Find the Best Rakhdi Shayari, Status, Quotes from top creators only on Gokahani App. Also find trending photos & videos aboutgucci by myneni rakhdi, jane kab hoto pe dil ne rakhdi dil ki baatein, rakhdi design in gold, rakhdi kab hai, happy rakhdi,
Arun Buttar
🎀 ਰੱਖੜੀ ਆਈ , ਮਿਲਾਪ ਹੋਇਆ ਖੁਸ਼ੀਆ ਲਿਆਈ , ਰੁੱਖਾਪਣ ਨਾਸ਼ ਹੋਇਆ 👫 ਭੈਣ ਵੀ ਆਈ , ਭਰਾ ਵੀ ਆਇਆਂ ਰੱਖੜੀ ਵੀ ਬੰਨ੍ਹੀ , ਟਿੱਕਾਂ ਵੀ ਲਾਇਆ ਸ਼ਗਨ ਵੀ ਦਿੱਤਾ , ਰੱਖਿਆਂ ਵਚਨ ਵੀ ਦੁਹਰਾਇਆ 🎁 🌺 ਛੋਟੀ ਨੂੰ ਪਿਆਰ , ਵੱਡੀ ਤੋ ਅਸ਼ੀਰਵਾਦ ਵੀ ਪਾਇਆ ਪਿਆਰ ਦਾ ਬੰਧਨ , ਰੱਖੜੀ ਦਾ ਤਿਉਹਾਰ ਆਇਆ 🎉 ਅਰੁਣ ਬੁੱਟਰ ✍️ #rakhi #rakshabandhan #rakhdi दुर्लभ "दर्शन" Jaspal Bangar ਗੁੰਮਨਾਮ Aman Verma MONIKA SINGH
#Rakhi #rakshabandhan #Rakhdi दुर्लभ "दर्शन" Jaspal Bangar ਗੁੰਮਨਾਮ Aman Verma MONIKA SINGH
read moreVanita Sharma
kujh din shad ke veereya rakhdi aan vaali aa , teri jeb dhili ho jau kyuki meriya farmaahisha di list bohot lambi aan vaali aa. #rakhdi special #my feelings #cousinsday
#Rakhdi special #my feelings #cousinsday
read moreFARAZ MEEZA
Aashiqo Se Bhari Mehfil Main Aaj Maine Bhi Ek Raay Rakhdi. Dhundte Rahe Sab Ilaaj Apne Marz Ka Maine Haatho Main Chai Rakhdi #tealover
Divkaran Singh
ਵੱਡੀ ਭੈਣ ਸਦਾ ਹੀ ਜਾਪੇ ਵਾਂਗ ਹੀ ਮਾਂਵਾਂ ਦੇ, ਭੈਣਾਂ ਜਿਹਾ ਪਿਆਰ ਕਿਤੇ ਵੀ ਮਿਲਦਾ ਨਾ ਭੈਣ ਹੋਵੇ ਜੇ ਛੋਟੀ ਲੱਗਦੀ ਪਿਆਰੀ ਏ, ਹੋਂ ਉਹਦੇ ਵਰਗਾ ਜੱਗ ਤੇ ਟੁਕੜਾ ਦਿਲ ਦਾ ਨਾ ਮੁਲ੍ਹ ਪੈ ਜਾਵੇ ਰੱਖੜੀ ਦਾ ਇਹੋ ਚਾਹੁੰਦੀਆਂ ਨੇ ਉਂਝ ਬੋਹਤਾ ਕੁਝ ਨਾ ਮੰਗਦੀਆਂ ਆਪਣੇ ਭਰਾਵਾਂ ਤੋਂ ਮਾਪਿਆਂ ਤੋਂ ਬਾਅਦ ਭੈਣਾਂ ਹੀ ਮਾਵਾਂ ਹੁੰਦੀਆਂ ਨੇ, ਮਾਂ ਜਿਨ੍ਹਾਂ ਮਿਲ਼ੇ ਸੁੱਖ ਭੈਣਾਂ ਦੀਆਂ ਛਾਂਵਾਂ ਤੋਂ - ਦਿਵਕਰਨ ਸਿੰਘ #Rakhdi #Rakhi #brosis #punjabi #nojoto
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited