Nojoto: Largest Storytelling Platform

ਮੈਂ ਪੁਤਲਾ ਬਣ ਗਿਆ ਮੋਮ ਦਾ ਉਹ ਲਾ ਕੇ ਤੀਲੀ ਤੁਰ ਗਈ ਏ,

ਕਿਸੇ ਪੁਰਾਣੇ ਖੂਹ ਦੀ ਇੱਟ ਵਾਗੂੰ ਹੁਣ ਮੇਰੀ ਜਿੰਦੜੀ ਖੁਰ ਗਈ ਏ, 
ਉਹਦੀਆਂ ਨਜ਼ਰਾ ਚ ਮੈ ਗਿਰਿਆ ਹੋਣਾ ਤਾਂਹੀ ਮੈਥੋਂ ਨਜਰਾਂ ਚੂਰਾ ਗਈ ਏ ,
ਇਕ ਕਲਮ ਕਾਪੀ ਹਥ ਫੜਾ ਬੇਕਦਰੇ ਲੋਕਾਂ ਵਿੱਚ ਕਦਰ ਪਵਾ ਗਈ ਏ garry kulrian