#OpenPoetry ਸਾਡੇ ਹੰਝੂਆਂ ਦਾ ਰੁੱਖ ਉਹਨੂੰ ਪਤਾ ਹੀ ਨਹੀਂ ਸਾਡਾ ਹਾਲ ਕੀ ਏ ਉਹਨੂੰ ਇਹ ਵੀ ਪਤਾ ਨਹੀਂ ਉਹ ਸਾਡਾ ਨਾ ਕਦੇ ਸੀ ਤੇ ਨਾ ਕਦੇ ਹੋਏਗਾ ਇਸ ਗੱਲ ਦਾ ਐਹਸਾਸ ਸਾਨੂੰ ਚੰਗੀ ਤਰ੍ਹਾਂ ਏ 👆👆 ਸਭ ਕੁਝ ਜਾਣ ਕੇ ਅਨਜਾਣ ਬਣੇ ਰਹਿਣਾ ਆਪਣਿਆਂ ਅੱਖਾਂ ਨੂੰ ਝੂਠੇ ਸੁਪਨੇ ਵਿਖਾਉਣਾ ਇਹ ਵੀ ਤਾਂ ਚੰਗੀ ਗੱਲ ਨਹੀਂ