Find the Best ਹੁਣ Shayari, Status, Quotes from top creators only on Gokahani App. Also find trending photos & videos about
Baaj
ਯਾਦਾਂ ਖਾਂਦਿਆਂ ਨੇ ਤੇਰੀਆਂ, ਹਜੇ ਵੀ ਦੀਵਾ ਬਨੇਰੇ ਉੱਤੇ ਰੱਖੀਏ, ਅੱਜ ਘਰੇ ਪ੍ਰਾਹੁਣਿਆਂ ਨੇ ਆਉਣਾ, ਮੈਨੂੰ ਇਹਨਾਂ ਕਾਵਾਂ, ਆ ਕੇ ਦੱਸੀਏ। ਹੁਣ ਵੀ ਗੱਲਾਂ ਹੁੰਦੀਆਂ ਨੇ ਤੇਰੀਆਂ, ਗੁੱਝੀਆਂ ਦਿਲ ਵਿੱਚ ਲੂਕਾ ਕੇ ਰੱਖੀਏ, ਤੂੰ ਜੋ ਦੱਸ ਕੇ ਗਿਆ ਸੀ ਗੱਲੀ ਬਾਤੀਂ, ਆਪੇ ਸੋਚ ਹੱਸ ਲਾਇਦਾ, ਕਿਸੇ ਨਾ ਦੱਸੀਏ। 【ਬਾਜ】 ਹੁਣ ਵੀ ਸੋਚ ਸੋਚ ਹਾਸਾ ਆਉਂਦਾ ਏ ਪਾਰ ਗੱਲ ਕੀ ਏ ਕਿਸੇ ਨਾ ਦੱਸੀਏ - #ਬਾਜ #ਹੁਣ #collab #yqbhaji #YourQuoteAndMine #baaj #Collaborating with YourQuote Bhaji
ਹੁਣ ਵੀ ਸੋਚ ਸੋਚ ਹਾਸਾ ਆਉਂਦਾ ਏ ਪਾਰ ਗੱਲ ਕੀ ਏ ਕਿਸੇ ਨਾ ਦੱਸੀਏ - #ਬਾਜ #ਹੁਣ #Collab #yqbhaji #YourQuoteAndMine #baaj #collaborating with YourQuote Bhaji
read moreShankki Sharma
ਆਪਣਾ ਫ਼ੇਰ ਤੋਂ ਇੱਕ ਹੋਣਾ ਫ਼ੇਰ ਤੋਂ ਮੁਲਾਕਾਤਾਂ ਕਰਨੀਆਂ ਫ਼ੇਰ ਇੱਕਠੇ ਰਾਤਾਂ ਨੂੰ ਸੋਨਾ ਹੱਥ ਚ ਹੱਥ ਫੜਕੇ ਘੁੰਮਣਾ ਇੱਕ ਦੂਜੇ ਦੀ ਜਾਨ ਬਣਕੇ ਜਿਉਣਾ ਹੁਣ ਮੁਮਕਿਨ ਨਹੀਂ ਆਪਣਾ ਫ਼ੇਰ ਤੋਂ ਇੱਕ ਹੋਣਾ। हुण मुमकिन नहीं #ਹੁਣ #collab #yqbhaji #YourQuoteAndMine Collaborating with YourQuote Bhaji
हुण मुमकिन नहीं #ਹੁਣ #Collab #yqbhaji #YourQuoteAndMine Collaborating with YourQuote Bhaji
read moreramandeep
#ਹੁਣ ਮੈਨੂੰ #ਤਕਲੀਫ ਨਹੀ ਹੁੰਦੀ #ਕਿਓਕੀ ਮੈਂ #ਓਨਾ ,, ਰਿਸ਼ਤਿਆ #ਚੋ ਵੀ ਧੋਖਾ ਖਾਦਾ #ਜਿਨਾ ਤੇ ਮੈਨੂੰ #ਮਾਣ ਸੀ ,, ਰਾਜਵੀਰ ਗਰੇਵਾਲ 💞 ©Grewal Rajvir #SardarPatel
jittu sekhon
ਮੈਂ ਤੈਨੂੰ ਏਨਾਂ ਯਾਦ ਕਰਿਆ ਕਰੂ ਤੈਨੂੰ ਹਿਚਕੀਆ ਨਹੀਂ ਦਿਲ ਦਾ ਦੌਰਾ ਹੀ ਪਾਉ ਜੀਤੂ ਫੀਲਿੰਗ.... ਹੁਣ ਯਾਦ ਕਿਸ ਨਾਮ ਨਾਲ ਕਰਾਂ. ਫੀਲਿੰਗ.... #ਹੁਣ #ਯਾਦ #ਕਿਸ #ਨਾਮ #ਨਾਲ #ਕਰਾਂ...🙄😒🤔🤣
ਫੀਲਿੰਗ.... #ਹੁਣ #ਯਾਦ #ਕਿਸ #ਨਾਮ #ਨਾਲ #ਕਰਾਂ...🙄😒🤔🤣
read moreits_sukh3337
ਮੇਰੀ ਪਿੱਠ ਪਿੱਛੇ ਕਈ ਕਹਿੰਦੇ ਨੇ ਮੇਂ ਬੋਲਦਾ ਨਈ ਸਾਇਦ ਹੰਕਾਰ ਗਿਆ ਪਰ ਓਨ੍ਹਾਂ ਕਿ ਦੱਸਾਂ ਕੇ ਬੋਲਣ ਲਈ ਕੁਝ ਬਾਕੀ ਨਾ ਮੇ ਤਾਂ ਹੁਣ ਬਸ ਹਾਰ ਗਿਆ #ਹੁਣ ਬੋਲਣ ਲਈ ਕੁਝ ਬਾਕੀ ਨਾ
#ਹੁਣ ਬੋਲਣ ਲਈ ਕੁਝ ਬਾਕੀ ਨਾ
read moreShahBaj Brar
#ਹੁਣ ਲਿਖਦਾ ਜਾਵਾਂਗਾ ❣️ Follow Kro ji 💕🙏 #ShahBazBrar #punjabi #urdupoetry #hindipoetry #punjabiqoutes #poetry #jattlife #trending #2020resolution sethiraj..midnight writer Seema Mehra SeThiRaJ ਲadhਰੋiਆ ਹਰਫ਼ ਦਾਨਗੜੵੀਆ
#ਹੁਣ ਲਿਖਦਾ ਜਾਵਾਂਗਾ ❣️ Follow Kro ji 💕🙏 #ShahBazBrar #Punjabi #urdupoetry #hindipoetry #punjabiqoutes #Poetry #jattlife #Trending #2020resolution sethiraj..midnight writer Seema Mehra SeThiRaJ ਲadhਰੋiਆ ਹਰਫ਼ ਦਾਨਗੜੵੀਆ
read moreਪ੍ਰੀਤ ✍
#ਅੱਜ ਨੂੰ ਜੀਵਾ,#ਹੁਣ ਨੂੰ ਮਾਣਾ.... #ਨਾ ਮੈਂ ਮਰੂਖ,#ਨਾ ਮੈਂ ਸਿਆਣਾ.... #ਮਰਨ ਤੋਂ ਪਹਿਲਾ #ਮਰ ਨਾ ਜਾਮਾ....
ਪ੍ਰੀਤ ✍
#ਅੱਜ ਨੂੰ ਜੀਵਾ,#ਹੁਣ ਨੂੰ ਮਾਣਾ.... #ਨਾ ਮੈਂ ਮਰੂਖ,#ਨਾ ਮੈਂ ਸਿਆਣਾ.... #ਮਰਨ ਤੋਂ ਪਹਿਲਾ #ਮਰ ਨਾ ਜਾਮਾ....