Find the Best ਹਾਲੇ Shayari, Status, Quotes from top creators only on Gokahani App. Also find trending photos & videos aboutਹਾਲੇ ਤੱਕ meaning in hindi, ਸਿਮੋਨਾ ਹਾਲੇਪ, ਹਾਲੇ, ਹਾਲੇ ਵੀ, ਹਾਲੇ ਤੱਕ,
Dil di awaz Harjinder kaur jajji.
ਹਾਲ-ਏ-ਹਾਲ-ਏ-ਦਿਲ ਕਿਸੇ.. ਬਿਆਨ ਕਰੇ.... ਕੋਈ ਸਮਝ ਨਾ ਪਾਏ, ਕਿਸ ਕੋ ਪ੍ਰੇਸ਼ਾਨ ਕਰੇ... ਵੋਹ ਸਮਝੇ ਕੇ.. ਮੁਝ ਪਰ ਅਹਿਸਾਨ ਕਰੇ... Harjindar Kaur jajji #ਪੰਜਾਬੀ#ਸਾਇਰੀ#ਹਾਲੇ-#ਏ-#ਦਿਲ#
#ਪੰਜਾਬੀ#ਸਾਇਰੀ#ਹਾਲੇ-#ਏ-#ਦਿਲ#
read morejittu sekhon
#ਜਿਹੜੇ #ਮੈਪ #ਉੱਤੇ #ਬੱਲਿਆ #ਤੂੰ #ਹਾਲੇ #ਰਾਹ #ਲੱਭਦਾ🔥 #ਉਹਨਾਂ #ਰਾਹਾਂ #ਉੱਤੇ #ਧੂੜ #ਅਸੀਂ #ਪੱਟੀ ਹੋਈ ਆ
Shayar Amrit
ਬੱਦਲ਼ ਕਾਲੇ ਦੁੱਖਾਂ ਵਾਲੇ ਛਾ ਗੇ ਜ਼ਿੰਦਗ਼ੀ ਤੇ, ਹੰਝੂਆਂ ਦੀ ਬਾਰਿਸ਼ ਚੇ, ਕਈ ਖ਼ਾਬ ਵਹਿ ਗਏ, ਜੀਅ ਰਹੇ ਆਂ ਫਿਰ ਵੀ, ਵੇਫ਼ਿਕਰ ਹੋਕੇ ਜ਼ਿੰਦਗ਼ੀ, ਹਾਲੇ ਤਾਂ ਖ਼ੁਦਾ ਨਾਲ਼ ਕਈ ਹਿਸਾਬ ਰਹਿ ਗਏ !! !!ਸ਼ਾਇਰ ਅੰਮ੍ਰਿਤ !! #ਹਾਲੇ ਤਾਂ ਖ਼ੁਦਾ ਨਾਲ ਕਈ ਹਿਸਾਬ...
#ਹਾਲੇ ਤਾਂ ਖ਼ੁਦਾ ਨਾਲ ਕਈ ਹਿਸਾਬ...
read moreਗੁਰੂ
ਦਿਨਾਂ ਨਾਲੋਂ ਵੱਧ ਧੋਖੇ ਜਿੰਦਗੀ 'ਚ ਦੇਖੇ ਨੇ, ਤਾਹੀਂ ਪਿਆਰ ਕਿਸੇ ਲਈ ਹੁਣ ਬਚਿਆ ਨਹੀਂ,, ਨਿੱਤ ਡੱਸਦੇ ਨੇ ਮਿੱਠੇ-ਮਿੱਠੇ ਬੋਲਾਂ ਨਾਲ ਕਈ, ਜ਼ਹਿਰ ਦਿੱਲ ਵਿੱਚ ਤਾਹਵੀਂ ਹਾਲੇ ਰਚਿਆ ਨਹੀਂ,, ਪਤਾ ਹੁੰਦਾ ਐ ਮੈਨੂੰ ਵੀ ਕੀਹਣੇ ਵਾਰ ਕਰਨਾ ਐ, ਤਾਹਵੀਂ ਹੱਸ ਛੁਰੇ ਪਿੱਠ ਉੱਤੇ ਜ਼ਰ ਲੈਂਦਾ ਹਾਂ,, ਲੋਕ ਮੰਨਦੇ ਨੇ ਸੁੱਖ,,ਇਹ ਤਾਂ ਸਜ਼ਾ ਐ ਮੇਰੀ, ਰੋਜ਼ ਹੱਸ-ਹੱਸ ਥੋੜਾ ਜਿਹਾ ਮਰ ਲੈਂਦਾ ਹਾਂਂ,, ਉਂਝ ਕਰਨਾ ਚਾਹਾਂ ਤਾਂ ਧੋਖੇ ਲੱਖ ਕਰ ਲਵਾਂ, ਖੁੱਦ ਨਾਲ ਵੀ ਹਜ਼ਾਰਾਂ ਧੋਖੇ ਕਰੀ ਬੈਠਾ ਹਾਂ,, ਮੇਰੇ ਮਨ ਬਾਰੇ ਹਾਲੇ ਯਾਰਾ ਗੱਲ ਛੱਡ ਦੇ ਮੈਂ ਨਾਮ ਗੁਰੂ ਵਿੱਚ ਰਾਜ਼ ਕਈ ਭਰੀ ਬੈਠਾ ਹਾਂ।। :-ਗੁਰੂ🎼
'ਲਾਲੀ ਬਸੀ'
ਇੱਕ ਪਲ ਠਹਿਰ ਤੇਰੇ ਕੋਲੋ ਕੁੱਝ ਪੁੱਛਣਾ ਬਾਕੀ ਏ ਹਾਲੇ ਮੇਰੀ ਨਬਜ ਦਾ ਰੁਕਣਾ ਬਾਕੀ ਏ ਦਿਲ ਦੀ ਹਰ ਧੜਕਣ ਨਾਮ ਤੇਰਾ ਲੈ ਰਹੀ ਇਹੇ ਕਿਉਂ ਹੈ ਉਸ ਤੋਂ ਪੁੱਛਣਾ ਬਾਕੀ ਏ ਜਿੰਦਗੀ ਦੇ ਸਫਰ ਵਿੱਚ ਚੱਲਦੇ ਚੱਲਦੇ ਕਬਰਾਂ ਤੀਕਰ ਆ ਗਏ ਹਾਂ ਹਾਲੇ ਮੌਤ ਦੇ ਦਰਵਾਜੇ ਢੁੱਕਣਾ ਬਾਕੀ ਏ ਇੱਕ ਪਲ ਠਹਿਰ ਜਲਦੇ ਨੂੰ ਛੱਡਕੇ ਨਾ ਜਾਵੀ ਹਾਲੇ ਲਾਲੀ ਦੀ ਰਾਖ ਦਾ ਜੱਗ ਤੋਂ ਮੁੱਕਣਾ ਬਾਕੀ ਏ ਇੱਕ ਪਲ........ 'ਲਾਲੀ ਬੱਸੀ'
ਇੱਕ ਪਲ........ 'ਲਾਲੀ ਬੱਸੀ'
read moreਵੀਰੂ
ਹਰ ਮੁਲਾਕਾਤ ਯਾਦ ਹੈ ਹਰ ਇੱਕ ਗੱਲ ਯਾਦ ਹੈ ਓਦੇ ਲਈ ਕੀਤੀ ਹਰ ਵਿਹਲੇ ਫਿਰਆਦ ਹੈ ਪਾਵੇ ਹੈ ਦੂਰੀ ਬੜੀ ਪਰ ਦਿਲ ਵਿੱਚ ਤਾਂ ਰਹਿੰਦੀ ਆ ਮਜਬੂਰ ਹਾਂ ਜੁਮੇਵਾਰੀ ਤੋਂ ਚਲੋ ਏ ਤਾਂ ਹਾਲੇ ਕਿਹੰਦੀ ਆ ਪਰ ਓਦੀਆ ਗੱਲਾਂ ਤੌਰ ਕੇ ਯਾਰ ਕਰਦੇ ਚੇਡਾ ਨੇ ਕੀ ਦੱਸਾ ਜੀਵਨ ਦੇ ਅਰਮਾਨ ਤਾਂ ਹਾਲੇ ਕੈਨੇਡਾ ਨੇ ਯਾਰ ਦੇ ਦਿਲ ਦੇ ਜਜਬਾਤ
ਯਾਰ ਦੇ ਦਿਲ ਦੇ ਜਜਬਾਤ
read more_@Ramandeepkaur Mattu
ਇਸ ਬੇਚੈਨੀ ਦਾ ਕੋਈ ਹੱਲ ਕਰਾ ਦਓ ਇੱਕ ਵਾਰ ਤਾਂ ਮੇਰੀ ਉਹਦੇ ਨਾਲ ਕੋਈ ਗੱਲ ਕਰਾ ਦਓ ਹਾਲੇ ਤਾਂ ਕੁਝ ਅਕਲ ਵੀ ਹੈਂ ਹਾਲੇ ਸੁਰਤ ਵੀ ਹੈਂ ਹਾਲੇ ਪਾਗਲ ਹੋਣ 'ਚ ਕਸਰ ਵੀ ਹੈਂ ਉਹਦਾ ਮੁਖੜਾ ਕੋਈ ਤਾਂ ਮੇਰੇ ਵੱਲ ਕਰਾ ਦਓ ਮੇਰੀ ਇਸ ਬੇਚੈਨੀ ਦਾ ਕੋਈ ਹੱਲ ਕਰਾ ਦਓ ਇੱਕ ਵਾਰ ਮੇਰੀ ਉਹਦੇ ਨਾਲ ਗੱਲ ਕਰਾ ਦਓ ਇੱਕ ਵਾਰ ਮੇਰੀ......... ❣❣❣❣❣❣❣❣❣❣❣❣❣❣❣❣❣
Deep Mehra
#OpenPoetry ਤੂੰ ਤਾਂ ਛੱਡ ਕੇ ਤੁਰ ਗਈ ਐ ਪਰ ਮੇਰਾ ਤੇਰੇ ਪਿੱਛੇ ਪਾਗ਼ਲ ਹੋਣਾ ਹਾਲੇ ਬਾਕੀ ਐ ਜਾਨ ਤਾਂ ਤੂੰ ਕੱਢ ਲੈ ਗਈ ਐ ਪਰ ਤੇਰੇ ਦੀਪ ਦਾ ਮੌਤ ਅੱਗੇ ਹਾਜਰ ਹੋਣਾ ਹਾਲੇ ਬਾਕੀ ਐ ✍️ਦੀਪ✍️ Lovely Kour Nehu❤ #suman# Sapna Saini ($❤️$) Supriya Pandey
Lovely Kour Nehu❤ #SUMAN# Sapna Saini ($❤️$) Supriya Pandey
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited