Nojoto: Largest Storytelling Platform

Best ਕੇ Shayari, Status, Quotes, Stories

Find the Best ਕੇ Shayari, Status, Quotes from top creators only on Gokahani App. Also find trending photos & videos about

  • 499 Followers
  • 1427 Stories

ਮਨਦੀਪ ਛੀਨਾ

#ToApologize #ਕਾਗਜ਼#ਤੇ#ਆ#ਕੇ#ਖਤਮ#ਹੁੰਦੇ#ਨੇ#ਕੁਝ #ਰਿਸ਼ਤੇ

read more

GaganDeep Saini

Mind SMS quotes status messages #ਕੰਡੇ ਬੇਸ਼ੱਕ ਮਿਲੇ, ਚੁਗ ਕੇ ਰੱਖ ਲਏ ਕੋਲ ਅਸੀਂ, 
ਰਾਹਾਂ ਚੋਂ ਸਾਨੂੰ ਮੋਤੀ ਨਹੀਂ ਲੱਭੇ...
#ਤੜਕੇ ਉੱਠ ਕੇ ਚਾਹ ਵੀ ਫਿੱਕੀ ਪੀਤੀ ਹੈ ਕਈ ਵਾਰ, 
ਅਸੀਂ ਨਿਰਣੇ ਕਾਲਜੇ ਕੋਈ ਬਦਾਮ ਨਹੀਂ ਚੱਬੇ...
#ਸਾਨੂੰ ਚਾਰੇ ਪਾਸੇ ਬਸ ਦੁੱਖ ਨਜ਼ਰ ਆਏ ਨੇ, 
ਕੀ ਸੱਜੇ ਤੇ ਕੀ ਖੱਬੇ...
#ਜ਼ਰੂਰਤਾਂ ਪੂਰੀਆਂ ਹੋ ਜਾਣ ਏਨਾ ਹੀ ਕਾਫੀ ਹੈ, 
ਅਰਮਾਨ ਤਾਂ ਰਹਿ ਗਏ ਦਿਲ ਵਿੱਚ ਦੱਬੇ...
#ਕੇ ਜ਼ਿੰਦਗੀ ਜਿੱਦਾਂ ਵੀ ਚੱਲ ਰਹੀ ਐ, ਬਸ ਠੀਕ ਹੈ, 
ਨਜ਼ਰ ਨਾ ਲੱਗੇ...
      
       'deepgagan' #deepgagan #deepgagansaini #saini

GaganDeep Saini

Mind SMS quotes status messages #ਕੇ ਜ਼ਿੰਦਗੀ ਜਿੱਦਾਂ ਵੀ ਚੱਲ ਰਹੀ ਐ, ਬਸ ਠੀਕ ਹੈ, 
ਨਜ਼ਰ ਨਾ ਲੱਗੇ...
#ਓਹਨਾਂ ਨੇ ਖੱਟ ਲਿਆ ਹੋਣਾ ਮੁਨਾਫ਼ਾ, 
ਅਸੀਂ ਰਹਿ ਗਏ ਠੱਗੇ ਦੇ ਠੱਗੇ...
#ਸ਼ਾਇਦ ਅਸੀਂ ਵੀ ਕਦੇ ਲਾਏ ਹੋਣਗੇ, 
ਤਾਹੀਂ ਸਾਡੇ ਤੇ ਅੱਜ ਇਲਜ਼ਾਮ ਲੱਗੇ...
#ਉਹ ਪਾਉਂਦੇ ਨੇ brand ਨਵੇਂ-ਨਵੇਂ, 
ਪਰ ਅਸੀਂ ਪਾ ਲਈਏ ਘਰੇ ਸਿਓਂ ਕੇ ਝੱਗੇ...
#ਕੇ ਜ਼ਿੰਦਗੀ ਜਿੱਦਾਂ ਵੀ ਚੱਲ ਰਹੀ ਐ, ਬਸ ਠੀਕ ਹੈ, 
ਨਜ਼ਰ ਨਾ ਲੱਗੇ...


         'deepgagan' #deepgagan #saini #gagan

jittu sekhon

#ਜੀਤੂ ਫੀਲਿੰਗ..... #ਲੋ #ਨਜ਼ਾਰੇ ..... #huuurrre #khaliwali.....😜😜🤣🙈

read more
#ਜਨਾਬ #ਕਰੋ #ignore #ਰੱਜ #ਰੱਜ #ਕੇ 
#ਕਰੋ #ਜਦੋ #ਕਰ #ਕਰ #ਅੱਕ #ਗਏ #ਦੱਸ
 #ਦਿਓ  #ਫੇਰ #ਅਸੀਂ  #ਸ਼ੁਰੂ #ਕਰ #ਦੇਵਾਂਗੇ.
...😜😝🤣🙈


                     ਜੀਤੂ ਸੇਖੋਂ ...😜😜🤣🙈 #ਜੀਤੂ 
        ਫੀਲਿੰਗ..... #ਲੋ #ਨਜ਼ਾਰੇ ..... #huuurrre #khaliwali.....😜😜🤣🙈

jittu sekhon

read more
#ਇੱਥੇ #ਦੁਨੀਆਂ #ਫਿਰੇ #ਲੁੱਟਦੀ #ਬੰਦੇ ਨੂੰ #ਅਸੀਂ #ਤਾਂ #ਲੁੱਟ #ਹੋਏ #ਕਈ #ਵਾਰ #ਸੱਜਣਾ #ਕੁਜ #ਨੇ #ਲੁੱਟਿਆ #ਮੂੰਹ #ਦੇ #ਮਿੱਠੇ #ਬਣ #ਕੇ #ਤੂੰ #ਲੁੱਟਿਆ #ਨੈਣਾਂ #ਨੂੰ #ਬਣਾ #ਹਥਿਆਰ #ਸੱਜਣਾ.....🙂🙂

ਮਾਹੀ ਢਿੱਲੋ

ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।

read more
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ,
ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ।
ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ,
ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ।
ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ,
ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ।
ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ,
ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।।
ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।

SIMMA ਰਾਮਗੜ੍ਹੀਆ

#ਪੰਜਾਬੀ #ਕਵਿਤਾ #ਨੋਜੋਟੋ

read more
ਵੇ ਦੱਸ ਤੈਨੂੰ ਕਾਹਦੀ ਕਾਹਲੀ ਐ
ਦੋ ਘੜੀ ਬੈਹ ਕੇ, ਸਾਹ ਲੈ ਕੇ, ਤੂੰ ਵੇਖ ਤਾਂ ਸਹੀ
ਭੱਜ ਦੌੜ ਭਰੀ ਜ਼ਿੰਦਗੀ 'ਚ ਲਾ ਬਰੇਕ ਤਾਂ ਸਹੀ
ਜਿੰਦਾ ਖੋਲ ਤਾਂ ਦਿਲ ਵਾਲਾ
ਜਿੰਦ ਬਣ ਜਾਂਦੀ ਸੁਖਾਲੀ ਐ
ਵੇ ਦੱਸ ਤੈਨੂੰ ਕਾਹਦੀ ਕਾਹਲੀ ਐ 
ਤੂੰ ਵੀ ਪਹੁੰਚਣਾ ਓਸੇ ਥਾਂ
ਜਿੱਥੇ ਪਹੁੰਚਣਾ ਏ ਸਭਨਾਂ
ਫੇਰ ਦੱਸ ਕਾਹਦੀ ਕਾਹਲੀ ਐ 

✍SIMMU #ਪੰਜਾਬੀ #ਕਵਿਤਾ #ਨੋਜੋਟੋ

Hardeep kashyap

ਜ਼ਿੰਦਗੀ ਦੇ ਕੋਲ

read more
ਵਿੱਚ ਹਵਾਵਾਂ ਉੱਠਣਾ ਸਿੱਖੀ,ਕਿਸੇ ਨੂੰ ਧੌਖਾ ਦੇਵੀ ਨਾ,
ਆਪਨਿਆਂ ਕੋਲੋ ਕਾਹਦੇ ਪਰਦੇ,ਬੇਗਾਨਿਆ ਨੂੰ ਆਪਨੇ ਕਹਿ ਵੀ ਨਾ,
ਕਈ ਆਪਨੇ ਬੇਗਾਨੇ ਹੋ ਜਾਦੇ,ਕਈ ਬੇਗਾਨੇ ਆਪਨੇ ਹੋ ਬਣ ਜਾਦੇ,
ਆਪਨੇ ਤਾ ਹੁੰਦੇ ਉਹ ਸੱਜਣਾਂ,ਜਿਹੜੇ ਧੜਕਣ ਬਣ ਕੇ ਧੜਕ ਰਹੇ,
ਇੱਥੇ ਰੂਹਾਂ ਵਾਲੇ ਮੇਲੇ ਨੇ,ਕਈ ਜੁਦਾਈਆਂ ਦੇ ਵਿੱਚ ਪੜਕ ਰਹੇ,
ਜਿਹਦਾ ਤੂੰ ਬਣਨਾ ਚਾਹੁਣਾ ਏ,ਉਹ ਦੂਰ ਹੋਕੇ ਤੈਥੋ ਰਾਜੀ ਨੇ,
ਕਈ ਦੂਰ ਹੋਕੇ ਵੀ ਕੋਲੇ ਨੇ,ਕਈ ਦਿਲ ਚ ਰਹਿ ਕੇ ਰਾਜੀ ਨੇ, ਜ਼ਿੰਦਗੀ ਦੇ ਕੋਲ

Harjit Dildar Dildar

ਮੇਰੀ ਰਚਨਾ ਮੇਰੀ ਪਹਿਚਾਣ

read more
ਤੂੰ ਪਰਾਇਆ ਕਰ ਗਿਆ ਸਾਨੂੰ ਸੱਜਣਾ ਮੁੱਖ ਮੋੜ ਕੇ
ਹੌਸਲੇ ਸਾਡੇ ਵੀ ਦੇਖ ਜੋ ਜਿੰਦਾ ਨੇ
ਭਾਵੇਂ ਚਲਾ ਗਿਆ ਤੂੰ ਦੁੱਖਾਂ ਵਿੱਚ ਰੋੜ ਕੇ ਮੇਰੀ ਰਚਨਾ ਮੇਰੀ ਪਹਿਚਾਣ

ਨਿਮਾਣਾ ਲਵੀ

read more
ਇਸ ਮਿੱਟੀ ਦੀ ਕੁੱਖ ਚ ਵੱਡਾ ਵੀਰ ਮੇਰਾ,
ਦਫਨ ਹੈ 13 ਸਾਲਾਂ ਤੋਂ ਤਾਬੂਤ ਬਣ ਕੇ।
ਇਸ ਘਰ ਚ ਮਿਲੇ ਸਦਾ ਮਹਿਕ ਉਸਦੀ,
ਨਿਮਾਣੇ ਦੀ ਜਿੰਦ ਤੜਫਦੀ ਕੂਕ ਬਣ ਕੇ।
ਲਵੀ ਅੱਜ ਵੀ ਭਰਾ ਸਿਵਿਆਂ ਚ ਲੱਭਦਾ ਏ,
ਦੁੱਖ ਉਠਦੇ ਨੇ ਕਾਲਜਿਓ ਖਰੂਦ ਬਣ ਕੇ।
loader
Home
Explore
Events
Notification
Profile