Find the Best punjabushayri Shayari, Status, Quotes from top creators only on Gokahani App. Also find trending photos & videos about
ਕਹਾਣੀਆਂ ਕਿਤਾਬਾਂ ਦੀਆਂ
ਅਪਸਰਾ 3 ਕਰਮਜੀਤ ਆਂਟੀ , ਸਾਡੇ ਘਰ ਕੰਮ ਕਰਨ ਆਉਂਦੀ ਸੀ ਪਰ ਜਿਨ੍ਹਾਂ ਚਿਰ ਰਹੀ ਮੇਰੀ ਮਾਂ ਬਣਕੇ ਰਹੀ। ਆਂਟੀ ਹੀ ਮੈਂਨੂੰ ਨਹਾਉਂਦੀ, ਮੀਡੀਆ ਗੂੰਦਦੀ , ਸਕੂਲ ਲਈ ਤਿਆਰ ਕਰਦੀ , ਸਕੂਲ ਛੱਡ ਕੇ ਆਉਂਦੀ, ਲੈਕੇ ਆਉਂਦੀ , ਇੰਜ ਸਮਝੋ ਮੇਰੀ ਅਸਲੀ ਮਾਂ ਕਰਮਜੀਤ ਆਂਟੀ ਸੀ। ਆਂਟੀ ਮੈਂਨੂੰ ਆਪਣੇ ਜਵਾਕਾਂ ਦੀ ਤਰ੍ਹਾਂ ਪਿਆਰ ਕਰਦੀ ਸੀ । ਮੈਂ ਆਂਟੀ ਨੂੰ ਕਈ ਵਾਰ ਪੁਛਦੀ ਕਿ ਮੇਰੀ ਮਾਂ ਮੈਨੂੰ ਕੁਟਦੀ ਮਾਰਦੀ ਕਿਉਂ ਆ ਮੈਨੂੰ ਪਿਆਰ ਕਿਉਂ ਨਹੀ ਕਰਦੀ ਤਾਂ ਆਂਟੀ ਆਖਦੀ ਮੈਂ ਤਾਂ ਕਰਦੀ ਆ ਨਾ ਪਰ ਮੇਰਾ ਅਨਭੋਲ ਮਨ ਹਮੇਸ਼ਾ ਇਹਨਾਂ ਗੱਲਾਂ ਦੇ ਜਵਾਬ ਲੱਭਦਾ ਰਹਿੰਦਾ। ©ਕਹਾਣੀਆਂ ਕਿਤਾਬਾਂ ਦੀਆਂ ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #Parchhai #Punjabi #punjabuquotes #punjabushayri #punjabialfaz Adi_indian_boy: PAYAL KUMARI जलते आंसू Anuradha Sharma Swaran Hans
ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #Parchhai #Punjabi #punjabuquotes #punjabushayri #punjabialfaz Adi_indian_boy: PAYAL KUMARI जलते आंसू Anuradha Sharma Swaran Hans
read moreKaran Sharma
ਉਤੋਂ ਉਤੋਂ ਮੇਰੀ ਹਾਮੀ ਭਰਨ ਵਾਲੀਏ ਨੀ ਮੋਹੱਬਤ ਦੇ ਨਾਂ ਤੇ ਵਪਾਰ ਕਰਨ ਵਾਲੀਏ ਨੀ ਤੈਨੂੰ ਚੇਤਾ ਹਾਂ ਮੈਂ ਕੇ ਨਹੀਂ ਜਾਂ ਮੇਰਾ ਚੇਰਾ ਵੀ ਭੁੱਲਗੀ ਮੈਨੂੰ ਯਾਦ ਤੇਰਾ ਇਕ ਇਕ ਵਾਅਦਾ ਝੂਠੇ ਵਾਅਦੇ ਕਰਨ ਵਾਲੀਏ ਨੀ ©Karan Sharma #Punjabi #punjabushayri #punjab #karan #writer #apart
Aamnaa
#main #we #AmritaPritam main wee amrita hoyii #Aamnaa #merikalamse #punjabushayri #hindi_shayari
read morewantedsandeep
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited