Nojoto: Largest Storytelling Platform

ਕਿਉਂ ਵਾਰ ਵਾਰ ਰੱਬ ਮੌਸਮ ਦੇ ਸਹਾਰੇ, ਯਾਦ ਤੇਰੀ ਦਵਾਉਂਦਾ ਏ

ਕਿਉਂ ਵਾਰ ਵਾਰ ਰੱਬ ਮੌਸਮ ਦੇ ਸਹਾਰੇ,
ਯਾਦ ਤੇਰੀ ਦਵਾਉਂਦਾ ਏ,
ਕਿਉਂ ਬੂੰਦਾਂ ਵਰਸਾ ਕੇ ਦਿਲਾਂ ਤੇ,
ਵਿਜੋਗ ਦੇ ਸਾਜ਼ ਵਜਾਉਂਦਾ ਏ,
ਤੈਨੂੰ ਪਾ ਕੇ, ਭੁੱਲ ਗਿਆ ਸਭ; ਜੋ ਕੁਝ ਵੀ ਖੋਇਆ ਏ,
ਅੱਜ ਫੇਰ ਮੌਸਮ ਵਿੱਚ ਇਸ਼ਕ ਜ਼ਾਹਿਰ ਹੋਇਆ ਏ।
            
                         --ਅਮਨਦੀਪ ਸਿੰਘ
ਕਿਉਂ ਵਾਰ ਵਾਰ ਰੱਬ ਮੌਸਮ ਦੇ ਸਹਾਰੇ,
ਯਾਦ ਤੇਰੀ ਦਵਾਉਂਦਾ ਏ,
ਕਿਉਂ ਬੂੰਦਾਂ ਵਰਸਾ ਕੇ ਦਿਲਾਂ ਤੇ,
ਵਿਜੋਗ ਦੇ ਸਾਜ਼ ਵਜਾਉਂਦਾ ਏ,
ਤੈਨੂੰ ਪਾ ਕੇ, ਭੁੱਲ ਗਿਆ ਸਭ; ਜੋ ਕੁਝ ਵੀ ਖੋਇਆ ਏ,
ਅੱਜ ਫੇਰ ਮੌਸਮ ਵਿੱਚ ਇਸ਼ਕ ਜ਼ਾਹਿਰ ਹੋਇਆ ਏ।
            
                         --ਅਮਨਦੀਪ ਸਿੰਘ