Nojoto: Largest Storytelling Platform

Best ਜੀਵਨ Shayari, Status, Quotes, Stories

Find the Best ਜੀਵਨ Shayari, Status, Quotes from top creators only on Gokahani App. Also find trending photos & videos aboutਜੀਵਨ, ਇਕਗਰੀਬਦਾਜੀਵਨ, ਜੀਵਨਬਾਣੀ, ਨਸ਼ਾ_ਰਹਿਤ_ਜੀਵਨ, ਜੀਵਨਸਾਥੀ,

  • 4 Followers
  • 5102 Stories

ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਤਜੁਰਬੇ #ਅਨੁਭਵ #ਦੁਨੀਆਂ #ਮਤਲਬੀ #ਲੋਕ #ਝੂਠ #ਬੇਇਮਾਨ #ਪਾਗਲ_ਦੀਆਂ_ਸੱਚਿਆਂ #ਸਿੱਧੇਬੰਦੇ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

@ Sukhwinderamrit #ਕਵਿਤਾ #ਕਵਿਤਰੀ#ਸੁਖਵਿੰਦਰਅੰਮਿ੍ਤ #sukhwinderamrit #ਰੂਹਦਾਰੀ#ਮੁਹੱਬਤ#ਪਿਆਰ#ਮੋਹ#ਇਸਕ#ਗਜਲਾ

read more

Maninder Kaur Bedi

ਔਰਤ

read more
ਔਰਤ 
ਆਪਣੀਆਂ ਖਾਹਿਸ਼ਾਂ 
ਆਪਣੇ ਚਾਵਾਂ ਤੋਂ 
ਮੁਨਕਰ ਹੋ ਸਕਦੀ ਹੈ ਪਰ
ਆਪਣੇ ਘਰ ਪਰਿਵਾਰ ਦੀਆਂ 
ਜ਼ਿੰਮੇਵਾਰੀਆਂ ਤੋਂ 
ਕਦੇ ਮੁਨਕਰ ਨਹੀਂ ਹੋ ਸਕਦੀ

©Maninder Kaur Bedi ਔਰਤ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

@debimakhsoospuri #ਦੇਬੀਮਖਸੂਸਪੁਰੀ #ਦੇਬੀ #ਦੁੱਖ #ਪਿਆਰ #ਪਿਆਰ_ਮੁਹੱਬਤ #ਪਿੰਡ #ਸੱਚਾਪਿਆਰ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

@debimakhsoospuri #ਦੇਬੀਮਖਸੂਸਪੁਰੀ #ਦੇਬੀ #ਦੁੱਖ #ਪਿਆਰ #ਪਿਆਰ_ਮੁਹੱਬਤ #ਪਿੰਡ #ਸੱਚਾਪਿਆਰ

read more

PRABH NASRALI

#GoodMorning

read more
White ਮੈਂ ਸੁਪਨੇ ਬੜੇ ਸਜਾਏ ਸੀ,ਇੱਕ ਵੀ ਪੂਰਾ ਹੋਇਆ ਨੀ
ਮੈਨੂੰ ਲੱਗਦਾ ਮੇਰੇ ਨਾਲੋਂ ਜ਼ਿਆਦਾ, ਦੁਨੀਆਂ ਤੇ ਕੋਈ ਰੋਇਆ ਨੀ,

ਉਮਰ ਨਿਆਣੀ ਧੋਖੇ ਵੱਡੇ ਖਾ ਲਏ, ਦੁੱਖਾਂ ਨੇ ਮੇਰੇ ਕੋਲ ਡੇਰੇ ਲਾ ਲਏ
ਮਾਪਿਆਂ ਤੋਂ ਬਿਨਾਂ ਕੋਈ ਨੀ ਮੇਰਾ, ਮੈਂ ਤਾਂ ਇੱਥੇ ਸਭ ਅਜ਼ਮਾ ਲਏ ,

ਪਤਾ ਨੀ ਪਿੱਛਲੇ ਜਨਮਾਂ ਦਾ ਕੋਈ ਫਲ ਮਿਲ‌ਦਾ ਏ
ਚਿਹਰਾ ਤਾਂ ਮੇਰਾ ਕਿੱਥੇ ਖਿਲਦਾ ਏ,
ਮਾਮਲਾ ਹੈ ਜ਼ਿੰਦਗੀ ਦੇ ਦੁੱਖਾਂ ਦਾ 
ਸਭ ਨੂੰ ਲੱਗਦਾ ਇਹਨੂੰ ਦੁੱਖ ਦਿਲ ਦਾ ਏ,

ਕੋਈ ਨੀ ਚਾਹੁੰਦਾ ਹੁੰਦਾ ਉਦਾਸ ਰਹਿਣਾ,ਹਲਾਤ ਕਰ ਉਦਾਸ ਦਿੰਦੇ 
ਪ੍ਰਭ ਦੁੱਖ ਹੁੰਦੇ ਚੱਲੋ ਹਿੱਸਾ ਜ਼ਿੰਦਗੀ ਦਾ,ਪਰ ਕਈ ਦੁੱਖ ਕਰ ਬੰਦੇ ਦਾ ਨਾਸ ਦਿੰਦੇ,

ਪ੍ਰਭ ਨਸਰਾਲੀ ✍️

©PRABH NASRALI #GoodMorning

Param Dhaliwal

Sardar Sahb #Dhuri #paramdhaliwal #paramdhaliwalofficial #trendingreels #pb59status #pb13producer #pb59status pb13💪 pb13swag👳‍♂️👳‍♂️ #pb13wala

read more

Ravneet Rangian

ਵਖ਼ਤ ਦੀ ਨਾਰਾਜ਼ਗੀ #ਰਵਨੀਤਰੰਗੀਆ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬੀਸ਼ਾਇਰੀ #Punjabi #Punjabipoetry #Books

read more
White ਜ਼ਿੰਦਗੀ ਤਾਂ ਆਪਣਿਆਂ ਦੀ ਨਾਰਾਜ਼ਗੀ
ਦੂਰ ਕਰਨ ਵਿੱਚ ਲੰਘ ਰਹੀ ਏ
ਕਦੇ ਮੈ ਨਰਾਜ਼ ਹੋਵਾ
ਵਖ਼ਤ ਹੀ ਨੀ ਮਿਲਿਆ।।

©Ravneet Rangian ਵਖ਼ਤ ਦੀ ਨਾਰਾਜ਼ਗੀ
#ਰਵਨੀਤਰੰਗੀਆ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬੀਸ਼ਾਇਰੀ #Punjabi #Punjabipoetry #Books

Maninder Kaur Bedi

ਪਿਆਰ ਤੇ ਪਰਵਾਹ

read more
ਤੂੰ ਘਬਰਾ ਨਾ 
ਮੈਂ ਹਾਂ ਨਾ
ਮੈਂ ਸਭ ਆਪੇ 
ਠੀਕ ਕਰ ਦੇਵਾਂਗਾ 
ਤੇਰੇ ਚਿਹਰੇ 'ਤੇ ਉਦਾਸੀ 
ਮੈਨੂੰ ਚੰਗੀ ਨਹੀਂ ਲੱਗਦੀ 
ਤੈਨੂੰ ਇਦਾਂ ਦੇਖ ਮੇਰਾ ਵੀ 
ਦਿਲ ਘਬਰਾਉਣ ਲੱਗ ਜਾਂਦੈ

©Maninder Kaur Bedi ਪਿਆਰ ਤੇ ਪਰਵਾਹ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

@debimakhsoospuri #ਦੇਬੀਮਖਸੂਸਪੁਰੀ #ਦੇਬੀ #ਦੁੱਖ #ਪਿਆਰ #ਪਿਆਰ_ਮੁਹੱਬਤ #ਪਿੰਡ #ਸੱਚਾਪਿਆਰ

read more
loader
Home
Explore
Events
Notification
Profile