Find the Best Sikhs Shayari, Status, Quotes from top creators only on Gokahani App. Also find trending photos & videos aboutwhy is the guru granth sahib important to sikhs, what do the sikhs commonly call diwali, shayri for sikhs 0, sikhs in afghanistan, how do sikhs celebrate diwali,
دوندر ماحل
ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ। #੦੩੫੫P੧੧੧੧੨੦੨੩ ©Dawinder Mahal ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ। #੦੩੫੫P੧੧੧੧੨੦੨੩ #dawindermahal #dawindermahal_11 #MahalRanbirpurewala #punjabimusically #Poetry #oldpunjabipoetry #Sikhs #khalsa #punjbiunipatiala
ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ। #੦੩੫੫P੧੧੧੧੨੦੨੩ #dawindermahal #dawindermahal_11 #MahalRanbirpurewala #punjabimusically Poetry #oldpunjabipoetry #Sikhs #khalsa #punjbiunipatiala
read moreدوندر ماحل
ਸਭ ਤੋਂ ਕੀਮਤੀ ਚੀਜ਼ ਹੈ ਸਮਾਂ, ਸਮੇਂ ਨਾਲ ਸਭ ਕੁੱਝ ਬਣ ਸਕਦੇ ਉਪਜ ਸਕਦੇ, ਪਰ ਸਭ ਕੁੱਝ ਹੁੰਦਿਆ ਸੁੰਦਿਆ ਵੀ, ਸਮੇਂ ਨੂੰ ਬਣਾਉਣਾ ਉਜਾਗਰ ਕਰਨਾ ਨਾ-ਮੁਮਕਿਨ ਹੀ ਹੈ। #1024A05032023 ©Dawinder Mahal ਸਭ ਤੋਂ ਕੀਮਤੀ ਚੀਜ਼ ਹੈ ਸਮਾਂ, ਸਮੇਂ ਨਾਲ ਸਭ ਕੁੱਝ ਬਣ ਸਕਦੇ ਉਪਜ ਸਕਦੇ, ਪਰ ਸਭ ਕੁੱਝ ਹੁੰਦਿਆ ਸੁੰਦਿਆ ਵੀ, ਸਮੇਂ ਨੂੰ ਬਣਾਉਣਾ ਉਜਾਗਰ ਕਰਨਾ ਨਾ-ਮੁਮਕਿਨ ਹੀ ਹੈ। #1024A05032023 #dawindermahal #dawindermahal_11 #MahalRanbirpurewala #punjabimusically #Poetry #oldpunjabipoetry #Sikhs #khalsa #punjbiunipatiala
ਸਭ ਤੋਂ ਕੀਮਤੀ ਚੀਜ਼ ਹੈ ਸਮਾਂ, ਸਮੇਂ ਨਾਲ ਸਭ ਕੁੱਝ ਬਣ ਸਕਦੇ ਉਪਜ ਸਕਦੇ, ਪਰ ਸਭ ਕੁੱਝ ਹੁੰਦਿਆ ਸੁੰਦਿਆ ਵੀ, ਸਮੇਂ ਨੂੰ ਬਣਾਉਣਾ ਉਜਾਗਰ ਕਰਨਾ ਨਾ-ਮੁਮਕਿਨ ਹੀ ਹੈ। #1024A05032023 #dawindermahal #dawindermahal_11 #MahalRanbirpurewala #punjabimusically Poetry #oldpunjabipoetry #Sikhs #khalsa #punjbiunipatiala
read moreدوندر ماحل
ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ, ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ, ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੧੫ ਪੋਹ ੧੭੦੪ ©Dawinder Mahal ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ, ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ, ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੧੫ ਪੋਹ ੧੭੦੪
ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ, ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ, ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੧੫ ਪੋਹ ੧੭੦੪
read moreدوندر ماحل
ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ, ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ, ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ, ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੪ ਪੋਹ ੧੭੦੪ ©Dawinder Mahal ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ, ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ, ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ, ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੪ ਪੋਹ ੧੭੦੪
ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ, ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ, ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ, ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੪ ਪੋਹ ੧੭੦੪
read moreدوندر ماحل
ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ, ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ, ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ, ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ, ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੩ ਪੋਹ ੧੭੦੪ ©Dawinder Mahal ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ, ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ, ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ, ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ, ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ
ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ, ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ, ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ, ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ, ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ
read moreدوندر ماحل
ਦਿਨ ਦੂਜੇ ਕਚਹਿਰੀ ਲੱਗ ਪਈ, ਸੂਬੇ ਬੱਚੇ ਦਿੱਤੇ ਪੇਸ਼ ਕਰਾ, ਲਾਈਆਂ ਜਿਸ ਤੇ ਸੀ ਉਮੀਦਾਂ, ਹਾਅ ਦਾ ਨਾਅਰਾ ਗਿਆ ਉਹ ਲਾ, ਮਰਦਾਂ ਦੇ ਬਦਲੇ ਬੱਚੇ ਬਜ਼ੁਰਗਾਂ ਤੋਂ ਨਾ ਸੋਭਦੇ ਨੇ, ਆਖ ਸ਼ੇਰ ਮੁਹੰਮਦ ਤੁਰ ਪਿਆ, ਸੁੱਚੇ ਨੰਦ ਦੇ ਕਹਿਣ ਤੇ ਹੋਇਆ ਇਕ ਪਲਾਨ, ਨੀਹਾਂ ਵਿੱਚ ਚਿਣ ਦਿਓ ਇਹ ਕਾਜ਼ੀ ਦਾ ਫਰਮਾਣ, ਡੋਲੇ ਨਹੀਂ ਈਮਾਨ ਜੀ ਡਰਾਵੇ ਗਏ ਸਭ ਮੁਕਾ, ਕਿਹੜੀ ਮੌਤ ਦੀ ਗੱਲ ਕਰਦੇ ਸਾਨੂੰ ਲਾੜੀ ਮੌਤ ਦਾ ਚਾਅ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੧੨ ਪੋਹ ੧੭੦੪ ©Dawinder Mahal ਦਿਨ ਦੂਜੇ ਕਚਹਿਰੀ ਲੱਗ ਪਈ, ਸੂਬੇ ਬੱਚੇ ਦਿੱਤੇ ਪੇਸ਼ ਕਰਾ, ਲਾਈਆਂ ਜਿਸ ਤੇ ਸੀ ਉਮੀਦਾਂ, ਹਾਅ ਦਾ ਨਾਅਰਾ ਗਿਆ ਉਹ ਲਾ, ਮਰਦਾਂ ਦੇ ਬਦਲੇ ਬੱਚੇ ਬਜ਼ੁਰਗਾਂ ਤੋਂ ਨਾ ਸੋਭਦੇ ਨੇ, ਆਖ ਸ਼ੇਰ ਮੁਹੰਮਦ ਤੁਰ ਪਿਆ, ਸੁੱਚੇ ਨੰਦ ਦੇ ਕਹਿਣ ਤੇ ਹੋਇਆ ਇਕ ਪਲਾਨ, ਨੀਹਾਂ ਵਿੱਚ ਚਿਣ ਦਿਓ ਇਹ ਕਾਜ਼ੀ ਦਾ ਫਰਮਾਣ, ਡੋਲੇ ਨਹੀਂ ਈਮਾਨ ਜੀ ਡਰਾਵੇ ਗਏ ਸਭ ਮੁਕਾ, ਕਿਹੜੀ ਮੌਤ ਦੀ ਗੱਲ ਕਰਦੇ ਸਾਨੂੰ ਲਾੜੀ ਮੌਤ ਦਾ ਚਾਅ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।
ਦਿਨ ਦੂਜੇ ਕਚਹਿਰੀ ਲੱਗ ਪਈ, ਸੂਬੇ ਬੱਚੇ ਦਿੱਤੇ ਪੇਸ਼ ਕਰਾ, ਲਾਈਆਂ ਜਿਸ ਤੇ ਸੀ ਉਮੀਦਾਂ, ਹਾਅ ਦਾ ਨਾਅਰਾ ਗਿਆ ਉਹ ਲਾ, ਮਰਦਾਂ ਦੇ ਬਦਲੇ ਬੱਚੇ ਬਜ਼ੁਰਗਾਂ ਤੋਂ ਨਾ ਸੋਭਦੇ ਨੇ, ਆਖ ਸ਼ੇਰ ਮੁਹੰਮਦ ਤੁਰ ਪਿਆ, ਸੁੱਚੇ ਨੰਦ ਦੇ ਕਹਿਣ ਤੇ ਹੋਇਆ ਇਕ ਪਲਾਨ, ਨੀਹਾਂ ਵਿੱਚ ਚਿਣ ਦਿਓ ਇਹ ਕਾਜ਼ੀ ਦਾ ਫਰਮਾਣ, ਡੋਲੇ ਨਹੀਂ ਈਮਾਨ ਜੀ ਡਰਾਵੇ ਗਏ ਸਭ ਮੁਕਾ, ਕਿਹੜੀ ਮੌਤ ਦੀ ਗੱਲ ਕਰਦੇ ਸਾਨੂੰ ਲਾੜੀ ਮੌਤ ਦਾ ਚਾਅ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।
read moreدوندر ماحل
ਇੱਕ ਗੁਰਾਂ ਦੀ ਸਿੰਘਣੀ, ਦਿੱਤਾ ਹਕੂਮਤ ਨੂੰ ਭੁਲੇਖਾ ਪਾ, ਇੱਕਠੇ ਕਰ ਸਰੀਰ ਜੀ, ਦਿੱਤੇ ਅਗਨੀ ਭੇਂਟ ਕਰਾ, ਕੋਤਵਾਲੀ ਤੋਂ ਠੰਡੇ ਬੁਰਜ 'ਚ, ਪਹੁੰਚ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ, ਮਾਛੀਵਾੜੇ ਤੋਂ ਚੱਲਿਆ ਉੱਚ ਦਾ ਪੀਰ ਜੀ, ਨਾਲ ਪਿਆਰੇ ਗਨੀ ਖਾਂ ਨਬੀ ਖਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੦ ਪੋਹ ੧੭੦੪ ©Dawinder Mahal ਇੱਕ ਗੁਰਾਂ ਦੀ ਸਿੰਘਣੀ, ਦਿੱਤਾ ਹਕੂਮਤ ਨੂੰ ਭੁਲੇਖਾ ਪਾ, ਇੱਕਠੇ ਕਰ ਸਰੀਰ ਜੀ, ਦਿੱਤੇ ਅਗਨੀ ਭੇਂਟ ਕਰਾ, ਕੋਤਵਾਲੀ ਤੋਂ ਠੰਡੇ ਬੁਰਜ 'ਚ, ਪਹੁੰਚ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ, ਮਾਛੀਵਾੜੇ ਤੋਂ ਚੱਲਿਆ ਉੱਚ ਦਾ ਪੀਰ ਜੀ, ਨਾਲ ਪਿਆਰੇ ਗਨੀ ਖਾਂ ਨਬੀ ਖਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੦ ਪੋਹ ੧੭੦੪
ਇੱਕ ਗੁਰਾਂ ਦੀ ਸਿੰਘਣੀ, ਦਿੱਤਾ ਹਕੂਮਤ ਨੂੰ ਭੁਲੇਖਾ ਪਾ, ਇੱਕਠੇ ਕਰ ਸਰੀਰ ਜੀ, ਦਿੱਤੇ ਅਗਨੀ ਭੇਂਟ ਕਰਾ, ਕੋਤਵਾਲੀ ਤੋਂ ਠੰਡੇ ਬੁਰਜ 'ਚ, ਪਹੁੰਚ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ, ਮਾਛੀਵਾੜੇ ਤੋਂ ਚੱਲਿਆ ਉੱਚ ਦਾ ਪੀਰ ਜੀ, ਨਾਲ ਪਿਆਰੇ ਗਨੀ ਖਾਂ ਨਬੀ ਖਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੦ ਪੋਹ ੧੭੦੪
read moreدوندر ماحل
ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ, ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ, ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੯ ਪੋਹ ੧੭੦੪ ©Dawinder Mahal ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ, ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ, ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।
ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ, ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ, ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।
read moreدوندر ماحل
ਅੱਜ ਕਸਮਾਂ ਸੁੰਹਾਂ ਵਾਅਦੇ ਸਭ ਮੁੱਕਰੇ, ਮੁਗਲਾਂ ਦਿੱਤੇ ਟੋਲੇ ਪਿੱਛੇ ਲਾ, ਸੱਚੀ ਹੋਇਆ ਹੈ ਬਹੁਤ ਨੁਕਸਾਨ ਜੀ, ਸਰਸਾ ਦਿੱਤਾ ਬੜਾ ਕੁੱਝ ਹੜ੍ਹਾਂ, ਵਿੱਛੜ ਗਿਆ ਪਰਿਵਾਰ ਜੀ, ਗਿਆ ਕਈ ਭਾਗਾਂ ਵਿੱਚ ਵੰਡਿਆ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੭ ਪੋਹ ੧੭੦੪ ©Dawinder Mahal ਅੱਜ ਕਸਮਾਂ ਸੁੰਹਾਂ ਵਾਅਦੇ ਸਭ ਮੁੱਕਰੇ, ਮੁਗਲਾਂ ਦਿੱਤੇ ਟੋਲੇ ਪਿੱਛੇ ਲਾ, ਸੱਚੀ ਹੋਇਆ ਹੈ ਬਹੁਤ ਨੁਕਸਾਨ ਜੀ, ਸਰਸਾ ਦਿੱਤਾ ਬੜਾ ਕੁੱਝ ਹੜ੍ਹਾਂ, ਵਿੱਛੜ ਗਿਆ ਪਰਿਵਾਰ ਜੀ, ਗਿਆ ਕਈ ਭਾਗਾਂ ਵਿੱਚ ਵੰਡਿਆ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੭ ਪੋਹ ੧੭੦੪
ਅੱਜ ਕਸਮਾਂ ਸੁੰਹਾਂ ਵਾਅਦੇ ਸਭ ਮੁੱਕਰੇ, ਮੁਗਲਾਂ ਦਿੱਤੇ ਟੋਲੇ ਪਿੱਛੇ ਲਾ, ਸੱਚੀ ਹੋਇਆ ਹੈ ਬਹੁਤ ਨੁਕਸਾਨ ਜੀ, ਸਰਸਾ ਦਿੱਤਾ ਬੜਾ ਕੁੱਝ ਹੜ੍ਹਾਂ, ਵਿੱਛੜ ਗਿਆ ਪਰਿਵਾਰ ਜੀ, ਗਿਆ ਕਈ ਭਾਗਾਂ ਵਿੱਚ ਵੰਡਿਆ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੭ ਪੋਹ ੧੭੦੪
read moreدوندر ماحل
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ, ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ। ਸਫ਼ਰ - ਏ - ਸ਼ਹਾਦਤ 6 ਪੋਹ 1705 ©Dawinder Mahal ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ, ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ। ਸਫ਼ਰ- ਏ - ਸ਼ਹਾਦਤ 6 ਪੋਹ 1705 #dawindermahal #dawindermahal_11 #MahalRanbirpurewala #punjabimusically #Poetry #chaarsahibzaade #Sikhs #khalsa #punjbiunipatiala
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ, ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ। ਸਫ਼ਰ- ਏ - ਸ਼ਹਾਦਤ 6 ਪੋਹ 1705 #dawindermahal #dawindermahal_11 #MahalRanbirpurewala #punjabimusically Poetry #chaarsahibzaade #Sikhs #khalsa #punjbiunipatiala
read more