Nojoto: Largest Storytelling Platform

ਔਰਤ ਇੱਕ ਕਵਿਤਾ ਹੈ ਓਹ ਕਵਿਤਾ ਜੋ ਪੜ ਤਾਂ ਹਰ ਕੋਈ ਸਕਦਾ

ਔਰਤ ਇੱਕ ਕਵਿਤਾ ਹੈ
ਓਹ ਕਵਿਤਾ ਜੋ 
ਪੜ ਤਾਂ ਹਰ ਕੋਈ 
ਸਕਦਾ ਪਰ ਸਮਝ 
ਕੋਈ ਵਿਰਲਾ ਹੀ ਸਕਦਾ
..... read more in caption ਔਰਤ ਇੱਕ ਕਵਿਤਾ ਹੈ। 

ਓਹ ਕਵਿਤਾ ਜੋ 
ਪੜ ਤਾਂ ਹਰ ਕੋਈ ਸਕਦਾ
ਪਰ ਸਮਝ ਕੋਈ ਵਿਰਲਾ ਹੀ ਸਕਦਾ। 

ਇਸ ਕਵਿਤਾ ਨੇ 
ਘਰ ਰੂਪੀ ਪੰਨਿਆਂ ਨੂੰ ਵੀ ਭਾਗ ਲਾਏ ਨੇ।
ਔਰਤ ਇੱਕ ਕਵਿਤਾ ਹੈ
ਓਹ ਕਵਿਤਾ ਜੋ 
ਪੜ ਤਾਂ ਹਰ ਕੋਈ 
ਸਕਦਾ ਪਰ ਸਮਝ 
ਕੋਈ ਵਿਰਲਾ ਹੀ ਸਕਦਾ
..... read more in caption ਔਰਤ ਇੱਕ ਕਵਿਤਾ ਹੈ। 

ਓਹ ਕਵਿਤਾ ਜੋ 
ਪੜ ਤਾਂ ਹਰ ਕੋਈ ਸਕਦਾ
ਪਰ ਸਮਝ ਕੋਈ ਵਿਰਲਾ ਹੀ ਸਕਦਾ। 

ਇਸ ਕਵਿਤਾ ਨੇ 
ਘਰ ਰੂਪੀ ਪੰਨਿਆਂ ਨੂੰ ਵੀ ਭਾਗ ਲਾਏ ਨੇ।