Find the Best Muktsar Shayari, Status, Quotes from top creators only on Gokahani App. Also find trending photos & videos aboutaamir khan and rani mukherjee, kabhi kisi ko mukammal jahan nahi milta shayari, kisi ko mukammal jahan nahi milta shayari, the gene siddhartha mukherjee, urjit patel and mukesh ambani relationship,
Anjali Maurya
Rajan Girdhar
एक तरफ़ा निभाने वाले भी निभाते है हर कोई महबूब के संग थोड़ी ना हैं... मैं जीत भी जाऊँ फिर भी तन्हा ही रहूँगा इश्क़ है तुमसे कोई जंग थोड़ी ना हैं... ©Rajan Girdhar #ishq #jang #jeet #tanha #raaz #Muktsar #Nojoto #nojohindi #Rose
Rajan Girdhar
ख्वाहिशों के शहर में हम वस्ल-ए-यार चाहते थे धोखा, वहाँ आम बात थी दरअसल हम ही पागल थे जो वहाँ प्यार चाहते थे...राज़ ©Rajan Girdhar #chandigarh #khwaishonkashehar #PB30 #punjab #Muktsar #OneSeason
Rajan Girdhar
सफर लम्बा था तेरे इश्क़ का मंज़िल से पहले ही उतार दिए गऐ हम बड़ी तमन्ना थी तुझसे आखरी बार मिलने की मगर अफसोस तेरे आने से पहले ही मार दिए गऐ हम... (राज़) #manzil #aakhritammana #magarafsoos #राज़ #Muktsar #punjab
#manzil #aakhritammana #magarafsoos #राज़ #Muktsar #punjab
read moreRajan Girdhar
ਬੇਤਾਬੀ ਸਾਡੀ ਹੱਲ ਨਹੀਓਂ ਹੁੰਦੀ ਅੱਜ ਕੱਲ਼ ਓਹ ਮੇਰੇ ਵੱਲ ਨਹੀਓਂ ਹੁੰਦੀ ਮਸਲਾ ਪਿਆਰ ਦਾ ਨਹੀਂ ਮਗਰੂਰੀ ਦਾ ਏਂ ਤਾਹੀਉਂ ਅੱਜ ਕੱਲ਼ ਸਾਡੀ ਗੱਲ ਨਹੀਓਂ ਹੁੰਦੀ... (ਰਾਜ਼) #magrooribnidoori #Ajkl #ਰਾਜ਼ #Muktsar #punjab #Punjabipoetry #Punjabi #PB30
#magrooribnidoori #Ajkl #ਰਾਜ਼ #Muktsar #punjab #Punjabipoetry #Punjabi #PB30
read moreRajan Girdhar
ਤੈਨੂੰ ਕਲਮ ਦੇ ਕਾਬਿਲ ਓਹਦੀ ਚੁੱਪ ਨੇ ਬਣਾਇਆ ਤੈਨੂੰ ਤੇਰੀ ਹੀ ਬੇਚੈਨੀ ਸ਼ਰਾਬ ਲੜ ਲਾਇਆ 'ਰਾਜ਼' ਬਣ ਨਾ ਮਾਸੂਮ ਪਾਇਆ ਤੂੰ ਵੀ ਬਹੁਤ ਸ਼ੋਰ ਸੀ ਇਨਕਾਰ ਤਾਂ ਨਹੀ ਸੀ ਇਕਰਾਰ ਦੀ ਹੀ ਥੋੜ ਸੀ ਓਹਦੀਆਂ ਅੱਖਾਂ 'ਚ ਮੇਰੇ ਪਿਆਰ ਹੀ ਲੋਰ ਸੀ... (ਰਾਜ਼) #tobecontinued #endextractofsong #ikkoshish #inkaarteikraar #ਰਾਜ਼ #Muktsar #punjab
#tobecontinued #endextractofsong #ikkoshish #inkaarteikraar #ਰਾਜ਼ #Muktsar #punjab
read moreRajan Girdhar
पहले पन्ने पे मैं दुसरे पे मेरे सवाल फिर आखिर तक तू और तेरे जवाब, कुछ अधूरे ख्वाब बस इतनी सी है मेरी जिन्दगी की किताब... (राज़) #zindagikikitab #adhoorekhwab #kuchjwaab #राज़ #muktsar #Punjabi
Rajan Girdhar
ਫਟੀ ਪੁਰਾਣੀ ਗਮ ਦੀ ਚਾਦਰ ਅਕਸਰ ਖੁਆਬਾ ਤੇ ਲੈ ਬੈਹ ਜਾਣਾ ਆ ਰਾਬਤਾ ਨੀਂਦ ਨਾਲ ਏਨਾ ਕੁ ਖ਼ਰਾਬ ਕੇ ਨੀਂਦ ਆਵੇ ਯਾ ਨਾ ਆਵੇ ਮੈਂ ਸ਼ਰਾਬ ਪੀ ਕੇ ਪੈ ਜਾਣਾ ਆ ਤੂੰ ਮੇਰੀ ਏ ਮੈਂ ਤੇਰਾ ਆ ਅੱਜ ਵੀ ਓਥੇ ਕੱਲ਼ ਵੀ ਓਥੇ ਬਸ ਓਥੇ ਦਾ ਓਥੇ ਹੀ ਰਹਿ ਜਾਣਾ ਆ... (ਰਾਜ਼) #AKSAR #Raabta #ghamdichadar #ਰਾਜ਼ #Muktsar #Punjabi #punjab
Rajan Girdhar
ਜੇ ਮੁੱਕਰਨਾ ਆਪਣੇ ਵਾਅਦੇ ਤੋਂ ਤਾਂ ਬਹਾਨੇ ਨਾ ਬਣਾ ਸਿੱਧਾ ਮੂੰਹ ਤੇ ਜਵਾਬ ਦੇ ਜੋ ਜ਼ਿੰਦਗੀ ਗਵਾਈਂ ਤੇਰੇ ਹਿੱਸੇ ਲਾਈ ਸਾਨੂੰ ਪਲ ਪਲ ਦਾ ਹਿਸਾਬ ਦੇ... (ਰਾਜ਼) #palpalkahisaab #mukarna #ਰਾਜ਼ #Muktsar #Punjabi #punjab
#palpalkahisaab #mukarna #ਰਾਜ਼ #Muktsar #Punjabi #punjab
read moreRajan Girdhar
ਨਾ ਪੈਸਾ ਚਾਹੀਦਾ ਨਾ ਫੇਮ ਚਾਹੀਦਾ ਨਾ ਕਿਸੇ ਚੀਜ਼ ਦੀ ਥੋੜ ਮੈਨੂੰ ਮੈਨੂੰ ਬਸ ਮੇਰਾ ਹੁਣ ਸੁਕੂਨ ਚਾਹੀਦਾ ਨਾ ਤੇਰੀ ਵੀ ਹੁਣ ਲੋੜ ਮੈਨੂੰ... (ਰਾਜ਼) #sukoon #lorh #muktsar #ਰਾਜ਼ #punjab