Find the Best ਦੇ Shayari, Status, Quotes from top creators only on Gokahani App. Also find trending photos & videos aboutਮਤ ਮਾਰ ਦੇਣੀ मीनिंग,
Sandeep kumar
ਉਹ ਹੌਲ਼ੀ ਹੌਲ਼ੀ ਆਈ ਸੀ , ਪਰ ਇਕਦਮ ਚਲੀ ਗਈ । ਉਹ ਕੀ ਚਲੀ ਗਈ , ਜਿਵੇਂ ਦੇਹ ਮੇਰੀ ਚੋ ਰੂਹ ਹੀ ਚਲੀ ਗਈ। ਕੀ ਕਰਨਾ ਇਸ ਜ਼ਿੰਦੜੀ ਦਾ ਜੇਕਰ ਉਹ ਹੀ ਚਲੀ ਗਈ। ✍️✍️ Sandeep Mehna ✍️✍️ ©Sandeep kumar #ਦਿਲ #ਦੇ #ਜਜ਼ਬਾਤ# #CalmingNature Kapil Nayyar Jassi Ghamouria Naseem Markazi Sandeep Cingh Shubham Soni
#ਦਿਲ #ਦੇ #ਜਜ਼ਬਾਤ# #CalmingNature Kapil Nayyar Jassi Ghamouria Naseem Markazi Sandeep Cingh Shubham Soni
read moreRANA KHUMAN
#Flute sapna ahaana Deep Dhaliwal Moga Aman jassal Anshu writer RJ_Keshvi #ਸ਼ਾਇਰੀ #ਰਚਨਾ #ਪਿਆਰ #ਨਾ #ਨਫਰਤ #ਦੇ #ਲੇਖਕ #ਸੀ #ਸ਼ਿਵ_ਕੁਮਾਰ_ਬਟਾਲਵੀ_ਜੀ
read moreJhonson
ਠੰਡੀ ਠੰਡੀ ਹਵਾ ਚੱਲੇ ਕੋਈ ਨਾ ਸਾਡਾ ਅਸੀਂ ਹਾਂ ਕੱਲੇ ਦੁਨੀਆਂ ਦੇ ਵਿੱਚ ਸਭ ਦੀ ਬੱਲੇ ਧਰਤੀ ਉਪਰ ਅਕਾਸ਼ੋਂ ਥੱਲੇ ਲੋਕਾਂ ਵੰਡੇ ਗਲੀ ਮੁਹੱਲੇ ਕੋਈ ਨਾ ਜਾਣੇ ਕਿਧਰ ਨੂੰ ਚੱਲੇ ਰੱਬ ਦੇ ਰੰਗ ਵੀ ਬੜੇ ਅਵੱਲੇ ਅੰਮ੍ਰਿਤ ਲੌਂਗੋਵਾਲ #ਰੱਬ#ਦੇ#ਰੰਗ#Love#Forever#likes#comments#keepspots. Aman Verma Satgur Singh Harvinder singh sraj..midnight writer Jzbaat❤️se
#ਰੱਬ#ਦੇ#ਰੰਗ#Love#forever#likes#comments#keepspots. Aman Verma Satgur Singh Harvinder singh sraj..midnight writer Jzbaat❤️se
read morejittu sekhon
#ਇੱਥੇ #ਦੁਨੀਆਂ #ਫਿਰੇ #ਲੁੱਟਦੀ #ਬੰਦੇ ਨੂੰ #ਅਸੀਂ #ਤਾਂ #ਲੁੱਟ #ਹੋਏ #ਕਈ #ਵਾਰ #ਸੱਜਣਾ #ਕੁਜ #ਨੇ #ਲੁੱਟਿਆ #ਮੂੰਹ #ਦੇ #ਮਿੱਠੇ #ਬਣ #ਕੇ #ਤੂੰ #ਲੁੱਟਿਆ #ਨੈਣਾਂ #ਨੂੰ #ਬਣਾ #ਹਥਿਆਰ #ਸੱਜਣਾ.....🙂🙂
jittu sekhon
#Rude #ਵੀ #ਬੜੇ #ਆ #ਜਜ਼ਬਾਤੀ #ਵੀ #ਬੜੇ #ਆ #ਮੱਥੇ #ਟੇਕੇ #ਆ #ਬਥੇਰੇ #ਪਰ #ਪਾਪੀ #ਵੀ #ਬੜੇ #ਆ.....🙂🙈 ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜
ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜
read moreGurdeep Suniyar
ਜਿੰਦਗੀ ਹੁੰਦੀ ਸਾਹਾ ਦੇ ਨਾਲ ,ਮੰਜ਼ਿਲ☝️ ਹੁੰਦੀ ਰਾਹਾ ਦੇ ਨਾਲ.... ਇੱਜ਼ਤ ਮਿਲਦੀ ਜ਼ਮੀਰ ਨਾਲ , 💝ਪਿਆਰ ਮਿਲੇ ਤਕਦੀਰ ਨਾਲ....#wmk#@Gurdeep
Maan Saab
ਨੇੱਚਰਾਂ ਦੇ ਘੈਂਟ ਨਲੇ ਅੱਖ ਦੇ ਵੀ ਚੰਗੇ ਆਂ। ਜਾਣਦਾ ਓਹ ਜੀਹਦੇ ਰੰਗਾਂ ਵਿੱਚ ਰੰਗੇ ਆਂ।। ਰੱਬਾ ਰੱਜ ਦੇਈਂ ਸਬਰ ਤਾਂ ਹੋਣਾ ਨੀ।
ਰੱਬਾ ਰੱਜ ਦੇਈਂ ਸਬਰ ਤਾਂ ਹੋਣਾ ਨੀ।
read moreਮਾਹੀ ਢਿੱਲੋ
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ, ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ। ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ, ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ। ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ, ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ। ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ, ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।। ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
read more