ਗੱਲਾਂ ਲੁਕਾਉਣ ਦੀ ਕੋਸ਼ਿਸ਼ ਚੱਲਦੀ ਏ, ਪਰ ਤੇਰੇ ਅੱਗੇ ਲੁਕਾਉਣ ਦਾ ਕੋਈ ਹਿਸਾਬ ਨਹੀਂ... Big boss ਤੋ ਤਗੜੇ ਕੈਮਰਾ ਲਗਾ ਰੱਖੇ ਨੇ ਏਥੇ, ਰੱਬਾ ਤੇਰੇ ਵੀ management ਦਾ ਜਵਾਬ ਨਹੀਂ.. #Bigboss #nili chatri wala