Find the Best ਰੱਬ Shayari, Status, Quotes from top creators only on Gokahani App. Also find trending photos & videos about
Gurpinder Singh
ਬੁਰੇ ਵਕਤ ਵਿੱਚ ਜੋ ਤੇਰੇ ਤੋਂ ਜੁਦਾ ਨਾ ਹੋਵੇ ਗੋਰ ਨਾਲ ਵੇਖੀ ਕਿਤੇ ਉਹ ਖੁਦਾ ਨਾ ਹੋਵੇ ©Gurpinder Singh #ਵਕਤ #ਰੱਬ #ਜੁਦਾ #ਜੀਵਨ #Life #Left #alone #Gurisamanvi
#ਵਕਤ #ਰੱਬ #ਜੁਦਾ #ਜੀਵਨ Life #Left #alone #gurisamanvi
read moreнαямαиρяєєт. sι∂нυ
ਮੈਂ ਰੱਬ ਦੇ ਵਾਂਗੂ ਪੂਜ ਓਹਨੂੰ ਮੈਂ ਲੱਖਾਂ ਮੱਥੇ ਟੇਕੇ ਨੇਂ, ਜਦੋਂ ਦਿਲ ਜੇਹਾ ਭਰਦਾ ਲੋਕਾਂ ਦਾ ਮੈਂ ਲੋਕ ਬਦਲਦੇ ਦੇਖੇ ਨੇਂ, ਗੱਲ ਵਫ਼ਾ ਦੀ ਨਾਂ ਤੂੰ ਕਰ ਸੱਜਣਾ ਮੈਂ ਅੱਖੀਂ ਧੋਖੇ ਦੇਖੇ ਨੇਂ , ਮੈਂ ਬਾਲਣ ਸਾੜ ਕੇ ਰੀਝਾਂ ਦਾ ਆਪਣੇ ਹੀ ਸੁਪਨੇ ਸੇਕੇ ਨੇਂ.......... ਸਿੱਧੂ ਵੇਰਕਾ ✍️✍️ ©нαямαиρяєєт. sι∂нυ #kitaabein #ਇਬਾਦਤ #ਰੱਬ #ਸਿੱਧੂ
#kitaabein #ਇਬਾਦਤ #ਰੱਬ #ਸਿੱਧੂ
read moreJagseer Jassal
ਕਵਿਤਾ ਕੀ ਹੈ ? ਜੇਕਰ ਕਵਿਤਾ ਦੁਨੀਆਂ ਨੂੰ ਗਹੁ ਨਾਲ ਤੱਕ ਲਵੇ ਤਾਂ "ਇਨਕਲਾਬ" ਬਣ ਜਾਂਦੀ ਹੈ। ਜੇਕਰ ਕਵਿਤਾ ਕਿਸੇ ਅੱਲ੍ਹੜ ਦੀਆਂ ਅੱਖਾਂ ਚ ਤੱਕ ਲਵੇ ਤਾਂ "ਮੁਹੱਬਤ" ਬਣ ਜਾਂਦੀ ਹੈ। ਜੇਕਰ ਕਵਿਤਾ ਕਿਸੇ ਵਿਛੋੜੇ ਵੱਲ ਤੱਕ ਲਵੇ ਤਾਂ "ਬਿਰਹਾ" ਬਣ ਜਾਂਦੀ ਹੈ। ਜੇਕਰ ਕਵਿਤਾ ਕਿਸੇ ਅੰਦਰ ਤੱਕ ਲਵੇ ਤਾਂ "ਰੱਬ" ਬਣ ਜਾਂਦੀ ਹੈ। ਕਵਿਤਾ ਕੀ ਹੈ ? #ਕਵਿਤਾ #ਇਨਕਲਾਬ #ਅੱਲ੍ਹੜ #ਅੱਖਾਂ #ਵਿਛੋੜੇ #ਬਿਰਹਾ#ਰੱਬ
ਕਵਿਤਾ ਕੀ ਹੈ ? #ਕਵਿਤਾ #ਇਨਕਲਾਬ #ਅੱਲ੍ਹੜ #ਅੱਖਾਂ #ਵਿਛੋੜੇ #ਬਿਰਹਾ#ਰੱਬ
read moreramandeep
ਬਹੁਤਿਆ ਨਾਲ #ਦਿਲ 💞ਮਿਲਿਆ ਹੀ ਨਹੀ #ਮੇਰਾ👎 ਜਿਨਾ ਨਾਲ #ਮਿਲਿਆ☺ ਓਹ #ਰੱਬ 🙏ਵਰਗੇ ਹੀ #ਜਾਪੇ ❣ rajveer ❤❤ ©rajveer #alone
Juhi Grover
ਮਿਹਰ ੳੁਸ ਰੱਬ ਦੀ ਨਾ ਹੁੰਦੀ, ਅਸੀਂ ਤਾਂ ਕਦੋਂ ਦੇ ਡੁੱਬ ਹੀ ਜਾਂਦੇ, ਤਰ ਜਾਂਦੇ ਨੇ ੳੁਹ ਸਭ ਦੁੱਖਾਂ ਤੋਂ, ਨੇਕੀ ੳੁਸ ਦੀ ਭੁੱਲ ਨਾ ਜਾਂਦੇ। Hindi version मेहर उस प्रभु की न होती, हम तो कब के डूब ही जाते, पार उतरते हैं,वो सब दुखों से, नेकी उस की भूल न जाते। #ਮਿਹਰ
Hindi version मेहर उस प्रभु की न होती, हम तो कब के डूब ही जाते, पार उतरते हैं,वो सब दुखों से, नेकी उस की भूल न जाते। #ਮਿਹਰ
read moreHarvinder Kaur
ਰੱਬ ਹੀ ਸਦਾ ਕਰਤਾ-ਧਰਤਾ ਬਣਿਆ ਰਹੇ रब करे #ਰੱਬ #collab #yqbhaji #YourQuoteAndMine Collaborating with YourQuote Bhaji #yqbaba #yqquotes #yqtales
Tera Sukhi
ਰੱਬ ਕਰੇ ਤੇਰੀ ਦੀਦ ਮਿੱਲ ਜਾਵੇ ਨੈਣਾ ਦੇ ਸਾਵੇਂ ਤੂੰ ਹੀ ਬਸ ਰੈਹ ਵੇਂ ਬਸ ਕਿ ਚਲਦਾ ਸਾਹਾਂ ਤੇ ਮੇਰੇ ਵੇ ਤੂੰਹੀ ਬੱਸ ਮੈਨੂੰ ਇੱਕ ਮਿਲ ਜਾਵੇ रब करे #ਰੱਬ #collab #yqbhaji #YourQuoteAndMine Collaborating with YourQuote Bhaji #terasukhi #terasukhiquotes #terasukhishayaris #shayari
रब करे #ਰੱਬ #Collab #yqbhaji #YourQuoteAndMine Collaborating with YourQuote Bhaji #terasukhi #terasukhiquotes #terasukhishayaris shayari
read morebadtameej shayar
ਵਾਕਫੀਅਤ ਘਟ ਹੋਈ ਆ ਆਪਣੀ,, ਤੁਸੀਂ ਕਹਿਣ ਸੁਣਨ ਵਿੱਚ ਈ ਲੱਗੇ ਰਹੇ,,ਕਦੇ ਸਮਝ ਨੀ ਸਕੇ,, ਕਦੇ ਨਿਗਾ ਵਿਚ ਆਸ ਈ ਨੀ ਰਖੀ,,, ਤਾਂ ਹੀ ਤਾਂ ਅਸੀਂ ਬੇਉਮੀਦ ਹੋਗਏ ਥੋੜ੍ਹੇ ਤੋਂ,, ਰੱਬ ਵੀ ਓਨਾ ਨਾਲ ਈ ਖੜਦਾ ਜਿਹੜੇ ਰੱਬ ਨਾਲ ਖੜਨ,,ਤੁਸੀਂ ਰੱਬ ਨੂੰ ਬੰਦਿਆ ਵਰਗਾ ਈ ਸਮਜ ਲਿਆ,, #ਰੱਬ
#ਰੱਬ
read more-... ਕਾਤਿਬ
ਕੁੱਝ ਲੋਕ ਕਹਿੰਦੇ ਨੇ ਰੱਬ ਜੋ ਵੀ ਕਰਦਾ, ਠੀਕ ਕਰਦਾ ਏ ਕਈ ਵਾਰ ਬੰਦੇ ਨੂੰ ਹੱਦੋਂ ਵੱਧ ਤਕਲੀਫ ਕਰਦਾ ਏ ਸ਼ਰਧਾਵਾਨ ਫਿਰ ਵੀ ਕਹਿੰਦਾ ਰੱਬ ਜੋ ਕਰਦਾ ਠੀਕ ਕਰਦਾ ਏ ਮੇਰਾ ਰੱਬ ਨਾਲ ਰੌਲਾ ਨਈਂ ਕੋਈ ... ਪਰ ਰੱਬ ਦਾ ਹੀ ਨਾ ਲੈ ਕੇ ਬੰਦਾ ਬੰਦੇ ਵਿੱਚ ਲੀਕ ਕਰਦਾ ਏ, ਕੁੜੀਆਂ ਇੱਥੇ ਸੁਰੱਖਿਅਤ ਨਹੀਂ, ਇੱਕ ਡਰ ਚ ਹੁੰਦੀਆਂ ਨੇ, ਕਾਹਤੋਂ ਬਲਾਤਕਾਰੀਆਂ ਦੀ ਸੋਚ ਘਟੀਆ ਤੇ ਮੈਲੀ ਨੀਤ ਕਰਦਾ ਏ, ਕੁੱਝ ਸ਼ਾਇਦ ਸਹਿਮਤ ਹੋਣੇ ਨੀ ਮੇਰੀ ਕਲਮ ਨਾਲ, ਕਿਉਂਕਿ 'ਕਾਤਿਬ' ਲਿਖਤਾਂ ਚ ਤਰਕ ਦੀ ਉਲੀਕ ਕਰਦਾ ਏ ਬੰਦਾ ਫੇਰ ਵੀ ਕਹਿੰਦਾ ਰੱਬ ਜੋ ਵੀ ਕਰਦਾ ਏ ਠੀਕ ਕਰਦਾ ਏ। ©preetkatib #ਰੱਬ
#ਰੱਬ
read moreAman jassal
ਮੈ ਕੀ ਲਿਖਾਂ ਦਸ ਰੱਬ ਉੱਤੇ, ਜੋ ਨਜ਼ਰ ਹੈ ਰੱਖਦਾ ਸਭ ਉੱਤੇ, ਦੁਨੀਆਂ ਉੱਧਰ ਵੀ ਤੇ ਏਧਰ ਵੀ ਓਹਨੇ ਹਰ ਥਾਂ ਜਾਣਾ ਹੁੰਦਾ ਐ ਤੈਨੂੰ ਮਿਲਦੀ ਜਿੰਨੀ ਖਾ ਲੇ ਕਰ ਇਹ ਓਹਦਾ ਦਾਣਾ ਹੁੰਦਾ ਐ ਕੀ ਫਾਇਦਾ ਐਵੇਂ ਮਰ ਮਰ ਕੇ ਤੇਰੀ ਕਿਸਮਤ ਵਿਚ ਜੋ ਮਿੱਲ ਜਾਣਾ ਜੋ ਭੱਜ ਭੱਜ ਕੱਠਾ ਕਰਦਾ ਤੂੰ ਇਕ ਦਿਨ ਇਹ ਸਾਰਾ ਖਿੰਡ ਜਾਣਾ ਜੇ ਮੰਨਦਾ ਐ ਕੀ ਰੱਬ ਹੈਗਾ ਫ਼ੇਰ ਬੰਦੇ ਨੂੰ ਬੰਦਾ ਮੰਨੇ ਕਰ ਵਿਸ਼ਵਾਸ ਚ ਹੀ ਰੱਬ ਵਸਦਾ ਐ ਐਵੇਂ ਝੂਠ ਦੇ ਪੁੱਲ ਨਾ ਬੰਨੇ ਕਰ ਤੇਰਾ ਸਭ ਤੋਂ ਪਹਿਲਾਂ ਰੱਬ ਮਾਪੇ ਕੀ ਉਹਨਾਂ ਨੂੰ ਤੂੰ ਪੁੱਛਦਾ ਐ ਕੋਈ ਫਾਇਦਾ ਨੀ ਇਹਨਾਂ ਮੱਥੇਆ ਦਾ ਜੇ ਮਾਂ ਬਾਪ ਨਾਲ਼ ਰੁੱਸਦਾ ਐ ਕੀ ਕਦਰ ਕਰੂ ਗਾ ਤੂੰ ਗੁਰੂਆਂ ਦੀ ਜੇ ਘਰ ਚ ਕਿਸੇ ਦੀ ਕਦਰ ਨਹੀਂ ਹਰ ਥਾਂ ਤੇ ਮੂੰਹ ਕੰਮ ਮਾੜੇ ਐ ਜਿਸਨੂੰ ਘਰਵਾਲੀ ਤੋਂ ਸਬਰ ਨਹੀਂ ਰੱਬ ਹੁੰਦਾ ਐ ਜੇ ਮੰਨਦਾ ਐ ਫੇਰ ਖਮਣੀਆਂ ਕਿਉ ਬੰਨਦਾ ਐ ਵੱਸ ਸੱਚ ਦੇ ਰਾਹ ਤੇ ਚੱਲੀ ਚਲ ਰੱਬ ਸੱਚੇ ਦਾ ਹੀ ਬਣਦਾ ਐ ©Aman jassal #God #ਰੱਬ #Rab #Nojoto #nojotohindi #nojotopunjabi #ਘੜੂੰਆਂ #ijjt_kiya_kro__dusre_ki_bhen_betiyo_ki #Sucess #Life
#God #ਰੱਬ #Rab #nojotohindi #nojotopunjabi #ਘੜੂੰਆਂ #ijjt_kiya_kro__dusre_ki_bhen_betiyo_ki #Sucess Life
read more