Nojoto: Largest Storytelling Platform

ਰੱਬ ਨਾਰਾਜ਼ ਹੈ ਲੱਗਦਾ ਦੁਨੀਆ ਤੋ, ਪਰ ਲੋਕਾਂ ਨੂੰ ਲੱਗਦਾ ਮ

ਰੱਬ ਨਾਰਾਜ਼ ਹੈ ਲੱਗਦਾ ਦੁਨੀਆ ਤੋ,
ਪਰ ਲੋਕਾਂ ਨੂੰ ਲੱਗਦਾ ਮਜ਼ਾਕ ਹੈ..
ਕੀਤੀਆ ਸਾਡੀਆਂ ਦਾ ਹੀ ਲੱਗਦਾ,
ਰੱਬ ਦੇ ਰਿਹਾ ਹੁਣ ਜਵਾਬ ਹੈ...

ਕਿੱਥੋਂ ਕਿਵੇਂ ਤੇ ਕਿੱਦਾਂ ਸ਼ੁਰੂ ਹੋਇਆ ਸਮਝ ਤੋ ਗੱਲ ਪਰੇ ਨੇ ,
ਕੁਛ ਦੀਆ ਗ਼ਲਤੀ ਕਰਕੇ, ਬੇਗੁਨਾਹ ਵੀ ਮਰੇ ਨੇ...

ਅਰਦਾਸ ਕਰਦਾ ਹਾਂ ਕਿ ਰੱਬ ਕਰੇ ਲੋਕਾਂ ਤੇ ਮੇਹਰ,
ਬਚ ਜਾਵੇ ਸੰਸਾਰ, ਰੱਬ ਰੋਕ ਦੇਵੇ ਹੁਣ ਕਹਿਰ ਰੱਬ ਨਾਰਾਜ਼ ਹੈ ਲੱਗਦਾ ਦੁਨੀਆ ਤੋ,

anmolsingh6042

Anmol Singh

New Creator