Nojoto: Largest Storytelling Platform

Best ਜੋ Shayari, Status, Quotes, Stories

Find the Best ਜੋ Shayari, Status, Quotes from top creators only on Nojoto App. Also find trending photos & videos about

  • 263 Followers
  • 599 Stories

brar saab

#Hum #Je #Pauch #Gye #Ta #manjil #dur #dur #Nahi story #ਜੋ ਪਹੁੰਚ ਗਏ ਹੈਂ ਮੰਜਿਲ ਪਰ, ਉਨਹੇ ਤੋ ਨਹੀਂ ਹੈ ਨਾਜ-ਏ-ਸਫ਼ਰ ।। ਦੋ ਕਦਮ ਜੋ ਅਬੀ ਚਲੇ ਨਹੀਂ ਵੋ ਹਮੇਂ ਰਫ਼ਤਾਰ ਕਿ ਬਾਤੇਂ ਕਰਤੇ ਹੈਂ #ਸ਼ਾਇਰੀ

read more

@Akashdeep✍️

#ਜੋ

read more
"ਅਕਸਰ ਜਦੋਂ ਵੀ ਅਸੀਂ ਮੁਹੱਬਤ ਵਿੱਚ ਲੜਦੇ😏 ਹੁੰਦੇ ਸੀ,
       ਤਾਂ ੳੁਹ ਅਾਖਦੀ ਹੁੰਦੀ ਸੀ Oh hello ਤੇਰਾ ਰਾਜ਼ ਨੀ ਹੈਗਾ

#ਜੋ ਤੂੰ ਮੈਨੂੰ ਬੁਲਾਵੇਗਾ ਨਹੀ#

ਮਨ਼ ਸੋਚਦਾ ਸੀ ਯਾਰਾ ਰਾਜ਼ ਤਾਂ ਹਮੇਸ਼ਾ,
ਹੁਸ਼ਨਾਂ ਦਾ ਹੁੰਦਾ ਹੈ ਤੇ ਰਹਿੰਦਾ ਹੈ !!

               ਏਹ ਝੱਲਾ ਦਿਲ❤ਤਾਂ ਮੁਹੱਬਤ ਹੀ ਕਰ ਸਕਦਾ ਹੈ, 
           ਜਾਂ ਫਿਰ ਖੁਦ ਦੇ ਟੁੱਟ💔ਜਾਣ ਦੀ Wait......!!
 


                     @Akashdeep Dnl✍️

jittu sekhon

#ਬਹੁਤ #ਨੇ #ਇਥੇ #ਮੇਰੇ #ਮਰਨ #ਤੇ #ਰੋਣ #ਵਾਲੇ ..#ਪਰ #ਤਲਾਸ਼ #ਉਸਦੀ #ਏ #ਜੋ #ਮੇਰੇ #ਇਕ #ਵਾਰ #ਰੋਣ #ਤੇ #ਮਰਨ #ਤਕ ਜਾਵੇ ਫੀਲਿੰਗ..... #ਕੋਈ #ਹੂ #ਕਿ #ਨਹੀਂ....?😣

roop uk

read more
ਕਰੀਬ ਹੋਣ ਜੋ ਦਿਲ ਦੇ ਸੱਟ ਅਕਸਰ
ਉਹੀ ਲਾਉਦੇ ਨੇ 
ਮੈ ਉਹ ਵੀ ਦੂਰ ਹੁੰਦੇ ਦੇਖੇ ਜੋ ਆਪ 
ਹੀ ਸੌਹਾਂ ਪਾਉਦੇ ਨੇ

amrit

read more
ਜਿੰਦਗੀ ਤੋ ਮੈ ਕਦੇ ਕੁਝ ਚਾਹਿਆ ਹੀ ਨਹੀ
ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀ
ਜੋ ਵੀ ਪਾਇਆ ਉਹ ਏਦਾ ਗੁਆ ਦਿਤਾ
ਜਿਵੇ ਜਿੰਦਗੀ ਚ' ਕੋਈ ਆਇਆ ਹੀ ਨਹੀ......
                 shiv kumaar batalvi

ਮਾਹੀ ਢਿੱਲੋ

ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। #ਕਲਮਾਂ

read more
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ,
ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ।
ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ,
ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ।
ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ,
ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ।
ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ,
ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।।
ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।

Aman Deep

#ਅਮਨ #ਪੰਜਾਬੀ #Punjabi #Shayari_punjabi

read more
ਇਸ਼ਕ 'ਚ ਟੁੱਟਾ ਹੋਇਆ ਇਨਸਾਨ ਹੀ ਸ਼ਾਇਰੀ ਕਰਦਾ
ਗ਼ਲਤਫਹਿਮੀ ਇਹ ਕਿਸ ਨੇ ਫੈਲਾਈ ਜੱਗ 'ਤੇ 
ਕੁਝ ਲੇਖਕ ਬਣ ਜਾਂਦੇ ਏਥੇ ਮੇਰੇ ਵਰਗੇ ਵੀ
ਜੋ ਕਦੇ ਕਰਨ ਸ਼ੁਕਰਾਨਾ ਕਦੇ ਸ਼ਿਕਵਾ ਕਰਨ ਰੱਬ 'ਤੇ
ਕੁਝ ਕਰਦੇ ਬਿਆਨ ਖਿਆਲ ਕੁਝ ਸਾਂਝੇ ਕਰਨ ਜਜ਼ਬਾਤ ਆਪਣੇ
ਸ਼ਬਦਾਂ ਵਿਚ ਪਿਰੋ ਕੇ ਲਿਖ ਨੇ ਦਿੰਦੇ ਜੋ ਢੁੱਕ ਜਾਂਦੇ ਨੇ ਫਿਰ ਸਭ 'ਤੇ

                                                                                       #ਅਮਨ #ਅਮਨ #ਪੰਜਾਬੀ #punjabi #shayari_punjabi

ਬਰਾੜ ਸਿਮਰਨ

read more
ਜ਼ਿੰਦਗੀ ਦੇ ਰੰਗ ਅੱਜ ਹੋਰ ਤੇ ਕੱਲ ਹੋਰ ਹੋਣੇ ਨੇ
ਸਾਂਵਲੇ ਰੰਗ ਦਾ ਕੀ ਕਰਦਾ ਮਾਣ ਝੱਲਿਆ ,
ਲੋਕੀਂ ਤੇਰੇ ਤੋਂ ਬਹੁਤੇ ਸੋਹਣੇ ਨੇ
ਇਸ ਕਲਪਨਾ ਦੇ ਘਰ❤️ ਅੰਦਰ
ਲੋਕਾਂ ਦੀ ਆਉਣੀ ਜਾਣੀ ਚਲਦੀ ਰਹਿੰਦੀ ਏ
ਦਿਲੋਂ ਹੁੰਦੀ ਜੋ ਸੱਚੀ, ਓਹੀ ਰੂਹ ਸਾਡੇ ਨੇੜੇ ਰਹਿੰਦੀ ਏ
ਕੁਝ ਮਾੜੇ ਮਿਲੇ ,ਜੋ ਸਾਨੂੰ ਸਾਡੀ ਔਕਾਤ ਦਿਖਾ ਗਏ
ਕੁਝ angel type person ਸਾਡੀ ਸੋਚ ਬਦਲਾ ਗਏ
ਜਿਨ੍ਹਾਂ ਪਿੱਛੇ ਰਹਿ ਗਏ ਲੜਦੇ ਦੁਨੀਆ ਨਾਲ ਬਰਾੜਾ
ਓ ਟਪਾ ਕੇ ਚੰਦ(4) ਪਲ ਜ਼ਿੰਦਗੀ ਦੇ ਅਗਾਂਹ ਗਏ

Amrinder ਬਾਈ

ਹੁਣ ਨਾ ਫੋਲ ਮੇਰੀ ਜ਼ਿੰਦਗੀ ਦੀਆਂ ਪੁਰਾਣੀਆਂ ਕਿਤਾਬਾਂ ਨੂੰ ਕਿਉਂਕਿ ਜੋ ਮੈਂ ਸੀ ਉਹ ਰਿਹਾ ਨਹੀਂ ਜੋ ਹਾਂ ਉਹ ਕਿਸੇ ਨੂੰ ਪਤਾ ਨਹੀਂ.. #zindgi

KULWINDER SINGH khetla

tears# sadsharyiby kulwinderkhetla# hearttouched# Gagan Deep Innocent.5470 Puja Sharma Anil Kewat Arya Kumari

read more
ਇੱਕ ਬੂੰਦ ਹੰਜੂ ਦੀ ਜੋ ਟਪਕੀ  ਇੱਕ ਬੂੰਦ ਹੰਝੂ ਦੀ ਜੋ ਟਪਕੀ 
ਵਿੱਚ ਵਹਿ ਗਏ ਸਭ ਅਰਮਾਨ ਮੇਰੇ
ਸਾਹਾਂ ਦੇ ਵਿੱਚ ਹੌਂਕੇ ਭਰ ਗਏ 
ਚਿਹਰੇ ਤੋਂ ਖੋ ਗਈ ਮੁਸਕਾਨ ਮੇਰੇ
ਅੱਜ ਪੱਥਰਾਂ ਵਾਂਗੂ ਪੇਸ਼ ਆਉਂਦੇ ਨੇ
ਕੱਲ ਸੀ ਜੋ ਭਗਵਾਨ ਮੇਰੇ
ਕੱਲ ਸੀ ਜੋ ਭਗਵਾਨ ਮੇਰੇ #tears# #sadsharyi#by #kulwinderkhetla# #hearttouched# Gagan Deep Innocent.5470 Puja Sharma Anil Kewat Arya Kumari
loader
Home
Explore
Events
Notification
Profile