Find the Best HS_MAAN✍️ Shayari, Status, Quotes from top creators only on Gokahani App. Also find trending photos & videos aboutstatus on maa, hostel by sharry maan, maango me, dil ke armaan aansuon mein beh gaye, arijit singh lo maan liya,
Harsimran Singh Maan
ਠਹਿਰ ਜਾ ਥੋੜੀ ਹੋਰ ਦੇਰ ਮੈਨੂੰ ਡੁੱਬਦੇ ਨੂੰ ਵੇਖ ਜਾਵੀਂ, ਚੜ੍ਹਦੇ ਤਾਂ ਤੂੰ ਅਨੇਕ ਵੇਖੇ ਹੁਣ ਇੱਕ ਹੇਠਾਂ ਡਿੱਗਦਾ ਵੀ ਵੇਖ ਜਾਵੀਂ...!! ©Harsimran Singh Maan #ਭਾਊ #Maanawala🚜 #HS_MAAN✍️ #WMK🙏 #Falling_Humanity
#ਭਾਊ Maanawala🚜 HS_MAAN✍️ WMK🙏 #Falling_Humanity
read moreHarsimran Singh Maan
ਬੋਲ ਤੇਰੇ ਅੱਜ ਵੀ ਮੈਨੂੰ ਸੋਣ ਨੀ ਦਿੰਦੇ ਤੇਰੇ ਤੋਂ ਇਲਾਵਾ ਮੈਨੂੰ ਹੋਰ ਕਿਸੇ ਦਾ ਹੋਣ ਨੀ ਦਿੰਦੇ, ਕੋਸ਼ਿਸ਼ ਹਰ ਵਖਤ ਇਹੀ ਕਰਦਾ ਕੇ ਤੈਨੂੰ ਭੁੱਲ ਜਾਵਾਂ ਪਰ ਮਾਨਾਂ ਇਹ ਆ ਕੇ ਮੇਰੀ ਸੋਚ ਵਿਚੋਂ ਤੈਨੂੰ ਭੁਲਾਉਣ ਨੀ ਦਿੰਦੇ...!!! #ਮਝੈਲ #PB_02 #MANAWALA🚜 #HS_MAAN✍️ #WMK🙏
#ਮਝੈਲ #PB_02 MANAWALA🚜 HS_MAAN✍️ WMK🙏
read moreHarsimran Singh Maan
ਆਪਣੀ ਮਾਂ ਦੇ ਵਿੱਚ ਰੱਬ ਦੀ ਛਵੀ ਵੇਖੀ ਮੈਂ,🙏 ਮੈਨੂੰ ਦੁਨੀਆਂ ਦੀ ਹਰ ਖੁਸ਼ੀ ਦੇ ਕੇ😃 ਇਕੱਲਿਆਂ ਬਹਿ ਰੌਦੀ ਵੀ ਵੇਖੀ ਮੈਂ,😢 ਇਕੱਲੇ ਨੂੰ ਭਾਵੇਂ ਲਾਫੜ ਵੀ ਜੜ੍ਹ ਦਿੰਦੀ,👋 ਪਰ ਦੁਨੀਆਂ ਮੂਹਰੇ ਮੇਰੀ ਗਲਤੀ ਲਕਾਉਦੀ ਵੇਖੀ ਮੈਂ,💁 ਸੁਣ ਮਾਨ ਮਾਨਾਂਵਾਲਿਆ ਤੂੰ ਪੁੱਤ ਦਾ ਫਰਜ ਨਾ ਨਿਭਾ ਸਕਿਆ👎 ਪਰ ਉਹ ਫਿਰ ਵੀ ਤੇਰੇ ਹਰ ਪੱਖ 'ਚ ਖਲਾਉਦੀ ਵੇਖੀ ਮੈਂ..!!🥺😍 Apni Maa De Vich Rabb Di Shavi Vekhi Mai'n,🙏 Menu Duniya'n Di Hr Khushi Deke😃 ikkalya'n Beh Rondi Vekhi Mai'n,😢 Ikkalya'n Nu Bhawe'n Laafad V Jarh Dindi👋 Pr Duniya'n Muhre Meri Galti Lukondi Vekhi Mai'n🤫 Sunn Maan Manawaleya Tu Putt Da Farz Naa Nibha Sakya👎 Pr Uh Fir V Tere Hr Pakh Ch Khalondi Vekhi Mai'n🥺😍
Apni Maa De Vich Rabb Di Shavi Vekhi Mai'n,🙏 Menu Duniya'n Di Hr Khushi Deke😃 ikkalya'n Beh Rondi Vekhi Mai'n,😢 Ikkalya'n Nu Bhawe'n Laafad V Jarh Dindi👋 Pr Duniya'n Muhre Meri Galti Lukondi Vekhi Mai'n🤫 Sunn Maan Manawaleya Tu Putt Da Farz Naa Nibha Sakya👎 Pr Uh Fir V Tere Hr Pakh Ch Khalondi Vekhi Mai'n🥺😍
read moreHarsimran Singh Maan
#Motivation ਜੇ ਰੱਬ ਤੋਂ ਉਹਦਾ ਸਾਥ ਮੰਗਿਆ ਉਹ ਨਾ ਮਿਲਿਆ❌ ਹੁਣ ਰੱਬ ਤੋਂ ਮੌਤ ਮੰਗੀ ਪਰ ਇਹ ਵੀ ਚੰਦਰੀ ਨਾ ਮਿਲਦੀ ਏ,😣 ਕੱਲੇ ਜੇ ਰਹਿ ਗਏ ਅਾਂ, ਥੱਕ ਕੇ ਜੇ ਬਹਿ ਗਏ ਆਂ🙄 ਕੋਈ ਨਾ ਸੁਣਦਾ ਗੱਲ ਮੇਰੇ ਦਿਲ ਦੀ ਏ,💔 ਕਿਸੇ ਨੂੰ ਕੋਸ ਵੀ ਨਾ ਸਕਦੇ, ਕਰ ਕੋਈ ਰੋਸ ਵੀ ਨਾ ਸਕਦੇ💥 ਇਹ ਮਿਲੀ ਸਜ਼ਾ ਮੈਨੂੰ ਮੇਰੀ ਹੀ ਦਿੱਤੀ ਢਿੱਲ ਦੀ ਏ,🙁 ਕਹਿੰਦੇ ਉਹਦੇ ਦਰ ਤੋਂ ਮੰਗਿਆਂ ਸਭ ਕੁੱਝ ਮਿੱਲਦਾ🥺 ਮਾਨਾਂ ਹੁਣ ਤੂੰ ਹੀ ਦੱਸ ਮੇਰੀ ਹਨੇਰੀ ਜ਼ਿੰਦਗੀ ਵਿੱਚ ਫਿਰ ਕੋਈ ਕਿਰਨ ਰੌਸ਼ਨੀ ਦੀ ਕਿਉਂ ਨਾ ਖਿਲਦੀ ਏ...।।।🌅 #ਪੰਜ_ਆਬ #ਮਝੈਲ #PB_02 #MANAWALA🚜 #HS_MAAN✍️ #WMK🙏
#ਪੰਜ_ਆਬ #ਮਝੈਲ #PB_02 MANAWALA🚜 HS_MAAN✍️ WMK🙏
read moreHarsimran Singh Maan
ਮੈਂ ਮਿੱਟੀ ਤੋਂ ਜੰਮਿਆਂ ਮੇਰਾ ਅੰਤ ਵੀ ਮਿੱਟੀ ਹੋਣਾ ਏਂ,💀 ਤੇਰਾ ਇੱਥੇ ਕੁੱਝ ਨਾ ਬੰਦਿਆਂ ਫਿਰ ਦੱਸ ਕਿਹੜੀ ਗੱਲ ਦਾ ਤੈਨੂੰ ਰੋਣਾ ਏਂ,🤷 ਆਪਣੇ ਆਪ ਤੋਂ ਬਾਹਰ ਵੇਖ ਤੂੰ ਆ ਕੇ ਇਹ ਜੱਗ ਕਿੰਨਾ ਈਂ ਸੋਹਣਾ ਏਂ,😍 ਜੇ ਤੂੰ ਅਸਲ ਖੁਸ਼ੀ ਏਂ ਚਾਹੁੰਦਾ ਕਿਸੇ ਲਈ ਨੇਕੀ ਕਰਕੇ ਵੇਖ👍 ਉਂਝ ਇੱਥੇ ਆਪਣੇ ਲਈ ਹਰ ਕੋਈ ਚਾਹੁੰਦਾ ਜਿਊਣਾ ਏਂ,😑 ਮਾਨਾਂ ਜੋ ਕਿਸੇ ਦਾ ਮਾੜਾ ਸੋਚੇ👎 ਮਰਨੇਂ ਤੋਂ ਮਗਰੋਂ ਉਨੂੰ ਸਿਰਫ ਨਰਕ ਹੀ ਥਿਆਉਣਾ ਏਂ...।।।🙏 #Nojotoਪੰਜਾਬੀ 🤞 #ਪੰਜ_ਆਬ #ਮਝੈਲ #PB_02 #MANAWALA🚜 #HS_MAAN✍️ #WMK🙏
ਪੰਜਾਬੀ 🤞 #ਪੰਜ_ਆਬ #ਮਝੈਲ #PB_02 MANAWALA🚜 HS_MAAN✍️ WMK🙏
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited