Nojoto: Largest Storytelling Platform

Best Ravneetkaur Shayari, Status, Quotes, Stories

Find the Best Ravneetkaur Shayari, Status, Quotes from top creators only on Gokahani App. Also find trending photos & videos about

  • 2 Followers
  • 8 Stories

Ravneet kaur

#ditch nojoto Writer #nojotonews #Shayari #status #husan #Love #face #Ravneetkaur ਤੇਰਾ ਧਾਲੀਵਾਲ Sukh ਰਾਠੋਰ ਨਿਮਾਣਾ ਲਵੀ aman6.1 Deep Sandhu

read more
ਜਿਹੜੇ ਸੋਹਣੇ 
ਚਿਹਰਿਆਂ ਤੇ ਡੁੱਲ੍ਹ ਜਾਂਦੇ ਨੇ ,
" ਹੁਸਨ ਵਕਤ ਦੇ ਨਾਲ ਢੱਲ ਜਾਂਦਾ "
ਉਹ ਇਹ ਸਚਾਈ
   ਕਿਵੇਂ ਭੁੱਲ ਜਾਂਦੇ ਨੇ...

ਆਰ k ਬੀ ✍️ #ditch #nojoto #NojotoWriter #nojotonews #Shayari #status #husan #Love #face #Ravneetkaur  ਤੇਰਾ ਧਾਲੀਵਾਲ  Sukh ਰਾਠੋਰ ਨਿਮਾਣਾ ਲਵੀ  aman6.1 Deep Sandhu

Ravneet kaur

#dilkibaat #Love #Life #OpenPoetry #quotesoftheday #nojotowriters #Ravneetkaur #ravneetkaurnojoto #story #Poet Harman Maan Kamal Dhuri JASPREET SINGH Manpreet Gill Deep Sandhu

read more
ਕਦੀਂ ਤੂੰ ਵੀ ਮੇਰਾ ਗੁੱਸਾ-ਗਿਲ੍ਹਾ ਜਰ ਲਿਆ ਕਰ 
ਇਹਵੇ ਨ ਹਰ ਵੇਲੇ ਮੈਂਨੂੰ ਬਦਨਾਮ ਕਰਿਆ ਕਰ...

ਆਰ k ਬੀ 😘 #dilkibaat #love #life #openpoetry #quotesoftheday #nojotowriters #ravneetkaur #ravneetkaurnojoto #story #poet Harman Maan Kamal Dhuri JASPREET SINGH Manpreet Gill  Deep Sandhu

Ravneet kaur

#ishq #Love #Quotes #punjabistatus #PunjabiLyrics #Ravneetkaur #nojotowriters #ravneetkaurnojoto #OpenPoetry #Stories Hardeep Chahal Singh Gurvinder JASPREET SINGH Manpreet Gill Deep Sandhu

read more
ਇਸ਼ਕ ਵਾਲਾਂ ਫੱਟ ਖਾਂ ਕੇ 
ਹੀ ਕੋਈ ਲਿਖਣ ਲੱਗੇ ,
ਇਹ ਜ਼ਰੂਰੀ ਤਾਂ ਨਹੀਂ ...
 ਲਿਖ਼ਣ ਲਈ ਤਾਂ ,
ਦਿੱਲ ਦਾ ਜਜ਼ਬਾਤੀ ਹੋਣਾ ਹੀ ਕਾਫੀ ਹੁੰਦਾ...

ਆਰ k ਬੀ 😘 #ishq #love #quotes #punjabistatus #punjabilyrics #Ravneetkaur #nojotowriters #ravneetkaurnojoto #openpoetry #stories Hardeep Chahal Singh Gurvinder JASPREET SINGH Manpreet Gill  Deep Sandhu

Ravneet kaur

ਸਮਝ ਨੀ ਆਉਂਦੀ 
ਤੇਰੇ ਪੈਗ਼ਾਮ ਦੀ ਉਡੀਕ ਵਾਲੀ 
ਬੇਚੈਨੀ ਨੂੰ ਸ਼ਬਦਾਂ 'ਚ 
ਕਿਵੇਂ ਬਿਆਨ ਕਰਾ...
ਆਰ k ਬੀ😘 #udeek #intzar #pegam #alfaaz #bechaini #nojoto #nojotopunjabi #nojotowriters #nojotopoem #nojotoshayari #nojotopoet #nojotostory #quotes #punjabiquotes #lovequotes #love #life #relationship #feelings #punjabilyrics #punjabistatus #punjabialfaaz #punjabipoet #punjabishayri #punjabicouples #punjabilovers #ਆਰkਬੀ #Ravneetkaur  #openpoetry Ravinder S. Cheema Singh Gurvinder ਨਿਮਾਣਾ ਲਵੀ  Kamal Dhuri JASPREET SINGH

Ravneet kaur

Dhanwaad jindarhiye tera
tu hi sanu nitt nave modh te
 padhne paundi ae.. 
sach ta ehi hai,
tu hi sanu sab kujh sikhaundi ae...

ਆਰ k ਬੀ😘 #happyteachersday #teacherdayspeacial #learning #life #experiences #alfaaz #punjabinojoto #nojotolyrics #ravneetkaur
#boating #feeling #experiences
#writersofinstagram #writeraofindia #shayaris #poetry #quote #wordporn #qotd #igwriters #Nojoto #NojotoApp #wordgasm #wordporn #indianwriters #poetsofindia #stories #storytelling #quoteoftheday #writersofindia #poetrycommunity #igpoets #wordsofwisdom #love #thoughts #igwriterclub #openpoetry #kismat #love #pyaar #relationship #breakup #life #punjabis

Ravneet kaur

ਜੋ ਕਦੇ ਕਹਿੰਦੇ ਸੀ 
ਪਿਆਰ ਸਾਡਾ ਰੁਹਾਨੀਂ ਹੈ,
ਅੱਜ ਸਾਡੇ ਨ ਮਿਲਣ ਤੇ
ਸਾਡੀ ਅਵਾਜ਼ ਪਹਿਚਾਣਨ ਤੋਂ ਵੀ ਇਨਕਾਰ ਗੲੇ...

ਆਰ k ਬੀ😘 #inkaar #ikraar #ruhanipyar #matlabi #matlabipyar
#lekin #intzaar #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaur #punjabicouples #punjabi #poet #poetry #shayari #punjabiloves
#writersofinstagram #writeraofindia #shayaris #poetry #quote #wordporn #qotd #igwriters #Nojoto #NojotoApp #wordgasm #wordporn #indianwriters #poetsofindia #stories #storytelling #quote

Ravneet kaur

ਲੇਕਿਨ ਅਸੀਂ ਓਹਨਾਂ ਦੇ ਇੰਤਜ਼ਾਰ ਵਿੱਚ
ਪਲਕਾਂ ਵਿਛਾਏ ਬੈਠੇ ਸੀ,
ਲੇਕਿਨ ਓਹ ਮਗ਼ਰੂਰ ਸੀ
ਕਿਸੇ ਹੋਰ ਦੀ ਸ਼ਾਮ ਸਜਾਓੁਣ ਵਿੱਚ...

hum unke intezaar me 
palke bichhaye huye the
lekin vo magroor the 
kisi aur ki shaam ko sajane me...
ਆਰ k ਬੀ😘 #lekin #intzaar #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaur #punjabicouples #punjabi #poet #poetry #shayari #punjabiloves  ਵਰਿੰਦਰ ਸਿੰਘ Harman Maan Kamal Dhuri Jagraj Sandhu  Varinder Sahota

Ravneet kaur

#ਛਾਂ #ਧੁੱਪ #maa #baap #OpenPoetry #Quotes #quoteoftheday nojoto #nojotopoetry #punjabilovers #Punjabipoetry #punjabiquotes #punjabishayari #Relationship #Love #Life #kavita #Shayari #Poet #punjabistatus #Ravneetkaur #punjabialfaaz Inder Singh Bhupinder Singh Varinder Sahota ਆਧੂਰੀ ਮੁਹੱਬਤ (ਧਾਲੀਵਾਲ) Manpreet Shergill

read more
ਛਾਂ ਤੇ ਧੂਪ ਦਾ ਮੇਲ ਹੈ ਜੀਵਨ   ਛਾਂ - ਮਾਂ
ਧੂਪ - ਪਿਓ
ਦਾ ਮੇਲ ਹੈ ਜੀਵਨ...
 ਮਾਂ ਵਰਗਾ ਪਿਆਰ ਨਹੀਂ ਤੇ
ਪਿਓ ਵਰਗਾਂ ਦੁਲਾਰ ਨਹੀਂ,
ਮਾਂ ਬਿਨ੍ਹਾਂ ਆਕਾਰ ਨਹੀਂ ਤੇ
ਪਿਓ ਬਿਨ੍ਹਾਂ ਸੰਸਕਾਰ ਨਹੀਂ,
ਮਾਂ ਬਿਨ੍ਹਾਂ ਪਰਿਵਾਰ ਨਹੀਂ ਤੇ
ਪਿਓ ਬਿਨ੍ਹਾਂ ਸੰਸਾਰ ਨਹੀਂ...
ਆਰ k ਬੀ😘 #ਛਾਂ #ਧੁੱਪ #maa #baap #openpoetry #quotes #quoteoftheday #nojoto #nojotopoetry #punjabilovers #punjabipoetry #punjabiquotes #punjabishayari #relationship #love #life #kavita #shayari #poet #punjabistatus #Ravneetkaur #punjabialfaaz  Inder Singh Bhupinder Singh Varinder Sahota ਆਧੂਰੀ ਮੁਹੱਬਤ (ਧਾਲੀਵਾਲ) Manpreet Shergill


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile