋ ਜਾਣ ਦਾ, ਗੁੱਸੇ ਵਿੱਚ ਮੈਂ.... ਕਿੱਥੇ ਤੱਕ ਚੱਲੇ ਜਾਂਨਾ ਏ... ਸੁੱਣ ਜਾਂਦਾ ਏ... ਖੜਾਕਾ ਮੈਨੂੰ.. ਜੋਰ ਨਾਲ ਧੜਕੀ, ਤੇਰੀ ਧੜਕਨ ਦੀ ਅਵਾਜ ਦਾ, ਜਿਵੇਂ ਸਾਂਹਾਂ ਗਿਣਤੀ...ਕੋਈ ਰਾਹੀ ਕਰ ਨਹੀ ਸਕਦਾ.. ਤੇਰਾ ਮਰਜਾਣਾ_ਸ਼ਾਇਰ.,ਤੇਰੇ ਪਿਆਰ ਨੂੰ ਲਫ਼ਜਾਂ ‘ਚ ਲਿਖ ਨਹੀ ਸਕਦਾ... ਮੈਂ ਲਿਖਣਾ ਚਾਉਦਾ ਹਾਂ, ਇਕ ਸਫਾ ਤੇਰੇ ਪਿਆਰ ਦਾ...#ਦੀਪ #hearts #Love
Deep
ਜੇ ਸਬਦਾਂ ਵਿੱਚ ਜੋਰ ਤੇ ਜੂਰਤ ਹੋਵੇ ਫੇਰ ਕਲਮਾਂ ਦੇ ਮੁੱਲ ਮਾਇਨੇ ਨੀ ਰੱਖਦੇ ਮਿਤਰਾਂ, ਕਈ ਕੱਚੀ ਕਲਮ ਤੇ ਫਿੱਕੀ ਸਿਆਹੀ ਨਾਲ ਵੀ ਪੱਕੇ ਇਤਿਹਾਸ ਲਿਖ ਜਾਂਦੇ ਨੇ । 🖋🖋ਦੀਪ #ਦੀਪ #ਕਲਮ #ਸ਼ਾਇਰੀ
#ਦੀਪ #ਕਲਮ #ਸ਼ਾਇਰੀ
read moreDeep
ਇਸ਼ਕ ਵਿਸ਼ਾ ਨਹੀਂ ਕਦਰਾ ਦਾ, ਗਲ ਘੁੱਟ ਕੇ ਆਈ ਸੱਦਰਾਂ, ੲਿੱਥੇ ਦੀਪ ਜਿਹੇ ਲੱਖਾਂ ਬਰਬਾਦ ਹੋ ਗਏ, ਇਹ ਖੂਹ ਏ ਸੱਜਣਾ ਕਬਰਾ ਦਾ, ਇੱਥੇ ਆਸ਼ਕ ਮਰੇ ਜਹਾਨੋਂ ਨਾ, ਪਰ ਵਾਰ ਸਹੇ ਨਜ਼ਰਾ ਦਾ, ਇਹ ਦੁਨੀਆ ਨੂੰ ਭੁੱਲ ਬਹਿੰਦਾ, ਜਦੋਂ ਮੁਰੀਦ ਹੁੰਦਾ ਏ ਬੱਦਲਾ ਦਾ, ਜਦੋਂ ਚੰਨ ਉਹਦੇ ਤੇ ਕੋਈ ਦਾਗ ਬਣੇ , ਓਦੋਂ ਰਾਹ ਫੜੇ ਆਸ਼ਿਕ ਗਦਰਾਂ ਦਾ। 🖋🖋 ਦੀਪ 🖋🖋 #ਦੀਪ #alone #ਸ਼ਾਇਰੀ #ਕਵੀ #ਕਵਿਤਾ #ਦਿਲ ਦੇ ਮਰੀਜ਼🙏🙏🙏
🖋🖋 #ਦੀਪ #alone #ਸ਼ਾਇਰੀ #ਕਵੀ #ਕਵਿਤਾ #ਦਿਲ ਦੇ ਮਰੀਜ਼🙏🙏🙏
read moreDeep
ਅੱਜ ਸੱਚੀ ਅਹਿਸਾਸ ਹੋਇਆ ਕਿਸੇ ਤੋਂ ਦੂਰ ਹੋਣ ਦੇ ਦਰਦ ਦਾ, ਮੈਂ ਵੀ ਤੇਰੀ ਚੰਦ ਪਲਾ ਖੁਸ਼ੀ ਲਈ ਪਤਾ ਨਹੀਂ , ਕਿੰਨੇ ਮਾਸੂਮ ਗੁਲਾਬਾਂ ਨੂੰ ਟਾਹਣੀ ਨਾਲੋਂ ਤੋੜ ਲਿਆਇਆ ਸੀ । 🖋🖋ਦੀਪ #ਦੀਪ 🖋🖋 #Rose #SHAYARI #Poet #Dill de mrez 🙏🙏🙏