Nojoto: Largest Storytelling Platform

Download ਜਿਵੇਂ ਵਿੱਚ ਕਚ Status, Shayari, Quotes

ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ ਪਾਉਂਦਾ ਰਹਿੰਦਾ ਤਾਰੀਕ ਤੇ ਤਾਰੀਕ ਜੱਜ ਵਾਂਗੂੰ ਸੱਜਣਾ ਤੂੰ ਵੀ ਅੱਜ ਮਿਲਾਂਗੇ ਕੱਲ ਮਿਲਾਂਗੇ ਕਰਾਉਂਦਾ ਰਹਿੰਦਾ ਏ ਹਰ ਰੋਜ਼ ਉਡੀਕ ਬਲਜੀਤ ਮਾਹਲਾ ਕੋਈ ਮਜ

BALJEET SINGH MAHLA

  • 1 Stories
  • Popular
  • Latest
  • Video
69e28a193458419994f1aba4602c3b98

BALJEET SINGH MAHLA

ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ 
ਪਾਉਂਦਾ ਰਹਿੰਦਾ ਤਾਰੀਕ ਤੇ ਤਾਰੀਕ 
ਜੱਜ ਵਾਂਗੂੰ ਸੱਜਣਾ ਤੂੰ ਵੀ ਅੱਜ ਮਿਲਾਂਗੇ ਕੱਲ ਮਿਲਾਂਗੇ 
ਕਰਾਉਂਦਾ ਰਹਿੰਦਾ ਏ ਹਰ ਰੋਜ਼ ਉਡੀਕ
ਬਲਜੀਤ ਮਾਹਲਾ ਕੋਈ ਮਜੁਰਿਮ ਨਹੀਂ ਸੱਜਣਾ
ਉਮਰ ਕੈਦ ਸੁਣਾ ਦਿਉ ਮੈਨੂੰ ਜੱਜ ਸਾਹਿਬ ਪ੍ਰੀਤ

©BALJEET SINGH MAHLA judge  vidushi MISHRA  Sarla singh  ArbaazAhmed  Saim  Rose Ratan

judge vidushi MISHRA Sarla singh ArbaazAhmed Saim Rose Ratan #Poetry

loader
Home
Explore
Events
Notification
Profile