Nojoto: Largest Storytelling Platform

ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਬੁਰਾ ਤਕਾਂਉਦੇ ਨੇ ਇੱਕ ਭ

ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਬੁਰਾ ਤਕਾਂਉਦੇ ਨੇ
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਡੋਬਣਾ ਚਾਹੁੰਦੇ ਨੇ
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਦਿਲ ਚੋਂ ਕੱਢ ਗਏ
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਕੱਲਿਆਂ ਛੱਡ ਗਏ
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਸਾਂਹੀ ਰਹਿੰਦੇ ਨੇ 
ਇੱਕ ਭਲਾ ਉਹਨਾਂ ਦਾ ਕਰ ਦਈ ਜੋ ਹੁਣ ਕੋਲ ਨਾ ਬਹਿੰਦੇ ਨੇ

Jagtar1190

jagtargill0998

Jagtar Gill

New Creator