ਸ਼ਾਇਰ ਨਾ ਬਣਾ ਐ ਕਲਮ ✒ਬਹੁਤ ਪਛਤਾਵੇਂਗੀ। ਪੈਰ ਪੈਰ ਤੇ ਕੁਰੇਦ ਮੇਰੇ ਜਖਮਾਂ ਨੂੰ ਰੂਹ ਟੁੰਬਦਾ ਕੋਈ ਸਬਦ ਚਾਹਵੇਂਗੀ। ਜਦ ਜਦ ਲਿਖੇਂਗੀ ਹਾਲਾਤ-ਏ-ਇਸ਼ਕ ਮੇਰਾ ਖੁਦ ਨਾਲ, ਯਕੀਨ ਮੰਨ ਤੂੰ ਵੀ ਕਮਲੀ ਹੁੰਦੀ ਜਾਵੇਂਗੀ। ਖੁਦ ਹੀ ਡੁਬੋ ਡੁਬੋ ਸਿਆਹੀ ਚ ਕਦੇ ਨਾ ਖਤਮ ਹੋਣ ਵਾਲੇ ਗੋਤੇ ਖਾਵੇਂਗੀ। ਜਦ ਉੱਕਰ ਨਾ ਪਾਈ ਦਿਲ ਟੁੰਬਦੇ ਸ਼ਬਦ ਤਾਂ ਤੂੰ ਵੀ "ਪ੍ਰੀਤ" ਵਾਂਗ ਆਪਣਿਆਂ ਹੱਥੀ ਹੀ ਛਿੱਲੀ ਤੇ ਕੁਰੇਦੀ ਜਾਵੇਂਗੀ। #nojoto #punjabi