"ਧਰਤ-ਸਲੇਟੀ" ਮੱਥੇ ਦੇ ਮੁਕੱਦਰਾਂ ਚ ਤੇਰੀ ਆਉਣੀ-ਜਾਣੀਂ ਹੋਜੇ ਗੋਟਿਆਂ ਨੂੰ ਲੱਗ ਜਾਣੇਂ ਖੰਭ ਵੇ ਜਰਗ ਦੇ ਮੇਲੇ ਵਿੱਚੋਂ ਗੋਰੀ ਵੀਣੀ ਲਈ ਚੰਨਣਾਂ ਤੂੰ ਲੈਦੇ ਕੱਚ ਦੀ ਬਲੌਰੀ ਜਿਹੀ ਵੰਗ ਵੇ Binder Maan Lyrics