Nojoto: Largest Storytelling Platform

Best KARMANPUREWAL Shayari, Status, Quotes, Stories

Find the Best KARMANPUREWAL Shayari, Status, Quotes from top creators only on Gokahani App. Also find trending photos & videos aboutduniya mein aaye ho to love kar lo, poems about karma and love, quotes on karma love, best quotes on karma with images, ek baari mujhe tu bhi yaad kar love stetus download 0,

  • 1 Followers
  • 28 Stories

Karman Purewal

ਸ਼ਾਮ ਢੱਲ ਰਹੀ ਜਿੰਦਗੀ ਦੀ, ਅੱਗੇ ਰਾਤ ਹਨੇਰਾ ਦਿਖਦਾ ਏ,
ਪਿਆਰ ਹੋਵੇ ਲੱਖਾਂ ਦਾ, ਪਰ ਅੱਜਕਲ ਕੌਡੀਆਂ ਦੇ ਮੁੱਲ ਵਿਕਦਾ ਏ,

ਜਿਸਮ ਦੇ ਆਸ਼ਿਕ ਕਈ ਇੱਥੇ, ਗੱਲ ਰੂਹ ਵਾਲੀ ਕਰਦੇ ਵਿਰਲੇ ਨੇ,
ਦੁੱਖ ਤਾਂ ਕੋਈ ਦਸ ਕੇ ਨਹੀਂ ਆਉਂਦਾ, ਇਹ ਹੰਜੂ ਝੂਠੀ ਮੋਹਬੱਤ ਚ ਮਿਲੇ ਨੇ ।

ਲੇਖਕ ਕਰਮਨ ਪੁਰੇਵਾਲ

©Karman Purewal #KARMANPUREWAL #punjabistatus #punjabishayari #punjabiquotes #Shayar #Shayari 

#sharadpurnima

Karman Purewal

ਮੋਹਬੱਤ ਡੋਬ ਦਿੰਦੀ ਵੱਡੇ ਵੱਡੇ ਤਾਰੂਆ ਨੂੰ,
ਐਵੇਂ ਮਾਣ ਨਾ ਇਸ਼ਕ ਦਾ ਕਰ ਮੀਆਂ,

ਰਾਂਝੇ ਤੇ ਮਹੀਂਵਾਲ ਇਸ ਨੇ ਮੋਏ ਕਈ ਨੇ,
ਤੂੰ ਵੀ ਰੱਖ ਕਰਮਨ ਪਿਆਰ ਦਾ ਡਰ ਮੀਆਂ ।,

ਲੇਖਕ ਕਰਮਨ ਪੁਰੇਵਾਲ

©Karman Purewal #ਪੰਜਾਬੀ #KARMANPUREWAL #punjabishayari #punjabistatus #Punjabi #post #Live #story 

#IntimateLove

Karman Purewal

Karman Purewal

Karman Purewal

Karman Purewal

Karman Purewal

Karman Purewal

Karman Purewal

ਉਹ ਗਮ ਦੀ ਭੱਠੀ ਵਿਚ ਮੈਨੂੰ ਜਲਾ ਗਈ ਏ,
ਉਹ ਦੁੱਖ ਦੇ ਨਾਲ ਮੇਰੀ ਯਾਰੀ ਪਾ ਗਈ ਏ,

ਆਪ ਰਹੀ ਜਿੱਤਦੀ ਤੇ ਸਾਨੂੰ ਹਰਾਂ ਗਈ ਏ,
ਜਿੰਦ ਮੇਰੀ ਨੂੰ ਚੰਦਰੀ ਫਿਕਰਾ ਵਿਚ ਪਾ ਗਈ ਏ

ਆਪ ਰਹਿੰਦੀ ਹੱਸਦੀ ਤੇ ਸਾਨੂੰ ਰਵਾਂ ਗਈ ਏ,
ਇਕ ਬਿੱਲੀਆਂ ਅੱਖਾਂ ਵਾਲੀ ਦਗਾ ਕਮਾਂ ਗਈ ਏ

ਲੇਖਕ ਕਰਮਨ ਪੁਰੇਵਾਲ

 

 #gif #PUNJABIWRITER #KARMANPUREWAL

Karman Purewal

ਪੰਜਾਬੀ ਭਾਸ਼ਾ ਕਰਮਨ ਪੁਰੇਵਾਲ #punjabiboy #punjabiwriter #KARMANPUREWAL

read more
ਮੇਰੀ ਬਹੁਤ ਗੂੜ੍ਹੀ ਯਾਰੀ ਹੈ ਇਸ ਰਾਤ ਦੇ ਹਨੇਰੇ ਨਾਲ,
ਮੇਰਾ ਕੀ ਰਿਸ਼ਤਾ ਰਿਹਾ ਤੂੰ ਨਾ ਜਾਣੇ ਇਸ ਕਾਲੇ ਚੁਫ਼ੇਰੇ ਨਾਲ,

ਤੇਰੇ ਤੋ ਬਿਨਾ ਇਹਨਾਂ ਮੈਨੂੰ ਸੰਭਾਲਿਆ ਤੇ ਦਿੱਤਾ ਪਿਆਰ ਨੀ,
ਤੂੰ ਤਾਂ ਸੁੱਟ ਗਈ ਸੀ ਮਾਰ ਕੇ ਕਿ ਤਬਾਹ ਹੋ ਜਾਓ ਇਸਦਾ ਸੰਸਾਰ ਨੀ,

ਮੈ ਬਹੁਤ ਭਟਕਿਆ ਇਸ ਦਲ ਦਲ ਦੇ ਰਾਹਾਂ ਤੇ ਕਿ ਤੂੰ ਫਿਰ ਤੋਂ ਹੈ ਆਉਣਾ,
ਪਰ ਮੈਨੂੰ ਕੀ ਪਤਾ ਸੀ ਕਿ ਮੈ ਕਮਲੇ ਨੇ ਇਹਨਾਂ ਹਨੇਰਿਆ ਨਾਲ ਹੈ ਜਿਉਣਾ,

ਵਹਿਮ ਰੱਖ ਬੈਠਾ ਸੀ ਜੋ ਦਿਲ ਚੰਦਰਾ ਖਤਮ ਨਾ ਹੋਵੇ ਹੁਣ ਮੇਰੇ ਤੋ,
ਕਾਸ਼ ਕਿਧਰੇ ਤੂੰ ਮੈਨੂੰ ਲੇ ਜਾਵੇ ਫਿਰ ਰੌਸ਼ਨੀ ਵਿਚ ਬੱਸ ਇਹੀ ਆਸ ਹੈ ਤੇਰੇ ਤੋ ।

ਲੇਖਕ ਕਰਮਨ ਪੁਰੇਵਾਲ #NojotoQuote ਪੰਜਾਬੀ ਭਾਸ਼ਾ ਕਰਮਨ ਪੁਰੇਵਾਲ
#punjabiboy #punjabiwriter #karmanpurewal
loader
Home
Explore
Events
Notification
Profile