Find the Best ਚੰਗੇ Shayari, Status, Quotes from top creators only on Gokahani App. Also find trending photos & videos aboutਚੰਗੇ ਵਿਚਾਰ, ਚੰਗੇ ਵਿਚਾਰ ਸਟੇਟਸ, ਚੰਗੇ ਆ ਚਰਨ ਵਾਲੇ, ਚੰਗੇ ਵਿਦਿਆਰਥੀ ਦੇ ਗà©à¨£, ਚੰਗੇ ਆਚਰਣ ਵਾਲਾ,
Davy Saab
##ਚੰਗੇ ਸਮਿਆਂ 'ਚ ਨਾਲ ਜੁੜ-ਜੁੜ ਕੇ ਬਹਿਣ ਵਾਲੇ,, 🧐🧐 ਮਾੜੇ ਸਮਿਆਂ 'ਚ ਭੁਲੇਖੇ ਕੱਢ ਹੀ ਜਾਂਦੇ ਨੇ,, 😏😏 ਬੰਦੇ 'ਤੇ ਪੈਂਦੀ ਵਕਤ ਦੀ ਮਾਰ ਵੇਖ ਕੇ,, 🤔🤔 ਕੋਈ ਕਿੰਨੇ ਵੀ ਖਾਸ ਹੋਣ,ਸਾਥ ਛੱਡ ਹੀ ਜਾਂਦੇ ਨੇ## 🤕🤕 🤕🤕🤕🤕🤕🤕🤕🤕
🤕🤕🤕🤕🤕🤕🤕🤕
read morejittu sekhon
#Rude #ਵੀ #ਬੜੇ #ਆ #ਜਜ਼ਬਾਤੀ #ਵੀ #ਬੜੇ #ਆ #ਮੱਥੇ #ਟੇਕੇ #ਆ #ਬਥੇਰੇ #ਪਰ #ਪਾਪੀ #ਵੀ #ਬੜੇ #ਆ.....🙂🙈 ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜
ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜
read moreJarmanjit Singh Randhawa
ਮੈ ਲਿੱਖ ਲਿੱਖ ਕੋਰੇ ਕਾਗਜ਼ ਭਰ ਛੱਡੇ, ਪਰ ਮਨ ਨਾ ਹੋਇਆ ਸਰ ਦਾਤਾ।। ਪਲ ਪਲ ਰਹਾਂ ਮੈਂ ਝੂਰਦਾ, ਨਾ ਹੋਵੇ ਮੈਥੋਂ ਹੁਣ ਜਰ ਦਾਤਾ।। ਮੇਰੀ ਹਾਲਤ ਸਿੰਮਲ ਰੁੱਖ ਜਹੀ, ਨਾ ਫੁੱਲ ਚੰਗੇ ਨਾ ਫਲ ਚੰਗੇ।। ਤੂੰ ਮੈਨੂੰ ਸਾਹਮਣੇ ਹੋ ਕੇ ਵੀ ਦਿੱਸਦਾ ਨਹੀ, ਜਾ ਕੰਮ ਮੰਦੇ ਜਾ ਕਰਮ ਮੰਦੇ।। ਸੱਪ ਵਾਂਗ ਵਿਸ ਰਹਾਂ ਘੋਲਦਾ, ਹੁਣ ਬਖਸ਼ ਚੰਦਨ ਜੈਸਾ ਰੁੱਖ ਕੋਈ।। ਤੇਰੀ ਅੰਸ ਹੋ ਕੇ ਵੀ ਤੈਥੋਂ ਦੂਰ ਹਾ, ਇਸ ਵਿਛੋੜੇ ਜੈਸਾ ਨਾ ਦੁੱਖ ਕੋਈ।। jarmanjit singh
roop uk
ਨਿੱਤ ਨਿੱਤ ਕਹਿ ਦਿੰਦੇ ੳ ਜਿਸਮ ਦੇ ਭੁੱਖੇ ਮੁੰਡਿਆਂ ਨੂੰ ਤੁਸੀ ਕਿੰਨੇ ਕੂ ਚੰਗੇ ੳ ਕੁਝ ਵੀ ਹੁੰਦਾ ਨੀ ਕਦੇ ਧੱਕੇ ਦੇ ਨਾਲ ਜੇ ਤੁਸੀ ਏਨੇ ਚੰਗੇ ੳ ਤਾਂ ਪੰਗੇ ਹੀ ਕਿੳ ਲੈਨੇ ੳ ਦੋਸ ਦੋਹਾਂ ਦਾ ਇੱਕੋ ਜਿਹਾ ਮਾੜਾ ਕੱਲੇ ਮੁੰਡੇ ਨੂੰ ਹੀ ਕਿੳ ਕਹਿੰਦੇ ੳ ਸੱਚਾ ਰੂਪ
nim da patta
#OpenPoetry ਮੈਂ ਤੈਨੂੰ ਸੋਚ ਕਿ ਲਿੱਖਣ ਲੱਗਾ ਤਾਂ ਅੱਖਰ ਮੇਰੇ ਰੋਣ ਲੱਗੇ ਇਨ੍ਹਾਂ ਗਿੱਲੀ ਕਰਤੀ ਕਾਪੀ ਮੇਰੀ ਤੇ ਪੈਰਾਂ ਉੱਪਰ ਚੋਣ ਲੱਗੇ ਹਰ ਲੱਫ਼ਜ਼ ਮਾਰਦਾ ਧਾਹਾਂ ਸੀ ਮੇਰਾ ਦਿੱਲ ਜਿਹਾ ਕੰਬਣ ਲਾ ਦਿੱਤਾ ਲੋਕਾਂ ਵਿੱਚ ਉਚਿੱਆਂ ਹੱਸ ਹੱਸ ਤੇ ਬਹਿ ਕਲਿੱਆਂ ਰੋਣੇ ਲਾ ਦਿੱਤਾ ਦੁਨਿਆ ਤੋਂ ਖੁਸ਼ੀ ਲਕੋਈ ਸੀ ਤਾਂ ਗ਼ਮ ਵੀ ਕੀਹਨੂੰ ਦੱਸਾਂ ਮੈਂ ਮੇਰੇ ਸਾਥੀ ਬਸ ਇਹ ਅੱਖਰ ਨੇ ਸੱਭ ਇਨ੍ਹਾਂ ਅੱਗੇ ਰੱਖਾਂ ਮੈਂ ਜਦ ਜਿੰਦਗੀ ਦੇ ਵਿੱਚ ਰਾਤ ਹੋਵੇ ਤਾਂ ਤਾਰੇ ਚੰਗੇ ਲੱਗਦੇ ਨੇ ਜਿੱਦਣ ਦੀ ਤੂੰ ਛੱਡ ਗਈ ਏਂ ਅੱਖਰ ਸਾਰੇ ਚੰਗੇ ਲੱਗਦੇ ਨੇ ਇਨ੍ਹਾਂ ਅੱਖਰਾਂ ਦਾ ਰੰਗ ਲਾਲ ਜਿਹਾ ਨੀਲਾ ਤਾਂ ਪਹਿਲਾਂ ਈ ਮੁੱਕ ਗਿਆ ਸੀ ਇਹ ਸ਼ਾਇਰ ਉਸ ਦਿਨ ਜੰਮਿਆ ਸੀ ਜਿਸ ਦਿਨ ਉਹ ਆਸ਼ਕ ਮੁੱਕ ਗਿਆ ਸੀ ਪਰ ਮਰ ਕਿ ਵੀ ਨਹੀ ਮਰਿਆ ਉਹ ਉਹ ਆਸ਼ਕ ਅੱਜ ਵੀ ਜਿਊਂਦਾ ਏ ਤੇਰੇ ਦਿੱਲ ਵਿੱਚ ਵਸਿੱਆ ਬੈਠਾ ਉਹ ਤੈਨੂੰ ਅੰਦਰੋਂ ਹਾਕਾਂ ਲਾਉਂਦਾ ਏ ਬਾਂਹ ਫ਼ੜ ਲੈ ਤੂੰ ਵੀ ਅੱਖਰਾਂ ਦੀ ਸਾਨੂੰ ਲੱਗਦੈ ਇਹੀ ਮਿਲਾਉਣਗੇ ਹੁਣ ਸਾਡੇ ਪਿਆਰ ਦੀ ਨਿਸ਼ਾਨੀ ਬਣਕੇ ਇਹ ਅੱਖਰ ਦੁਨੀਆਂ ਵਿੱਚ ਜਿਉਣਗੇ #OpenPoetry
nim da patta
#OpenPoetry ਅਸੀਂ ਕੱਪੜਿਆਂ ਤੋਂ ਤਾਂ ਗੋਰੇ ਬਣ ਗਏ ਪਰ ਦਿੱਲ ਤੋਂ ਬਣਨਾ ਚਾਹੁੰਦੇ ਨਾ ਸੋਚ ਅਜੇ ਵੀ ਉੱਥੇ ਈ ਸਾਡੀ ਅਸੀਂ ਉਹਨੂੰ ਬਦਲਨਾ ਚਾਹੁੰਦੇ ਨਾ ਧੀ ਜੰਮ ਪਏ ਤਾਂ ਅਸੀਂ ਖੁਸ਼ ਹੁੰਦੇ ਆਂ ਪਰ ਪੁੱਤਰਾਂ ਵਾਂਗ ਮਨਾਉਂਦੇ ਨਾ ਅਸੀ ਧੀ ਨੂੰ ਪੁੱਤਰ ਕਹਿ ਕਿ ਸੱਦੀਏ ਪੁੱਤਰ ਨੂੰ ਧੀ ਬੁਲਾਉਂਦੇ ਨਾ ਅਸੀਂ ਕਰਕੇ ਮਿਹਨਤ ਬੈਂਡ ਲੈਂਦੇ ਆਂ ਪਰ ਊੜੇ ਆੜੇ ਆਉਂਦੇ ਨਾ ਅਸੀ ਨਾਮ ਦੇ ਨਾਲ ਪੰਜਾਬੀ ਲਾਈਏ ਪੰਜਾਬ ਚ ਰਹਿਣਾ ਚਾਹੁੰਦੇ ਨਾ ਅਸੀਂ ਗੀਤਾਂ ਦੇ ਵਿੱਚ ਕਮੀਆਂ ਕੱਢੀਏ ਪਰ ਚੰਗਾ ਸੁਣਨਾ ਚਾਹੁੰਦੇ ਨਾ ਅਸਲ ਚ ਨਫ਼ਰਤ ਸੱਚ ਤੋਂ ਸਾਨੂੰ ਅਸੀਂ ਝੂਠ ਗਵਾਉਣਾ ਚਾਹੁੰਦੇ ਨਾ ਅਸੀਂ ਲੀਡਰਾਂ ਨੂੰ ਲੱਖ ਮਾੜਾ ਦੱਸਦੇ ਖੁਦ ਚੰਗੇ ਬਣਨਾ ਚਾਹੁੰਦੇ ਨਾ ਜਿਸ ਸਮਾਜ ਚੋਂ ਉਠਦਾ ਨੇਤਾ ਉਹਨੂੰ ਸਹੀ ਬਣਾਉਂਦੇ ਨਾ ਅਸੀਂ ਰੱਬ ਰੱਬ ਕਰਕੇ ਸਭ ਕੁਝ ਮੰਗੀਏ ਪਰ ਮਿਹਨਤ ਕਰਨਾ ਚਾਹੁੰਦੇ ਨਾ ਅਸੀਂ ਗੱਲਾਂ ਚੰਗੀਆਂ ਬਾਲ਼ੀਆਂ ਕਰਦੇ ਚੰਗੇ ਕੰਮ ਨੂੰ ਪਰ ਹੱਥ ਪਾਉਂਦੇ ਨਾ #OpenPoetry
Channi Devgun
#OpenPoetry ਚੰਗੇ ਮਾੜੇ ਦੀ ਪਰਵਾਹ ਉਂਦੋ ਸੀ ਜਦੋਂ ਤੱਕ ਮੈਨੂੰ ਸਬਰ ਨਹੀਂ ਸੀ,,ਜਦੋਂ ਦਾ ਮਾਲਕ🙏 ਨੇ ਸਬਰ ਬਖਸ਼ਿਆ ,,ਚੰਗੇ ਦੀ ਮੈਂ ਆਸ ਨਹੀਂ ਕੀਤੀ ਤੇ ਮਾੜੇ ਦੀ ਪਰਵਾਹ ਨਹੀਂ ਕੀਤੀ...🙏🙏🙏 #true #galla #true
Harman Maan
ਚੰਗੇ ਨੇ ਸਾਰੇ ਹੀ ਪਰ ਹੁਣ ਅਸੀਂ ਚੰਗੇ ਬਣਨਾ ਛੱਡਤਾ, ਬਹੁਤ ਕਰ ਲੀਆ ਕਦਰਾਂ ਪਰ ਹੁਣ ਦਿਲ ਨਾਲ ਬਣਾਏ ਰਿਸ਼ਤੇ ਨੂੰ ਦਿਮਾਗ ਵਿਚੋਂ ਕੱਢਤਾ, ਖਾਸ ਹਾ ਮੈਂ ਆਪਣੇ ਆਪ ਲਈ ਬਾਕੀ।। ਕੋਈ ਨਾਲ ਰਹੇ ਨਾ ਰਹੇ ਆਪਾ ਹੁਣ ਖਿਆਲ ਹੀ ਛੱਡਤਾ ...... #LoveOrFriendship Deep Sandhu Inder Singh #suman# Ravneet kaur Guri😍
#LoveOrFriendship Deep Sandhu Inder Singh #SUMAN# Ravneet kaur Guri😍
read more