1.#ਗਰਮੀਆਂ ਦੇ ਦਿਨ ਯਾਦ ਆਉਂਦੇ ਉਹ #ਪੁਰਾਣੇ ਨੇ ਜਦ #ਗਲੀਆਂ 'ਚ #ਖੇਡਦੇ ਅਸੀਂ ਹੁੰਦੇ ਨਿਆਣੇ ਸੀ #ਪੀਘਾਂ ਝੂਟਦੇ ਰੁੱਖਾਂ ਹੇਠ ਬਣਾ #ਟੋਲੀਆਂ ਸਾਵਣ ਮਹੀਨੇ ਇੱਕਠੇ ਹੋ ਪਾਉਂਦੇ ਸੀ ਅਸੀਂ #ਬੋਲੀਆਂ .!! ਭੁੱਲਦੇ ਨਾ ਉਹ ਗਰਮੀਆਂ ਦੇ ਦਿਨ #ਸੁਹਾਵਣੇ ਜਦ ਹੁੰਦੇ ਸੀ ਅਸੀਂ #ਪਿੱਠੂ_ਗਰਮੇ ਖੇਡਣ ਦੇ ਦੀਵਾਨੇ ਗਰਮੀਆਂ ਦੇ ਦਿਨਾਂ ਵਿੱਚ #ਲੋਰ ਜਿਹੀ ਚੜੀ ਰਹਿੰਦੀ ਸੀ ਅਸੀਂ ਸਭ ਲੁੱਕਦੇ ਆ, ਤੂੰ ਸਾਨੂੰ ਲੱਭ ਅਸੀਂ #ਮੁਸਕਾਨ ਨੂੰ ਕਹਿੰਦੇ ਸੀ ਬਹੁਤ #ਰੋਲਾ-ਰੱਪਾ ਪਾਉਂਦੇ ਸੀ.!! ਕਦੇ ਕਦੇ ਗਰਮੀਆਂ ਦੇ ਦਿਨਾਂ. 'ਚ ਨਾਨਕੇ ਜਾਇਆ ਕਰਦੇ ਸੀ ਉੱਥੇ ਜਾ #ਅੰਬ -ਜਮੋਏ ਖਾਇਆਂ ਕਰਦੇ ਸੀ ਫਿਰ ਅੱਧੀ-ਅੱਧੀ ਰਾਤ ਬੈਠ #ਛੱਤਾਂ (ਕੋਠਿਆਂ) ਤੇ #ਕਹਾਵਤਾਂ ਬੁਝਿਆ ਤੇ ਪਾਇਆ ਕਰਦੇ ਸੀ ਗਰਮੀਆਂ ਦੇ ਦਿਨਾਂ ਵਿੱਚ ਅਸੀਂ ਕਦੇ ਕਦੇ ਨਾਨਕੇ ਜਾਇਆ ਕਰਦੇ ਸੀ.!! _@Ramandeepkaur Mattu 1.#ਗਰਮੀਆਂ ਦੇ ਦਿਨ ਯਾਦ ਆਉਂਦੇ ਉਹ #ਪੁਰਾਣੇ ਨੇ ਜਦ #ਗਲੀਆਂ 'ਚ #ਖੇਡਦੇ ਅਸੀਂ ਹੁੰਦੇ ਨਿਆਣੇ ਸੀ #ਪੀਘਾਂ ਝੂਟਦੇ ਰੁੱਖਾਂ ਹੇਠ ਬਣਾ #ਟੋਲੀਆਂ ਸਾਵਣ ਮਹੀਨੇ ਇੱਕਠੇ ਹੋ ਪਾਉਂਦੇ ਸੀ ਅਸੀਂ #ਬੋਲੀਆਂ .!! ਭੁੱਲਦੇ ਨਾ ਉਹ ਗਰਮੀਆਂ ਦੇ ਦਿਨ #ਸੁਹਾਵਣੇ ਜਦ ਹੁੰਦੇ ਸੀ ਅਸੀਂ #ਪਿੱਠੂ_ਗਰਮੇ ਖੇਡਣ ਦੇ ਦੀਵਾਨੇ ਗਰਮੀਆਂ ਦੇ ਦਿਨਾਂ ਵਿੱਚ #ਲੋਰ ਜਿਹੀ ਚੜੀ ਰਹਿੰਦੀ ਸੀ ਅਸੀਂ ਸਭ ਲੁੱਕਦੇ ਆ, ਤੂੰ ਸਾਨੂੰ ਲੱਭ