ਜਿਉਂ ਜਿਉਂ ਤੇਰੇ ਨਵੇਂ ਮੁਲਾਜੇ ਪੈਂਦੇ ਗਏ ਤਿਉ ਤਿਉ ਅਸੀ ਦਿਲ ਤੇਰੇ ਤੋ ਲਹਿੰਦੇ ਗਏ ਅਸੀ ਆਪਣੇ ਖੂਨ ਨਾਲ ਜੜਾ ਜਿਨ੍ਹਾਂ ਦੀਆਂ ਲਾਈਆ ਸੀ ਉਹ ਸਾਰੇ ਹੌਲੀ ਹੌਲੀ ਸਾਡੀਆਂ ਜੜ੍ਹਾਂ ਚ ਬਹਿੰਦੇ ਗਏ ਕੱਚ ਜਿਹਾ ਦਿਲ ਆਖਰ ਕਚਰਾ ਹੋਣਾ ਸੀ ਕਿੰਨਾ ਚਿਰ ਇਸ਼ਕੇ ਦੀਆਂ ਚੋਟਾ ਸਹਿੰਦੇ ਗਏ ਮੇਰੇ ਲੇਖ ਤੇ ਦੁਨੀਆਂ ਵਾਲੇ ਇਕੋ ਜਹੇ ਜਿਹੜੇ ਸਾਰੀ ਉਮਰ ਮੇਰੇ ਨਾਲ ਖਹਿੰਦੇ ਗਏ ਤੂੰ ਦੇਬੀ ਉਚਿਆ ਨਾਲ ਤਰੀਕਾਂ ਪਾਈਆਂ ਸੀ ਲਾਜ਼ਮੀ ਸੀ ਅਸੀ ਘਾਟੇ ਵਾਧੇ ਸਹਿੰਦੇ ਗਏ ©Rajiv bharti #standAlone nkk