Find the Best ਦਿਲ Shayari, Status, Quotes from top creators only on Gokahani App. Also find trending photos & videos about
Dilbag Dhaliwal
ਤੇਰੇ ਨਾਲ਼ ਹੀ ਸੱਭ ਕੁਝ ਆ ਸਾਰੀ ਦੁਨੀਆਂ ਰਾਤ ਦਿਨ ਵੀ ਇਕ ਪਲ ਔਖਾ ਹੋ ਜੇ ਤੇਰੇ ਬਿਨ ਵੀ ਤੇਰਾ ਧਾਲੀਵਾਲ ©Dilbag Dhaliwal #tereliye #ਦਿਲ #ਪਿਆਰ #ਸ਼ਾਇਰੀ #ਲਾਈਕ #plz #gusy Shristi Yadav Dishant self Pooja Udeshi Kiran ram singh yadav
jaspreet Kaur
ਤੂੰ ਰੰਗਾਂ ਦੀ ਫ਼ਿਕਰ ਨਾ ਕਰ । ਲਾਲ,ਪੀਲਾ ਹਰਾ ਨੀਲਾ ਜ਼ਿਕਰ ਨਾ ਕਰ। ਗੁੱਸੇ ਨਾ ਹੋ ਪਿਆਰ ਕਰ ਰੁੱਸੀ ਨੂੰ ਮਨਾ ਲ਼ੈ। ਜਿਵੇਂ ਦਾ ਹੈਂ ਉਂਵੇਂ ਰਹਿ ਢੰਗ ਨਾ ਬਦਲ । ਰੰਗ ਤਾਂ ਬਥੇਰੇ ਮਿਲ ਜਾਣਗੇ ਵੇ ਚੰਨਾ , ਕਚੜੇ ਜਿਹੇ ਰੰਗਾਂ ਵਾਂਗੂੰ ਰੰਗ ਨਾ ਬਦਲ। ਕਰਮਜੀਤ ਭੋਤਨਾ ©jaspreet Kaur #ਦੋਸਤੀ #ਪਿਆਰ #ਆਪਣੇ #ਦਿਲ
#ਦੋਸਤੀ #ਪਿਆਰ #ਆਪਣੇ #ਦਿਲ
read moreROOMI RAJ
ਦਿਲ ਦਾ ਚੈਨ ਤੇ ਰੂਹ ਦੀ ਰੌਣਕ ਸਾਰੇ ਬੱਚੇ। ਸਭ ਨੂੰ ਦੇਵੇ ਰੱਬ ਇਹ ਪਿਆਰੇ ਪਿਆਰੇ ਬੱਚੇ। ©ROOMI RAJ #maaPapa #Bache #dildachain #ਦਿਲ
#maaPapa #Bache #dildachain #ਦਿਲ
read moreLucky Singh
ਬੜੀਆਂ ਦੁਆਵਾ ਨਾਲ ਮੰਗਿਆ ਸੀ ਤੈਨੂ ਸਜਣਾ' ਤੂੰ ਇਕ ਪਲ ਚ ਹੀ ਬੇਬਫਾ ਕਹਿ ਕੇ ਚਲਾ ਗਿਆ' 😔😔😔😔 ©Lucky Singh #ਦਿਲ ਦੇ ਜਜਬਾਤ
#ਦਿਲ ਦੇ ਜਜਬਾਤ
read moreਕਰਨ ਸਿੱਧੂ
#ਮੈਂ_ਹੁਸਨ ਦੇਖ ਕੇ ਪਰੀਆਂ ਦਾ ਕਦੇ #ਮਨ_ਪਰਚਾਵਾ ਨਈ ਕਰਦਾ #ਦਿਲੋਂ ਪਿਆਰ ਕਰਦਾਂ ਤੈਨੂੰ ਨੀ ਮੈਂ ##ਲੋਕ_ਵਿਖਾਵਾ ਨਈ ਕਰਦਾ ਜਿੱਥੇ #ਮਾਣ_ਮਿਲੇ_ਸਤਿਕਾਰ ਮਿਲੇ ਉਹਨਾਂ #ਕਦਮਾਂ ਦੇ ਵਿਚ ਵਿਛਦਾ ਹਾਂ ਹੈ #ਤਿਓੜੀ ਜਿਹਦੇ ਮੱਥੇ ਤੇ ਉਨ੍ਹਾ ਦਾ #ਦਾਅਵਾ ਨਹੀਂ ਕਰਦਾ #ਜਦ_ਤੱਕ_ਧੜਕੂਗਾ ਇਹ #ਦਿਲ 💓 ਇਹੀ ਕਹੂ, #ਤੇਰੇ_ਨਾਲ_ਪਿਆਰ_ਹੈ__ਤੇ ____ #ਹਮੇਸ਼ਾ_ ਰਹੂ.. #ਮੈਂ_ਦਿਲ__ਬਹਿਲਾਵਾ_ਨਹੀਂ_ਕਰਦਾ ❤️ ਦਿਲੋਂ #ਪਿਆਰ ਕਰਦਾ ਤੈਨੂੰ ਨੀ 💑 😊ਮੈਂ ਲੋਕ #ਪਰਚਾਵਾ ਨਈ ਕਰਦਾ😊 ©ਕਰਨ ਸਿੱਧੂ #OneSeason
ਕਰਨ ਸਿੱਧੂ

kishu
ਪਿਆਰ ਇਛ ਨੇ ਸ਼ਬਦਾਂ ਦੇ ਉਲਟੇ ਅਰਥ ਹੁੰਦੇ ਦਿਲ ਜਦੋਂ ਕਿਸੇ ਤੇ ਆਇਆ ਤਾਂ ਸਮਝੋ ਦਿਲ ਗਿਆ ©kishu #ਦਿਲ
#ਦਿਲ
read more