Nojoto: Largest Storytelling Platform

Best punjabimotivation Shayari, Status, Quotes, Stories

Find the Best punjabimotivation Shayari, Status, Quotes from top creators only on Gokahani App. Also find trending photos & videos aboutstatus love punjabi, status punjabi love, status sad in punjabi, sad status in punjabi, google translate english to punjabi,

  • 4 Followers
  • 12 Stories

Robin Singh Khalsa

Koi koi Hunda Hai Jo sab Diya Problem Hu samjh Da Hai.. #short #short_video #Punjabi #punjabimotivation #nojohindi #nojotashayari 2liner

read more

Robin Singh Khalsa

Parneet Kaur

Parneet Kaur

badtameej shayar

Pehchan..

read more
ਜ਼ਮਾਨਾ ਓਹਨਾ ਨੂੰ ਹੀ ਕਹਿੰਦੇ ਸਦਾ ਕਰਦਾ ਸਲਾਮਾ
ਜਿਹੜੇ ਖੁਦ ਨੂੰ ਸਲਾਮਾਂ ਕਰਵਾਉਣਾ ਜਾਣਦੇ,,
ਰੱਬ ਵੀ ਓਹਨਾ ਦਾ ਹੀ ਬਣਦਾ ਹਿਮਾਇਤੀ
ਜਿਹੜੇ ਕਿਸਮਤ ਹੱਥਾਂ ਤੇ ਨਚਾਉਣਾ ਜਾਣਦੇ,,
ਬੰਦੇ ਦੁਨੀਆਂ ਤੇ ਆਕੇ ਓਹੀ ਬਣਦੇ ਪਛਾਣ
ਜੇਹੜੇ ਰਾਹ ਦੀਆਂ ਔਕੜਾਂ ਖਿਡੌਣਾ ਜਾਣਦੇ,,
ਇੰਦਰ ਸਿਆਂ ਬਣ ਓਹਨਾ ਜਿਹਾ ਤੂੰ ਵੀ
ਰੱਖ ਹੌਂਸਲਾ ਜੋ ਜਗ ਮੂਹਰੇ ਲਾਉਣਾ ਜਾਣਦੇ,,
#punjabimotivation
 Pehchan..

badtameej shayar

ਕਦੇ ਕੰਮ ਤੋਂ ਵੇਹਲ ਪਾਕੇ,,, ਜ਼ਿੰਦਗੀ ਨੂੰ ਵੀ ਦੇਖ,,, ਕਿਤੇ ਜ਼ਿੰਦਗੀ ਬਣਾਉਣ ਦੇ ਚੱਕਰ ਚ ਜ਼ਿੰਦਗੀ ਈ ਨਾ ਭੁੱਲ ਜਾਈਂ,,, #punjabimotivation #acidraintalks #acidrainproductions #theraintalks

read more
LIFE ਨੂੰ ਜਿਉਂਦੇ ਜਿਉਂਦੇ,,,,
"LIFE" ਨੂੰ ਭੁੱਲ ਗਏ,,,, ਕਦੇ ਕੰਮ ਤੋਂ ਵੇਹਲ ਪਾਕੇ,,,
ਜ਼ਿੰਦਗੀ ਨੂੰ ਵੀ ਦੇਖ,,,
 ਕਿਤੇ ਜ਼ਿੰਦਗੀ ਬਣਾਉਣ ਦੇ ਚੱਕਰ ਚ ਜ਼ਿੰਦਗੀ ਈ ਨਾ ਭੁੱਲ ਜਾਈਂ,,,
#punjabimotivation #acidraintalks #acidrainproductions #theraintalks

ShahBaj Brar

ਉੱਘਦੇ ਸੂਰਜ ਵਾਂਗੂ 
ਹਾਲੇ ਕਿਸਮਤ ਦੀ ਪੌੜੀ 
ਚੜ੍ਹ ਰਹੇ ਆ
ਜ਼ਿੰਦਗੀ ਦੇ ਰਾਸਤੇ ਵਿਚ ਆਏ 
ਸਾਰੇ ਟੋਏ ਭਰ ਅੱਗੇ ਵੱਧ ਰਹੇ ਆ
ਸਮਾਂ ਲੱਗੇਗਾ ਏਸੇ ਲਈ 
ਕੋਸ਼ਿਸ਼ ਕਰ ਰਹੇ ਆ.. 
📸@theshahbajbrar #Nevergiveup #ShahBazBrar #dohard #punjabi #punjabimotivation #ਸਖ਼ਤ

ShahBaj Brar

Duniya Matlabi 🙌 Follow kro ji shayari and poetry lai dhanwad 🙏 #ShahBazBrar #rj13 #Punjabi #punjabimotivation #shayariquotes #Stories

read more
ਦੁਨੀਆ ਮਤਲਬ ਦੀ ਹਿਸਾਬ ਨਾਲ ਹੀ ਕਿਸੇ ਦਾ ਕਰ 
ਮੈਂ ਪਰਖ਼ ਪਰਖ਼ ਕੇ ਵੇਖ ਲਈਆ
ਸਭ ਏਥੇ ਸਵਾਰਥੀ ਨੇ
ਲੋੜ ਪੈਣ ਤੇ ਯਾਦ ਕਰਦੇ
ਉਂਝ ਸਾਡੇ ਵਰਗੇ ਫਾਲਤੂ ਨੇ 
ਭੁੱਲਣ ਲੱਗੇ ਮਿੰਟ ਲਾਉਂਦੇ 
ਕੀਤੀ ਮਦਦ ਦਾ 
ਏਹ ਦੁਨੀਆ ਮਤਲਬ ਦੀ.. 
#ShahBazBrar ❤️ Duniya Matlabi 🙌
Follow kro ji shayari and poetry lai dhanwad 🙏 #ShahBazBrar #rj13 #punjabi #punjabimotivation #shayariquotes #stories

ShahBaj Brar

Follow kro ji shayari and poetry lai Follow me 👉 on insta 📸 @theshahbajbrar #Punjabipoetry #punjabiviral #Punjabi #punjabimotivation #punjabishayari

read more
Sade Ton Sajna Suljana Di Aas Na Kar
Sadi Taan Khud Di Jindgi Uljhi Pai Aa..
#ShahBazBrar Follow kro ji shayari and poetry lai
Follow me 👉 on insta 📸 @theshahbajbrar #punjabipoetry #punjabiviral #punjabi #punjabimotivation #punjabishayari

ShahBaj Brar

Follow kro ji shayari and poetry lai 🙏 Insta te follow kro ji 📸 @theshahbaj.brar #alfaz #Punjabipoetry #Punjabi #punjabimotivation #punjabitrendz #shayrilove #shayri #punjabiquotes #punjabishayar #punjabifeelings #punjabiwordings

read more
ਸਾਡੇ ਵਰਗੇ ਫਕੀਰਾਂ ਦਾ ਨ ਕੋਈ ਠਿਕਾਣਾ। ਜਿੱਥੇ ਸ਼ਾਮਾਂ ਢੱਲ ਗਈਆਂ ਓਥੇ ਬਹਿ ਜਾਣਾ
ਮਿਲ ਗਿਆ ਤਾਂ ਮਖਮਲ ਪਾਉਣਾ
ਨਹਿ ਲੀਰਾਂ ਨਾਲ ਸਰ ਜਾਣਾ
ਫਕੀਰਾਂ ਦਾ ਕੀ ਕੋਈ ਠਿਕਾਣਾ.. Follow kro ji shayari and poetry lai 🙏
Insta te follow kro ji 📸 @theshahbaj.brar 
#alfaz #punjabipoetry #punjabi #punjabimotivation #punjabitrendz #shayrilove #shayri #punjabiquotes #punjabishayar #punjabifeelings #punjabiwordings
loader
Home
Explore
Events
Notification
Profile