Find the Best ਦਿਓ Shayari, Status, Quotes from top creators only on Gokahani App. Also find trending photos & videos about
jittu sekhon
#ਜਨਾਬ #ਕਰੋ #ignore #ਰੱਜ #ਰੱਜ #ਕੇ #ਕਰੋ #ਜਦੋ #ਕਰ #ਕਰ #ਅੱਕ #ਗਏ #ਦੱਸ #ਦਿਓ #ਫੇਰ #ਅਸੀਂ #ਸ਼ੁਰੂ #ਕਰ #ਦੇਵਾਂਗੇ. ...😜😝🤣🙈 ਜੀਤੂ ਸੇਖੋਂ ...😜😜🤣🙈 #ਜੀਤੂ ਫੀਲਿੰਗ..... #ਲੋ #ਨਜ਼ਾਰੇ ..... #huuurrre #khaliwali.....😜😜🤣🙈
#ਜੀਤੂ ਫੀਲਿੰਗ..... #ਲੋ #ਨਜ਼ਾਰੇ ..... #huuurrre #khaliwali.....😜😜🤣🙈
read moreDr.ਲਿਖਾਰੀ
ਨਾ ਰੱਖੋ ਨਰਾਜਗੀ ਦਿਲ ਦੇ ਵਿੱਚ ਦਿਲ ਨੂੰ ਸਾਫ ਕਰ ਦਿਓ 🤗 ਜਿਸਦੇ ਬਿਨਾ ਲੱਗੇ ਖੁਦ ਨੂੰ ਅਧੂਰਾ ਬਿਹਤਰ ਹੈ ਉਸਨੂੰ ਮੁਆਫ ਕਰ ਦਿਓ
Preet
ਕਹਿੰਦਾ ਸੀ,ਤੇਰੇ ਪਿੱਛੇ ਲੱਗ ਤਾਰੇ ਤੋੜ ਦਿਓ ਪਤਾ ਨਹੀਂ ਸੀ ਮੈਨੂੰ ਹੋਰਾਂ ਪਿੱਛੇ ਲੱਗ ਮੇਰਾ ਦਿਲ ਤੋੜ ਦਿਓ। ✍️...Preet
Manjit 2015
ਮੈਨੂੰ ਪਤਾ ਕਿੱਥੇ ਜਾਣਾ ਮੈਨੂੰ ਰਾਹ ਨਾ ਦਿਓ ਉਹਨੂੰ ਭੁੱਲਣ ਦੀ ਮੈਨੂੰ ਤੁਸੀ ਸਲਾਹ ਨਾ ਦਿਓ ਮਨਜੀਤ 2015
unknown writer
ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ, ਸਾਡੇ ਕਿਤੇ ਵਾਅਦਿਆਂ ਨੂੰ ਅਣਜਾਣ ਨਾ ਜਾਣ ਦਿਓ।। ਦੇਸ਼ ਵਾਸੀਓ ਭੁੱਲ ਨਾਂ ਜਾਇਓ ਸਾਡੀ ਸ਼ਹਾਦਤ ਨੂੰ, ਸਾਡੀਆਂ ਮਾਵਾਂ ਦਿਆ ਹਸਿਆ ਨੂੰ ਬੇਕਾਰ ਨਾ ਜਾਣ ਦਿਓ।। ਦੇਸ਼ਵਸਿਓ ਭੁੱਲ ਨਾ ਜਾਇਓ ਇਸ ਦਿਵਸ ਨੂ, ਸਾਡੀ ਆਸ ਨੂੰ ਬੇਆਸ ਨਾ ਜਾਣ ਦਿਓ।। ਦੇਸ਼ ਵਾਸੀਓ ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ dedicate to ਭਗਤ ਸਿੰਘ, ਉੱਦਮ ਸਿੰਘ, ਕਰਤਾਰ ਸਿੰਘ ਸਰਾਭਾ #ਸ਼ਹਾਦਤ #shahadat #independentday
#ਸ਼ਹਾਦਤ #shahadat #independentday
read moreunknown writer
ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ, ਸਾਡੇ ਕਿਤੇ ਵਾਅਦਿਆਂ ਨੂੰ ਅਣਜਾਣ ਨਾ ਜਾਣ ਦਿਓ।। ਦੇਸ਼ ਵਾਸੀਓ ਭੁੱਲ ਨਾਂ ਜਾਇਓ ਸਾਡੀ ਸ਼ਹਾਦਤ ਨੂੰ, ਸਾਡੀਆਂ ਮਾਵਾਂ ਦਿਆ ਹਸਿਆ ਨੂੰ ਬੇਕਾਰ ਨਾ ਜਾਣ ਦਿਓ।। ਦੇਸ਼ਵਸਿਓ ਭੁੱਲ ਨਾ ਜਾਇਓ ਇਸ ਦਿਵਸ ਨੂ, ਸਾਡੀ ਆਸ ਨੂੰ ਬੇਆਸ ਨਾ ਜਾਣ ਦਿਓ।। ਦੇਸ਼ ਵਾਸੀਓ ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ dedicate to ਭਗਤ ਸਿੰਘ, ਉੱਦਮ ਸਿੰਘ, ਕਰਤਾਰ ਸਿੰਘ ਸਰਾਭਾ #ਸ਼ਹਾਦਤ #shahadat #independentday
#ਸ਼ਹਾਦਤ #shahadat #independentday
read moreਗੁਰਵਿੰਦਰ ਗਿੱਲ
ਨਾ ਰੱਖੋ ਨਰਾਜਗੀ ਦਿਲ ਦੇ ਵਿੱਚ ਦਿਲ ਨੂੰ ਸਾਫ ਕਰ ਦਿਓ 🤗 ਜਿਸਦੇ ਬਿਨਾ ਲੱਗੇ ਖੁਦ ਨੂੰ ਅਧੂਰਾ ਬਿਹਤਰ ਹੈ ਉਸਨੂੰ ਮੁਆਫ ਕਰ ਦਿਓ Shilpa Kumari Jha #suman# Parwinder Kaur
Shilpa Kumari Jha #SUMAN# Parwinder Kaur
read moreਤੇਰਾ_ਸੁਖ
ਹੁਣ ਤਾਂ ਬਦਲ ਜਾਓ ਜਨਾਬ, ਲਾਹ ਦਿਓ ਬੁਰਾਈ ਦਾ ਨਕਾਬ, ਓਹ ਵੀ ਨੇ ਪੂਰੇ ਕਰਨੇ, ਨਿੱਕੇ ਨਿੱਕੇ ਮੇਰੇ ਨੇ ਜੋ ਖੁਆਬ, ਪਿੱਠ ਪਿੱਛੇ ਜਿਹੜੇ ਨੇ ਗੱਲਾਂ ਕਰਦੇ, ਕਰਨੇ ਅਾ ਓਹਨਾਂ ਦੇ ਵੀ ਹਿਸਾਬ, ਜਿੰਦਗੀ ਚ ਕੁਝ ਵੱਖਰੇ ਸਵਾਲ, ਲੈਣੇ ਅਾ ਮੈਂ ਓਹਨਾਂ ਦੇ ਜਵਾਬ, ਸਾਡੇ ਹਿੱਸੇ ਕੰਡੇ ਆਏ ਸੀ, ਤੇਰੇ ਹਿੱਸੇ ਆਏ ਨੇ ਗੁਲਾਬ, ਦਿਮਾਗ ਵਾਲੀਆਂ ਤਾਂ ਬਹੁਤ ਪੜੀਆਂ, ਪੜ੍ਹਨੀ ਅਾ ਦਿਲ ਦੀ ਕਿਤਾਬ, ਗੁਲਾਮੀ ਦੀਆਂ ਜੰਜੀਰਾਂ ਤੋੜ ਕੇ, ਕਰ ਦਿਓ ਆਜਾਦੀ ਦਾ ਇੰਕਲਾਬ, ਓਸ ਯਾਰ ਨੂੰ ਛੱਡ ਦਿਓ, ਸਹੁੰ ਚੁੱਕ ਕੇ ਪਿਲਾਵੇ ਜੋ ਸ਼ਰਾਬ, ਜਿਸ ਦੇ ਸਿਰ ਤੇ ਕਾਲਾ ਐਸ਼ ਕਰਦਾ, ਜਿਉਂਦਾ ਰਹੇ ਮੇਰਾ ਫਾਦਰ ਸਾਬ। going to hope #punjabi
going to hope #Punjabi
read moreGurtej Singh
ਮੈਂ ਧੀ ਥੋਡੀ ਨਿਮਾਣੀ ਜਿਹੀ ਕਿਉਂ ਕਰਦੇ ਓ ਜ਼ੁਲਮ ਮੇਰੇ ਤੇ ਕਿਉਂ ਕੁੱਖ ਵਿਚ ਮੈਨੂੰ ਮਾਰਦੇ ਓ ਕੁਝ ਤਾਂ ਰਹਿਮ ਕਰੋ ਮੇਰੇ ਤੇ। ਮੈਂ ਕੁਝ ਨਹੀਂ ਲੈਣਾ ਥੋਡੇ ਤੋਂ ਬਸ ਦੇਖਣਾ ਇਹ ਜਹਾਨ ਕੁਝ ਕਰਕੇ ਥੋਨੂੰ ਦਿਖਾਵਾਂਗੀ ਬਣਨਾ ਮੈਂ ਮਹਾਨ। ਕਿਉਂ ਬੋਝ ਤੁਸੀਂ ਮੈਨੂੰ ਸਮਝਦੇ ਓ ਮੈਂ ਦਿਲ ਦੀ ਬੜੀ ਸੱਚੀ ਆਂ ਇੱਕ ਵਾਰ ਮੌਕਾ ਮੈਨੂੰ ਦੇ ਦਿਓ ਸਹਾਰਾ ਬਣਾਂਗੀ ਗੱਲ ਏ ਪੱਕੀ ਆ। ਏ ਆਵਾਜ਼ ਐ ਧੀ ਨਿਮਾਣੀ ਦੀ ਤੁਸੀਂ ਕੁਝ ਤਾਂ ਸੋਚੋ ਵੇ ਲੋਕੋ ਕਿਉਂ ਭਰੂਣ ਹੱਤਿਆਂ ਕਰਦੇ ਓ ਸਾਨੂੰ ਮੌਕਾ ਦੇ ਦਿਓ ਲੋਕੋ। ✍️✍️✍️ ਗੁਰਤੇਜ ਸਿੰਘ ਧੀ ਦੀ ਆਵਾਜ਼
ਧੀ ਦੀ ਆਵਾਜ਼
read moreAmrit Amrit
Tribute to Shiv Kumar Batalvi and all Punjabi Legends ਜਿਨ੍ਹਾਂ ਕਲਮਾਂ ਨਾਲ ਦਿੱਤੀ ਕੌਮ ਨੂੰ ਪਹਿਚਾਨ, ਇਹ ਜੋ ਸਾਡੀ ਝੋਲੀ ਪਾ ਗਏ ਜਜ਼ਬਾਤਾਂ ਵਾਲਾ ਦਾਨ ਜਿਨ੍ਹਾਂ ਵਿਰਸਾ ਬਣਾਇਆ, ਜਿਨ੍ਹਾਂ ਕਰਕੇ ਹੈ ਸ਼ਾਨ ਉਹਨਾਂ ਨੂੰ ਨਾ ਕਦੇ ਮਨਾਂ 'ਚੋਂ ਭੁਲਾਇਓ ਦੋਸਤੋ ਦਿੱਤੇ ਜੋ ਨੇ ਇਹਨਾਂ ਛੰਦ ਤੇ ਕਬਿੱਤ "ਅਮ੍ਰਿਤ" ਸਾਂਭ ਰੱਖੋ ਇਹ ਖਜ਼ਾਨਾ ਨਾ ਗਵਾਇਓ ਦੋਸਤੋ ਇਹ ਜੋ ਸ਼ਿਵ, ਸਰਤਾਜ ਤੇ ਮੁਹੰਮਦ, ਫ਼ਕੀਰ ਮਖਦੂਮ, ਬਾਬਾ ਨਜਮੀ ਤੇ ਸ਼ੰਭੂ, ਭਾਈ ਵੀਰ ਲਿਖੇ ਕਿੱਸੇ ਜਿਨ੍ਹਾਂ ਸੈਫ਼ੁਲ-ਮਲੂਕ ਅਤੇ ਹੀਰ ਇਨ੍ਹਾਂ ਨੂੰ ਨਾ ਕਦੇ ਮਾੜਾ ਅਖਵਾਇਓ ਦੋਸਤੋ ਚੰਗਾ ਸੁਣ, ਚੰਗਾ ਬੋਲ, ਚੰਗਾ ਲਿਖ, ਚੰਗਾ ਗਾ ਇਨ੍ਹਾਂ ਸਭਨਾਂ ਦੀ ਇੱਜ਼ਤ ਵਧਾਇਓ ਦੋਸਤੋ ਇਹ ਜੋ ਲੁਕ ਜਿਹਾ ਗਿਆ ਐ ਸਾਹਿਤ ਮਿੱਟੀ ਵਿੱਚ, ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ... ✍✍Amrit✍✍ #Happy_Birthday_to_Shiv_Kumar_Batalvi ਸਦੀ ਦੇ ਮਹਾਨ ਸ਼ਾਇਰ ਨੂੰ ਜਨਮ ਦਿਨ ਤੇ ਹਾਰਦਿਕ ਨਮਨ dont forget to love,comment and follow... #nojoto #nojotopunjabi #shayari #poetry #punjabishayari #punjabipoetry #love #lovepoetry #loveshayari #lovequote #lovequotes Palvi Chalana Gagan Bhullar Akashdeep Maan Love Ajaypal Singh Deep Sandhu
#Happy_Birthday_to_Shiv_Kumar_Batalvi ਸਦੀ ਦੇ ਮਹਾਨ ਸ਼ਾਇਰ ਨੂੰ ਜਨਮ ਦਿਨ ਤੇ ਹਾਰਦਿਕ ਨਮਨ dont forget to love,comment and follow... nojoto #nojotopunjabi #Shayari #Poetry #punjabishayari #Punjabipoetry #Love #lovepoetry #loveshayari #lovequote #lovequotes Palvi Chalana Gagan Bhullar Akashdeep Maan Love Ajaypal Singh Deep Sandhu
read more