Find the Best panjabishayri Shayari, Status, Quotes from top creators only on Gokahani App. Also find trending photos & videos aboutlove couple shayari panjabi, love status in panjabi, pan card status with name and date of birth, cute pics with shayri for panjaban 0, how to link pan with aadhaar,
प्रकाश " प्रिये"
White की फर्क पड़दा है मेनू ये बुरे हालात का की फर्क पड़दा है मेनू साथ कोई ना चला की फर्क पड़दा है मेनू अब खयालों में तुम्हारी है सदा मौजूदगी तुम मिलो या ना मिलो की फर्क पड़दा है मेनू में हुआ मदहोश हूं हरपल तुम्हारी याद में, ये नशा ना भी चढ़े, की फर्क पड़दा है मेनू अनसुने अरमान मेरे जब गजल बन के बहे नाम हो बदनाम हो की फर्क पड़दा है मेनू "प्रिये" कलम जब भी चले है नाम तेरा ही लिखे बात दिल की ना सुने की फर्क पड़दा है मेनू 202407092203 ©प्रकाश पटेल " प्रिये" #love_shayari #hindi_poetry #gazal #panjabishayri
#love_shayari #hindi_poetry #gazal #panjabishayri
read moreNainipal Quotes
ਦਿਸਦਾ ਹੋਰ ਮੈਂ ਹੈਗਾ ਹੋਰ, ਲਿਖਦਾ ਹੋਰ ਤੇ ਲਹਿਜ਼ਾ ਹੋਰ। ©Nainipal Quotes #Shayar #Dil__ki__Aawaz #jazbaat_dil_ke #panjabishayri #panjabi #nainipalquotes #sukhmansiaan
Nainipal Quotes
ਲੱਗੇ ਤੈਥੋਂ ਸੋਹਣੀ ਯਾਦ ਤੇਰੀ, ਤੂੰ ਖੁਦਾ ਅੱਗੇ ਫਰਿਆਦ ਮੇਰੀ। ©Nainipal Quotes #Shayar #gazal #shayar_ka_dill #panjabishayri #Dil__ki__Aawaz #jazbaat #nainipalquotes #baude
ਜੱਗੀ ਸਰਾਓ
ਨਾ ਤੁਰ ਮੇਰੇ ਤੂੰ ਮੇਰੇ ਨਾਲ ਮਹਿਰਮਾ,, ਰਹਿਣ ਦੇ ਹਿਜਰਾ ਦੇ ਦੁੱਖੜੇ ਮੇਰੇ ਆਪੇ ਨੂੰ ਹੀ,, ਸਹਿਣ ਦੇ ਹਕੀਕਤ ਜੋ ਨਹੀਂ ਬਣ ਸਕਦੇ ਉਹਨਾਂ ਸੁਪਨਿਆਂ ਨੂੰ ਹੁਣ,, ਵਾਰੀ ਵਾਰੀ ਕਰ ਢਹਿਣ ਦੇ ~✍️ਜੱਗੀ ਸਰਾਓ🖤(15/07/2022) ©ਜੱਗੀ ਸਰਾਓ ਨਾ ਤੁਰ ਮੇਰੇ ਤੂੰ ਮੇਰੇ ਨਾਲ ਮਹਿਰਮਾ,, ਰਹਿਣ ਦੇ ਹਿਜਰਾ ਦੇ ਦੁੱਖੜੇ ਮੇਰੇ ਆਪੇ ਨੂੰ ਹੀ,, ਸਹਿਣ ਦੇ ਹਕੀਕਤ ਜੋ ਨਹੀਂ ਬਣ ਸਕਦੇ ਉਹਨਾਂ ਸੁਪਨਿਆਂ ਨੂੰ ਹੁਣ,, ਵਾਰੀ ਵਾਰੀ ਕਰ ਢਹਿਣ ਦੇ ~✍️ਜੱਗੀ ਸਰਾਓ🖤(15/07/2022) .
ਨਾ ਤੁਰ ਮੇਰੇ ਤੂੰ ਮੇਰੇ ਨਾਲ ਮਹਿਰਮਾ,, ਰਹਿਣ ਦੇ ਹਿਜਰਾ ਦੇ ਦੁੱਖੜੇ ਮੇਰੇ ਆਪੇ ਨੂੰ ਹੀ,, ਸਹਿਣ ਦੇ ਹਕੀਕਤ ਜੋ ਨਹੀਂ ਬਣ ਸਕਦੇ ਉਹਨਾਂ ਸੁਪਨਿਆਂ ਨੂੰ ਹੁਣ,, ਵਾਰੀ ਵਾਰੀ ਕਰ ਢਹਿਣ ਦੇ ~✍️ਜੱਗੀ ਸਰਾਓ🖤(15/07/2022) .
read more