Nojoto: Largest Storytelling Platform
anmolsingh6042
  • 398Stories
  • 691Followers
  • 4.1KLove
    3.8KViews

Anmol Singh

Follow me on Instagram! Username: anmol_______singh https://www.instagram.com/anmol_______singh?r=nametag

  • Popular
  • Latest
  • Repost
  • Video
675921086ac04c6a78e7d11efe6c7aa5

Anmol Singh

ਕਿੱਥੇ ਜ਼ੋਰਾਂ ਜ਼ੋਰੀ ਚੱਲਦੀ ਹੈ 
ਬੰਦੇ ਦੀ ਲਿਖੇ ਨਸੀਬਾ ਨਾਲ.. 

ਇਕ ਰੱਬੀ ਕਾਟ ਨਹੀਂ ਕੱਟ ਸਕਦਾ ਬੰਦਾ 
ਇਨਸਾਨੀ ਲੱਖਾਂ ਤਰਕੀਬਾ ਨਾਲ.. 

ਜੋ ਲੈਣਾ ਦੇਣਾ ਹੈ ਉਸਨੇ, 
 ਆਖਿਰ ਪੂਰਾ ਕਰ ਹੀ ਲੈਣਾ ਹੈ.. 

ਬੰਦੇ ਦਾ ਤੇ ਫੇਰ ਕੀ ਏ ਜੀ, 
ਸਹਿੰਦਾ ਸੀ-
ਸਹਿੰਦਾ ਹੈ ਤੇ ਸਹਿਣਾ ਹੀ ਪੈਣਾ ਹੈ..

©Anmol Singh #DarkWinters
675921086ac04c6a78e7d11efe6c7aa5

Anmol Singh

ਲੋਕੀਂ ਕਹਿੰਦੇ ਰੱਬ  ਹੈ ਹੀ ਨਹੀਂ,
ਜਵਾਬ ਮਿਲ ਗਿਆ ਮੈਂਨੂੰ ਜਦੋ ਮੈਂ ਤੈਨੂੰ ਤੱਕਿਆ ਹੈ.


ਹੁਣ ਕੋਈ ਤਾਂ ਮਾਲੀ ਜ਼ਰੂਰ ਹੋਵੇਗਾ ਹੀ ਨਾ ,
ਜਿੰਨੇ ਆਪਣੇ ਬਾਗ਼ ਚ ਐਨਾ ਸੋਹਣਾ ਫੁਲ ਲਾ ਰੱਖਿਆ ਹੈ..

©Anmol Singh #sunflower
675921086ac04c6a78e7d11efe6c7aa5

Anmol Singh

ਇਕ ਗੁਮਨਾਮ ਜਿਹੇ ਮੁਹੱਲੇ ਵਿਚ,
ਜ਼ਖਮਾਂ ਹੀ ਹੱਟੀ ਪਾ ਰਿਹਾ.. 
ਸਾਰੀ ਜ਼ਿੰਦਗੀ ਦੀ ਖੱਟੀ,
ਏਸੇ ਵਿੱਚ ਲਗਾ ਰਿਹਾ.. 

ਕੁਛ ਵਕਤ ਤੇ ਕੁਛ ਆਪਣਿਆਂ ਤੋ ,
ਮਿਲ ਕੇ ਜ਼ਖਮ ਜੋੜੇ ਨੇ.. 
ਦੇਖਣ ਵਾਲੇ ਕਿਹ ਰਹੇ 'ਅਨਮੋਲਾ',
ਏਹ ਤੇ ਹਾਲੇ ਥੋੜੇ ਨੇ... 

ਮੈਂ ਕਿਹਾ ਹਾਲੇ ਚੱਲ ਰਹੇ ਨੇ ਸਾਹ,
ਹੋਰ ਹੋਣੀ ਹੀ ਹੈ ਖੱਟੀ.. 
ਕੁਛ ਦਿਨ ਬਾਅਦ ਫੇਰ ਆਇਓ,
ਏਥੇ ਹੀ ਰਹਿਣੀ ਹੈ ਹੱਟੀ..

©Anmol Singh #Lumi
675921086ac04c6a78e7d11efe6c7aa5

Anmol Singh

ਦੁਨੀਆ ਵਿੱਚ ਰਹਿ ਕੇ ਦੁਨੀਆ ਤੋ ਦੂਰ ਨੇ,
ਕੁਛ ਕਿਰਦਾਰ ਕਰਾਮਾਤਾਂ ਨਾਲ ਭਰਪੂਰ ਨੇ... 

ਬੇਸਮਝ ਬਣ ਰਹਿੰਦੇ ਭਾਵੇਂ ਸਮਝਦੇ  ਸਾਰੇ ਦਸਤੁਰ ਨੇ ,
ਤਾਂਹੀ ਸ਼ਾਇਦ ਸਾਡੇ ਵਾਂਗਰਾ ਨਾ ਹੋਏ ਮਜ਼ਬੂਰ ਨੇ..



ਸਮੁੰਦਰਾਂ ਵਿੱਚ ਵੱਸਦੇ, ਪਰ ਮਗਰ ਤੋ ਨਹੀਂ ਡਰਦੇ, 
ਅਪਣੇ ਰਾਹ ਤੇ ਅਪਣੀ ਸ਼ਰਤਾਂ ਤੇ  ਸਫਰ ਉਹ ਕਰਦੇ.. 

ਮੇਰੇ ਤੁਹਾਡੇ ਵਰਗੇ ਹੋਣੇ ਨਹੀਂ ਉਹਨਾਂ ਦੇ ਪੈਰਾ ਵਰਗੇ, 
ਸਾਡੇ ਵਰਗੇ ਸੋਚ ਵੀ ਨਹੀਂ ਸਕਦੇ ਜੋ ਜੋ ਉਹ ਕਰਗੇ..

©Anmol Singh #Dark
675921086ac04c6a78e7d11efe6c7aa5

Anmol Singh

ਜ਼ਖਮ ਤੇ ਜ਼ਖਮ ਹੋ ਰਿਹਾ ਹੈ,

ਮਰਹਮ ਲਗਾਨ ਭੁਲਾਇਆ ਕਿਸੇ ਨੂੰ 
- ਉਹ ਵੀ ਦੇਖ ਰੋ ਰਿਹਾ ਹੈ... 

ਚੱਲੋ ਲੇਖਾਂ ਦਾ ਲਿਖਿਆਂ ਹੈ,

ਗੁਜਾਰਨਾ ਪਵੇਗਾ ਹੀ  - 
ਏਹ ਕਿਹੜਾ ਪਹਲੀ ਵਾਰ ਹੋ ਰਿਹਾ ਹੈ...

©Anmol Singh #realization
675921086ac04c6a78e7d11efe6c7aa5

Anmol Singh

ਅਗਰ ਦੂਰ ਬਦਲਾ ਦੇ ਓਹਲੇ, 
ਕੋਈ ਰਹਿੰਦਾ ਹੋਵੇਗਾ..
ਤੈਨੂੰ ਤੇ ਗੁਲਾਬ ਨੂੰ ਦੇਖ ਉਹਨੂੰ
ਭੁਲੇਖਾ ਪੈਂਦਾ ਹੋਵੇਗਾ.. 

 ਕਦੀ ਬੈਠ ਜਦੋ ਫੁਰਸਤ ਨਾਲ 
ਤੇਰਾ ਨੂਰ ਤੱਕ ਲਵੇਗਾ.. 
ਤੁਹਾਡੇ ਵਰਗਾ ਧਰਤੀ ਤੇ ਵੀ ਕੋਈ ਹੈ, 
ਉਹ ਫਰਿਸ਼ਤੇਆਂ ਨੂੰ ਕਹੇਗਾ ..

©Anmol Singh #selflove
675921086ac04c6a78e7d11efe6c7aa5

Anmol Singh

मेरे सम्भल सम्भल कर, 
क़दम रखने का क्या फायदा.. 
तुम पैरों तले ज़मीन, 
खिसकाने का हुनर जानते हो.. 

तुम्हें अपना कहु कभी, 
या पराया ही रहने दु.. 
ज़रूरत के हिसाब से , 
तुम चेहरा पहचानते हो..

©Anmol Singh #Butterfly
675921086ac04c6a78e7d11efe6c7aa5

Anmol Singh

ਸਾਡੀ ਖੁਸ਼ੀਆ ਨੂੰ ਲਗਾ ਕੇ ਜ਼ਿੰਦਾ, 
ਚਾਭੀ ਨਾਲ ਹੀ ਅਪਣੇ ਲੈ ਗਿਆ ਹੈ.. 
ਮੈਂ ਮੁਸਕਰਾ ਕੇ ਨਹੀਂ ਦੇਖਿਆ, 
ਜਿਸ ਦਿਨ ਦਾ ਅਲਵਿਦਾ ਕਿਹ ਗਿਆ ਹੈ.. 

ਇਕ ਸ਼ਹਿਰ ਦਾ ਵੀ ਫਰਕ ਹੁਣ, 
ਜਿਵੇਂ ਸੱਤ ਸਮੁੰਦਰ ਪਾਰ ਦਾ ਹੈ.. 
ਮੈਂ ਹੀ ਨਜ਼ਦੀਕੀ ਕਰ ਬੈਠਾ ਸਾਂ, 
ਕਸੂਰ ਨਾਂ ਕੋਈ ਮੇਰੇ ਯਾਰ ਦਾ ਹੈ..

©Anmol Singh
675921086ac04c6a78e7d11efe6c7aa5

Anmol Singh

ਕੁਛ ਵੱਖਰੇ ਮੇਰੇ ਤਰੀਕੇ ਨੇ ਜੀਣ ਲਈ,
ਬੱਸ ਕਮਾਵਾ, ਖਾਵਾਂ, ਮਰ ਜਾਵਾਂ ਮੈਂ ਚਾਹਿਆ ਨਹੀਂ.. 

ਨਿਲਾਮ ਹੋਣ ਨੂੰ ਤਿਆਰ ਸੀ ਮੈਂ ਕੁਛ ਲੋਕਾਂ ਲਈ,
ਬੱਸ ਲੋਕਾਂ ਨੂੰ ਮੂਲ ਪਾਉਣ ਦਾ ਵਲ ਕਿਸੇ ਸਿਖਾਇਆ ਨਹੀਂ..

©Anmol Singh #alone
675921086ac04c6a78e7d11efe6c7aa5

Anmol Singh

जिंदगी भर जिंदगी से, हम मुलाकात नहीं करते.. 
थोड़े समझदार क्या हुए, खुद से ही बात नहीं करते.. 

इतने सितम क्यु कर रहा है , वक़्त आजकल हम पर, 
अरे एक बार मर चुके, बार बार नहीं मरते..

©Anmol Singh #SunSet
loader
Home
Explore
Events
Notification
Profile