Nojoto: Largest Storytelling Platform

ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਏ ਖੜ੍ਹਦਾ....ਰਹੇ ਮੇਰੇ ਤੇ

ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਏ ਖੜ੍ਹਦਾ....ਰਹੇ ਮੇਰੇ ਤੇ ਪੜਸ਼ਾਮਾ ਬਣਕੇ ਜਿਊ ਹੁੰਦਾ ਏ ਸੂਰਜ ਚੜ੍ਹਦਾ...
ਸੁੱਖ ਮੈਂਨੂੰ ਤੂੰ ਹੈ ਦਿੰਦਾ ਦੁੱਖ ਅਪਣੇ ਲਕੋਦਾ...ਦੁੱਖਾਂ ਨਾਲ ਲੜ ਦੁੱਖ ਦੂਰ ਹੈ ਭਜਾਉਦਾ....
ਤੂੰ ਮੈਂਨੂੰ ਰੱਬ ਵਰਗਾ ਲੱਗਦਾ ਏ... ਤੂੰ ਭੇਤੀ ਮੇਰੀ ਰਗ ਰਗ ਦਾ ਏ...
ਤੂੰ ਮਿਹਨਤ ਕਰਦਾ ਏ... ਮੇਰੀਆਂ ਫ਼ੀਸਾਂ ਭਰਦਾ ਏ...
ਜਦੋ ਤੂੰ ਹੋਵੇ ਦੂਰ ਕਿਤੇ... ਏਹ ਦਿਲ ਤੈਂਨੂੰ ਚੇਤੇ ਕਰਦਾ ਏ।

‌🖋️ ਮਨਪ੍ਰੀਤ ਸਿੰਘ ਢਿੱਲੋਂ Happy Father's Day🙏