Nojoto: Largest Storytelling Platform

ਹੋਂਸਲਾ ਬੁਲੰਦ ਹਾਰ ਮੰਨੀ ਨਾ ਕਦੇ ਮੈਂ ਇੱਕ ਦਿੱਨ ਮੰਜ਼ਿਲਾਂ

ਹੋਂਸਲਾ ਬੁਲੰਦ ਹਾਰ ਮੰਨੀ ਨਾ ਕਦੇ 
ਮੈਂ ਇੱਕ ਦਿੱਨ ਮੰਜ਼ਿਲਾਂ ਨੂੰ ਪਾ ਲੈਣਾ ਐ
ਪਰਵਾਹ ਨਾ ਕੋਈ ਲੋਕ ਕੀ ਕਹਿੰਦੇ ਨੇ 
ਪਿੱਛੇ ਦੁਨੀਆ ਨੂੰ ਇੱਕ ਦਿਨ ਲਾ ਲੈਣਾ ਐ
ਹੋਂਸਲਾ ਬੁਲੰਦ ਹਾਰ ਮੰਨੀ ਨਾ ਕਦੇ 
ਮੈਂ ਇੱਕ ਦਿੱਨ ਮੰਜ਼ਿਲਾਂ ਨੂੰ ਪਾ ਲੈਣਾ ਐ
ਪਰਵਾਹ ਨਾ ਕੋਈ ਲੋਕ ਕੀ ਕਹਿੰਦੇ ਨੇ 
ਪਿੱਛੇ ਦੁਨੀਆ ਨੂੰ ਇੱਕ ਦਿਨ ਲਾ ਲੈਣਾ ਐ
nojotouser9108418012

ਗੁਰੂ

New Creator