Nojoto: Largest Storytelling Platform

Best ਮ Shayari, Status, Quotes, Stories

Find the Best ਮ Shayari, Status, Quotes from top creators only on Nojoto App. Also find trending photos & videos about ਮੁਹਾਵਰੇ, ਮੌਸਮ ਬਠਿੰਡਾ, ਮਨਰੇਗਾ, ਮਹਿੰਦੀ ਡਿਜਾਇਨ, ਮੌਸਮ ਬਠਿੰਡਾ ਅੱਜ ਸੰਗਰਾਂਦ,

  • 2 Followers
  • 2 Stories

sonam kallar

#ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀ #ਮ ਬੋਲੀ #Tanhai #Poetry

read more
ਕੁੱਝ ਬੋਲਦਾ ਨਹੀਂ, ਨਾ ਕੁੱਝ ਕਹਿੰਦਾ ਏ,
ਇਹ ਤੇਰੀ ਚੁੱਪ ਮਸਲੇ ਦਾ ਹੱਲ ਏ ਤੇ ਦੱਸ,


ਉਂਗਲਾਂ ਜ਼ਮਾਨੇ ਦੀਆਂ ਮੇਰੇ ਖ਼ਿਲਾਫ਼ ਨੇ,
ਇਕ ਉਂਗਲ ਵੀ ਤੇਰੇ ਵੱਲ ਏ ਤੇ ਦੱਸ,

ਦਿਲ ਦਿਮਾਗ ਨਹੀਂ, ਜ਼ਿਹਨੀ ਵੱਸਦਾ ਏ ਤੂੰ,
ਤੈਨੂੰ ਭੁੱਲਣ ਵਾਲਾ ਕੋਈ ਪਲ ਏ ਤੇ ਦੱਸ,

ਖ਼ਾਸਾ ਮੇਰੇ ਤੋਂ ਬੇਮੁੱਖ ਹੋਇਆ ਲੱਗਦਾ ਏ,
ਹੋਰਾਂ ਦੇ ਖਿਆਲਾ' ਚ ਅੱਜਕਲ੍ਹ ਏ ਤੇ ਦੱਸ,

©sonam kallar #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀ #ਮ ਬੋਲੀ

#Tanhai

prince saroud

#ਮ ਚਾਹੁਨਾ #ਵਿਚਾਰ

read more


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile