Nojoto: Largest Storytelling Platform

Best nojotodharmik Shayari, Status, Quotes, Stories

Find the Best nojotodharmik Shayari, Status, Quotes from top creators only on Gokahani App. Also find trending photos & videos abouthttps://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,

  • 3 Followers
  • 15 Stories

gurmeet kaur meet

ਹੇ ਮੇਰੇ ਵਾਹਿਗੁਰੂ!
ਗੁੱਡੀ ਚਾਹੇ ਅੰਬਰੀ ਤੂੰ ਸਾਡੀ ਬੇਸ਼ੱਕ ਨਾ ਚੜ੍ਹਾਈ,
ਪਰ ਸਾਡੀ ਮਿਹਨਤ ਦਾ ਮੁੱਲ ਤੂੰ ਸਮੇਂ ਸਿਰ ਜਰੂਰ 
ਪੱਲੇ ਪਾਈ..✍️ ਗੁਰਮੀਤ ਕੌਰ ਮੀਤ

©gurmeet kaur meet #Morning #motivate #nojotopunjabi #nojotowriters #nojotodharmik

gurmeet kaur meet

ਤੇਰੇ ਦਰ ਵਰਗਾ ਹੋਰ ਦਰ ਕੋਈ ਨਾਂ,
ਤੇਰੇ ਘਰ ਵਰਗਾ ਹੋਰ ਘਰ ਕੋਈ ਨਾ,
ਸਾਡੀ ਤੇਰੇ ਹੱਥ ਵਿੱਚ ਹੈ ਡੋਰ ਸਾਈਆਂ,
ਤੇਰੇ ਹੁੰਦਿਆਂ ਸਾਨੂੰ ਡਰ ਕੋਈ ਨਾ..
✍️ ਗੁਰਮੀਤ ਕੌਰ ਮੀਤ

©gurmeet kaur meet #Nojoto #nojotopunjabi #nojotodharmik

Aman jassal

ਗਣਪਤੀ ਜੀ ਗਣੇਸ਼ ਨੂੰ ਮਨਾਈਏ
ਸਾਰੇ ਕੰਮ ਰਾਸ ਆਉਣਗੇ
ਪਹਿਲਾਂ ਲੱਡੂਆਂ ਦਾ ਭੋਗ ਲਗਾਈਏ
ਸਾਰੇ ਕੰਮ ਰਾਸ ਆਉਣਗੇ
ਗਣਪਤੀ ਜੀ ਗਣੇਸ਼ ਨੂੰ ਮਨਾਈਏ
ਸਾਰੇ ਕੰਮ ਰਾਸ ਆਉਣਗੇ।

ਓਮ ਗਣਪਤਿ ਅਯੇ ਨਮ੍ਹ

©Aman jassal #GaneshChaturthi 
#dharmik 
#Nojoto 
#nojotohindi 
#nojotopunjabi 
#Punjabi 
#nojotodharmik 
#God

gurmeet kaur meet

ਸੁੰਨ ਸਾਨ ਰਾਹਾਂ ਉੱਤੇ ਦਾਤਾ ਤੁਰ ਪਏ ਹਾਂ ਕੱਲੇ,
ਤੇਰੀ ਆਸ ਬਿਨਾਂ "ਮੀਤ" ਦੇ ਕੁੱਝ ਨਹੀਓਂ ਪੱਲੇ..
✍️ ਗੁਰਮੀਤ ਕੌਰ ਮੀਤ

©gurmeet kaur meet #alone #Nojoto #nojotopunjabi #nojotodharmik

gurmeet kaur meet

nojotophoto #nojotopunjabi #nojotodharmik #dharmik

read more
ਤੂੰ ਜਿੰਨਾ ਦੇ ਰਿਹੈ ਜਾਂ ਲੈ ਰਿਹੈ ਓਨੇ ਚ ਹੀ 
ਸਬਰ ਏ ਮੈਨੂੰ,
ਦੁੱਖ ਵੇਲੇ ਸੁੱਖ ਵੇਲੇ ਹਰ ਹਾਲ ਚ "ਮੀਤ" ਦਾ 
ਸੱਜਦਾ ਏ ਤੈਨੂੰ...✍️ ਗੁਰਮੀਤ ਕੌਰ ਮੀਤ

©gurmeet kaur meet #Nojoto #nojotophoto #nojotopunjabi #nojotodharmik #dharmik

gurmeet kaur meet

ਮੈਨੂੰ ਲੋਕਾਂ ਦੀ ਪਰਵਾਹ ਨਹੀਂ ਕਿ ਉਹਨਾਂ ਨੇ ਕੀ ਕੁੱਝ ਕਹਿਣਾ,
ਪਰ ਜਦੋਂ ਮੇਰੇ ਸਤਿਗੁਰੂ ਜੀ ਦੀ ਰਹਿਮਤ ਹੋ ਗਈ "ਮੀਤ" ਨੇ
ਮੰਜ਼ਿਲ ਨੂੰ ਪਾ ਹੀ ਲੈਣਾ..

©gurmeet kaur meet #Nojoto #nojoto2020 #nojotopunjabi #nojotodharmik

gurmeet kaur meet

#dear_god #nojoto2020 #nojotodharmik #nojotoLove sraj..midnight writer devinder singh chahal guri rameana jasvir kaur sidhu ਕਾਲਾ 🥂🥂🤞🤞

read more
Dear God  ਹੇ ਵਾਹਿਗੁਰੂ ਜੀ
ਮੇਰੇ ਦਰਦਾਂ ਦਾ ਵਾਲੀ ਇੱਕ ਤੂੰ ਹੀ ਹੈਂ,
ਮੇਰੇ ਬਾਗਾਂ ਦਾ ਮਾਲੀ ਇੱਕ ਤੂੰ ਹੀ ਹੈਂ..

ਤੇਰੇ ਬਾਜੋਂ ਕੁੱਝ ਭਾਉਂਦਾ ਹੀ ਨਹੀਂ,
ਮੇਰੀ ਬੁਣਤ ਖਿਆਲੀ ਇੱਕ ਤੂੰ ਹੀ ਹੈਂ.

ਤੈਥੋਂ ਬਿਨਾਂ ਹੋ ਜਾਵਾਂ ਉਦਾਸ ਮੈਂ,
ਮੇਰੇ ਚਿਹਰੇ ਦੀ ਲਾਲੀ ਇੱਕ ਤੂੰ ਹੀ ਹੈਂ..

ਤੇਰੇ ਕਰ ਕੇ ਵਜੂਦ ਹੈ ਮੇਰਾ ਬਸ,
ਮੈਂ ਪੱਤਾ ਮੇਰੀ ਡਾਲੀ ਇੱਕ ਤੂੰ ਹੀ ਹੈਂ..

ਬਾਕੀ ਤਾਂ ਲੁਟੇਰੇ ਹੀ ਜਾਪਦੇ ਨੇ ਏਥੇ,
"ਮੀਤ" ਦੀ ਕਰਨ ਵਾਲਾ ਰਖਵਾਲੀ 
ਇੱਕ ਤੂੰ ਹੀ ਹੈਂ...✍️ ਗੁਰਮੀਤ ਕੌਰ ਮੀਤ

©gurmeet kaur meet #dear_god #Nojoto #nojoto2020 #nojotodharmik #nojotoLove  sraj..midnight writer devinder singh chahal guri rameana jasvir kaur sidhu  ਕਾਲਾ 🥂🥂🤞🤞

gurmeet kaur meet

ਹਰ ਸਾਹ ਨਾਲ ਦਾਤਾ ਤੈਨੂੰ ਹੀ ਧਿਆਵਾਂ..
ਦੁੱਖ ਸੁੱਖ ਵਿੱਚ ਸਿਰ ਤੇਰੇ ਅੱਗੇ ਹੀ ਝੁਕਾਵਾਂ..
ਨਾ ਕਰਾ ਕਿਸੇ ਨਾਲ ਮੈਂ ਵੈਰ ਈਰਖਾ
ਇਹ ਵੀ ਕਰੀਂ ਕਿਰਪਾ "ਮੀਤ" ਤੇ  ਨਾ ਦਿਲ 
ਕਿਸੇ ਦਾ ਦੁਖਾਵਾਂ...✍️ ਗੁਰਮੀਤ ਕੌਰ ਮੀਤ

©gurmeet kaur meet #Nojoto #nojotophoto #nojotopunjabi #nojotodharmik #nojoto2020

gurmeet kaur meet

#nojotopunjabi #nojotopunjabishayri nojoto🖋️🖋️ #nojotodharmik

read more
ਹੇ ਵਾਹਿਗੁਰੂ ਜੀ!
ਲੋਕ ਮਾੜਾ ਵੀ ਕਹਿੰਦੇ ਨੇ..
ਦੁੱਖ ਵੀ ਬਹੁਤ ਦਿੰਦੇ ਨੇ..
ਮੈਨੂੰ ਨਹੀਂ ਪਰਵਾਹ ਕਿਉਂਕਿ
ਤੂੰ ਸਦਾ "ਮੀਤ" ਦੇ ਨਾਲ ਏ,
ਤੇਰੀਆਂ ਨਜ਼ਰਾਂ ਚ ਸਹੀ ਹਾਂ
ਤੇ ਜ਼ਿੰਦਗੀ ਬਾਕਮਾਲ ਹੈ...

©gurmeet kaur meet #nojotopunjabi #nojotopunjabishayri #nojoto🖋️🖋️ #nojotodharmik

gurmeet kaur meet

#nojotopunjabi nojoto🖋️🖋️ #nojotodharmik

read more
waheguru ji mehar karo🙏🙏🙏🙏

©gurmeet kaur meet #nojotopunjabi #nojoto🖋️🖋️ #nojotodharmik
loader
Home
Explore
Events
Notification
Profile