Nojoto: Largest Storytelling Platform

Best ਕਵਿਤਾ Shayari, Status, Quotes, Stories

Find the Best ਕਵਿਤਾ Shayari, Status, Quotes from top creators only on Nojoto App. Also find trending photos & videos about

  • 158 Followers
  • 5018 Stories

Stories related to ਕਵਿਤਾ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਤੂੰ ਬੀਜੇ ਤਾ ਫੁੱਲ ਹੀ ਬੀਜੇ ਉਗਣ, ਚਾਹੇ ਨਾ ਉਗਣ@balwinderbullet #ਕਵਿਤਾ#ਲਿਖਾਰੀ#ਲੇਖਕ #ਪੰਜਾਬੀ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬ #ਪਾਕਿਸਤਾਨੀਪੰਜਾਬ #ਬਲਵਿੰਦਰਬੁਲਟ #ਖੁਦਾਏਖੈਰ Instagram https://www.instagram.com/balwinder_bullet?igsh=b3h6c3NsZWdwbzQ2

read more

jaspreet Kaur

mony sunami

ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜਿੰਦਗੀਨਾਮਾ #ਤਜੁਰਬੇ #ਦੁਨੀਆਦਾਰੀ #ਧੋਖੇਬਾਜ #ਦੁਨੀਆਦੇਰੰਗ #ਸੱਜਣ #ਕਲਮਾਦੇਹਾਣੀ #ਪੰਜਾਬੀ #ਕਵਿਤਾ #ਜੀਵਨ

read more

YaSh Pal Singh

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਜੇ ਮੁੱਦਾ ਹੋਦ ਦਾ ਹੋਇਆ ਤੀਰਾਂ ਵਾਂਗ ਟੱਕਰਾਗੇ@ Sukhwinderamrit #ਕਵਿਤਾ #ਕਵਿਤਰੀ#ਸੁਖਵਿੰਦਰਅੰਮਿ੍ਤ #sukhwinderamrit #ਰੂਹਦਾਰੀ#ਮੁਹੱਬਤ#ਪਿਆਰ#ਮੋਹ#ਇਸਕ#ਗਜਲਾ #ਜੀਵਨ

read more

Writer Laddi Bhullar

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਇਹ ਵਕਤ ਜਦੋ ਵੀ ਬਦਲਦਾ@roopkaurkooner #ਜਿੰਦਗੀਨਾਮਾ #ਤਜੁਰਬੇ #ਦੁਨੀਆਦਾਰੀ #ਧੋਖੇਬਾਜ #ਦੁਨੀਆਦੇਰੰਗ #ਸੱਜਣ #ਕਲਮਾਦੇਹਾਣੀ #ਪੰਜਾਬੀ #ਕਵਿਤਾ #ਜੀਵਨ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਪੁੱਛੋ ਨਾ ਕੀ-ਕੀ ਢੰਗ ਸਿੱਖ ਰਏਆ@roopkaurkooner #ਜਿੰਦਗੀਨਾਮਾ #ਤਜੁਰਬੇ #ਦੁਨੀਆਦਾਰੀ #ਧੋਖੇਬਾਜ #ਦੁਨੀਆਦੇਰੰਗ #ਸੱਜਣ #ਪੰਜਾਬੀ #ਕਵਿਤਾ #ਜੀਵਨ #ਕਲਮਾਦੇਹਾਣੀ

read more

ਦੀਪਕ ਸ਼ੇਰਗੜ੍ਹ

#Thinking ਪੰਜਾਬੀ ਕਵਿਤਾ ਮਾਂ

read more
ਤਕ  ਕੇ  ਓਹਨੂੰ  ਡੁੱਲ  ਜਾਨਾਂ  ਵਾਂ,
ਰਾਹ  ਰਸਤੇ  ਸਭ  ਭੁੱਲ ਜਾਨਾਂ ਵਾਂ।

ਜਦ  ਸ਼ੀਸ਼ੇ   ਸਾਂਵੇ  ਵਾਲ਼  ਸੰਵਾਰੇ,
ਵਾਲ਼ਾ  ਦੇ  'ਸੰਗ  ਝੁੱਲ  ਜਾਨਾਂ ਵਾਂ।

ਕੱਜਲ   ਜਦ   ਓ  ਅੱਖੀ   ਪਾਵੇ,
ਸੱਚੀ  ਮੈਂ   ਤੇ   ਰੁੱਲ   ਜਾਨਾਂ  ਵਾਂ।

ਠੋਢੀ   ਉੱਪਰ  ਤਿਲ  ਜੋ  ਕਾਲ਼ਾ, 
ਤਕ  ਕੇ  ਥਾਂਵੇਂ   ਟੁੱਲ  ਜਾਨਾਂ  ਵਾਂ।

ਮਦਹੋਸ਼ ਕਰ ਦਵੇ ਓਹਦੀ ਸੂਰਤ,
ਐਸਾ  ਸੂਰਤ 'ਚ ਘੁੱਲ ਜਾਨਾਂ ਵਾਂ।

ਤਕ  ਕੇ  ਓਹਨੂੰ  ਡੁੱਲ  ਜਾਨਾਂ ਵਾਂ,
ਰਾਹ  ਰਸਤੇ ਸਭ ਭੁੱਲ ਜਾਨਾਂ ਵਾਂ।

©ਦੀਪਕ ਸ਼ੇਰਗੜ੍ਹ #Thinking  ਪੰਜਾਬੀ ਕਵਿਤਾ ਮਾਂ
loader
Home
Explore
Events
Notification
Profile