Find the Best ਜ਼ਖਮ Shayari, Status, Quotes from top creators only on Gokahani App. Also find trending photos & videos aboutਜ਼ਖਮੀ, ਜ਼ਖਮੀ ਹੋ, ਜ਼ਖਮ ਮੰਨਿਆ, ਜ਼ਖਮੀ ਹੋ ਗà¨, ਜ਼ਖਮੀ ਹੋ ਗਿਆ,
Baljeet Chauhan
ਦੀਦ ਦੀ ਮੱਲਮ ਲਾ ਜਾ ਸਾਡੇ ਵੇ ਜ਼ਖਮਾ ਤੇ ਕਾਤ੍ਹੋਂ ਦੱਸ ਨੈਣ ਜੇ ਲਾਲੈ ਬੋਹਤੇ ਵੇ ਰਕਮਾ ਤੇ ਕਮਲੀ ਦੇ ਨੈਣ ਨਿਮਾਣੇ ਤਕਦੇ ਨੇ ਰਾਹ ਤੇਰੀ ਖਵਰੇ ਤੈਨੂੰ ਆੳਦੀ ਕੇ ਨਹੀਂ ਸਜਨਾ ਵੇ ਯਾਦ ਮੇਰੀ ਲੱਗਕੇ ਨਹੀਂ ਰਹ ਸਕਦੀ ਜਿੰਦ ਬੋਹਤਾ ਚਿਰ ਭਸਮਾ ਤੇ ਦੀਦ ਦੀ ਮੱਲਮ ਲਾ ਜਾ ਚੌਹਾਨਾ ਵੇ ਜ਼ਖਮਾ ਤੇ #ਜ਼ਖਮ devinder singh chahal sraj..midnight writer
#ਜ਼ਖਮ devinder singh chahal sraj..midnight writer
read moreKaram Dhuri
ਜ਼ਖਮ ਹੋਣਾ ਆਮ ਗੱਲ ਹੈ ਜ਼ਖਮ ਹੁੰਦਾ ਹੈ, ਤੇ ਠੀਕ ਵੀ ਹੋ ਜਾਂਦਾ ਹੈ, ਪਰ ਅਪਣਿਆ ਦੇ ਦਿੱਤੇ ਜ਼ਖਮ ਜ਼ਖਮ ਨਹੀਂ, ਮੌਤ ਲੱਗਦੇ ਆ #ਜ਼ਖਮ
#ਜ਼ਖਮ
read moreJagraj Sandhu
ਦਿਲ ਦਾ ਜ਼ਖਮ ਹੈ ਡੂੰਘਾ ਮੇਰੇ ਤੋਂ ਭਰਿਆ ਨਹੀਂ ਜਾਣਾ..!! ਉਹ ਕਮਲੀ ਜਾਂਦੀ ਹੋਈ, ਕਸਮ ਹੀ ਇਦਾਂ ਦੀ ਖੁਆ ਗਈ, ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ..!! - Tera @JagarJ - #ਜ਼ਖਮ ✍ ਹਰਫ਼ ਦਾਨਗੜੵੀਆ sraj..midnight writer suman# Deep Sandhu kaur khushi
#ਜ਼ਖਮ ✍ ਹਰਫ਼ ਦਾਨਗੜੵੀਆ sraj..midnight writer suman# Deep Sandhu kaur khushi
read moreunknown writer
ਇੰਨੇ ਜ਼ਖਮ ਤੂੰ ਦਿੱਤੇ ਸਾਨੂੰ, ਜਿਹਨਾ ਦੀ ਮਲਹੁਮ ਨਾ ਮਿਲੇ ਬਾਜ਼ਾਰ ਚੋ। ਦਿਲ ਮੇਰਾ ਰੋ ਰੋ ਕਮਲਾ ਹੋਇਆ, ਪਰ ਕੋਈ ਫਰਕ ਨਾ ਦਿਸੇ ਤੇਰੇ ਅੰਦਾਜ਼ ਚੋ। ਤੂੰ ਨੀ ਕਰਦੀ ਬਿਆਨ ਪੂਰਾ ਪਰ, ਕੱਲ ਤੇਰੀ ਬੇਵਫਾਈ ਦਾ ਸ਼ੋਰ ਸੁਣਿਆ ਮੇ ਬਾਜ਼ਾਰ ਚੋ।। ਇੰਨੇ ਜ਼ਖਮ ਤੂੰ ਦਿੱਤੇ,।।।।। #ਜ਼ਖਮ #ਦਿਲ #zakhm #dil #mohabbat
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited