Find the Best ਰਾਜਨੀਤੀ Shayari, Status, Quotes from top creators only on Gokahani App. Also find trending photos & videos aboutਰਾਜਨੀਤੀ meaning in hindi, ਰਾਜਨੀਤੀ ਸ਼ਾਸਤਰ in english, ਰਾਜਨੀਤੀ ਅਤੇ ਧਰਮ, ਰਾਜਨੀਤੀ ਸ਼ਾਸਤਰ ਅਤੇ ਇਤਿਹਾਸ, ਰਾਜਨੀਤੀ ਸà¨à¨¿à¨†à¨šà¨¾à¨°,
Aman jassal
ਰੋਲ ਮਾਡਲ ਸੀ ਨੌਜਵਾਨਾਂ ਦਾ ਕਦੇ ਜੱਸੀ ਜਸਰਾਜ ਭਾਜਪਾ ਵਿੱਚ ਵੜ ਗਿਆ ਮੜੀ ਮੋਟੀ ਤਾ ਕਰ ਲੈਂਦਾ ਚੋਹਣ ਵਾਲਿਆਂ ਦੀ ਲਿਹਾਜ਼ ਕੀ ਗੱਲ ਤੇਰੇ ਅਦਰਲੇ ਬਿੱਕਰ ਤੋਂ ਕਿਸੇ ਨੇ ਪਾਵਾ ਖੋਹ ਲਿਆ ਕਮਾਈ ਘੱਟ ਗਈ ਸੀ ਜਿਹੜਾ ਨੋਟਾਂ ਵੱਲ ਨੂੰ ਹੋ ਗਿਆ ਜਵਾਬ ਤਾਂ ਤੈਨੂੰ ਦੇਣਾ ਪਊ ਗਾ ਬਿੱਕਰਾ ਦਿੱਲੀ ਮੋਰਚੇ ਚ 700 ਬੰਦਾ ਮੌਤ ਦੀ ਨੀਂਦ ਸੋ ਗਿਆ ©Aman jassal #gharuan #ਘੜੂੰਆਂ #Punjabi #punjabisong #Song #electiontime #PunjabElections #ਆਪਣੇ
#gharuan #ਘੜੂੰਆਂ #Punjabi #punjabisong Song #electiontime #PunjabElections #ਆਪਣੇ
read moreAman jassal
ਤੇਰਾ ਨਵਾਂ ਚਿਹਰਾ ਨਵੀਂ ਰਾਜ਼ਨੀਤੀ ਐ ਵੋਟ ਪਾਉਣੀ ਵਿਸ਼ਵਾਸ ਕਰਕੇ ਫੱਟੀ ਪੋਚਣੀ ਨੀ ਵਿਚਕਾਰੋਂ ਤੋੜਨੀ ਜੇ ਨਾ ਗਿਆ ਤੂੰ ਵਿਕਾਸ ਕਰਕੇ ©Aman jassal #WritersSpecial #ਵੋਟਾਂ #Vote #elecation #gharuan #ਰਾਜਨੀਤੀ #ਰਾਜ਼ #rajniti
#WritersSpecial #ਵੋਟਾਂ #Vote #elecation #gharuan #ਰਾਜਨੀਤੀ #ਰਾਜ਼ #rajniti
read moreAman jassal
ਸੋਨੇ ਦਾ ਸਮੁੰਦਰ ਐ ਪੰਜਾਬ ਪੰਜ ਸਾਲਾਂ ਬਾਅਦ ਲੁੱਟ ਮਚਾਉਣ ਵਾਲੇ ਸਮੁੰਦਰੀ ਡਾਕੂ ਹਰ ਵਾਰ ਹੀ ਝੂਠ ਬੋਲ ਕੇ ਕਿਸ਼ਤੀ ਸਾਂਭ ਲੈਂਦੇ ਐ ਜਦ ਕੀ ਅਸਲੀ ਮਲਾਹ ਤਾ ਪੰਜਾਬ ਲਈ ਸ਼ਹੀਦੀਆਂ ਪਾ ਗਏ ©Aman jassal #Memories #ਪੰਜਾਬੀ #ਪੰਜਾਬ #ਘੜੂੰਆਂ #gharuan #Nojoto #nojotohindi #ਰਾਜਨੀਤੀ
#Memories #ਪੰਜਾਬੀ #ਪੰਜਾਬ #ਘੜੂੰਆਂ #gharuan #nojotohindi #ਰਾਜਨੀਤੀ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited